Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇੱਕ ਸੁਨੇਹਾ :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
Showing page 2 of 3 << First   << Prev    1  2  3  Next >>   Last >> 
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
Bahut wadhiyaa uprala hai, je saare geetkaar is wall dheyaan den taan tasveer hi kujh hor hove...

26 Feb 2013

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਕਰਾਰੀ ਚੋਟ ... ਇਹੋ ਜਿਹਿਆਂ ਖਿਲਾਫ਼ ਮੁਹਿੰਮ ਜਾਰੀ ਰਹਿਣੀ ਚਾਹੀਦੀ ਆ...

commendable job bai ji

26 Feb 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਬਹੁਤ ਵਧਿਆ ਵੀਰ ਜੀ ... ਮੈਂ ਇਸ ਨੂੰ ਜਦ ਹਰਭਜਨ ਸਿੰਘ ਜੀ ਦੀ ਆਵਾਜ ਚ ਸੁਣਿਆ ਸੀ ਤਾਂ ਮੈਂ ਸੋਚ ਰਿਹਾ ਸੀ ਕੀ ਇਸ ਨੂੰ ਇਥੇ ਸੇਯਰ ਕਰਾਂ ... ਪਰ ਤੁਸੀਂ ਇਹ ਕੰਮ ਕਰ ਦਿੱਤਾ ਜੀ ...

ਬਹੁਤ ਬਹੁਤ ਸੁਕ੍ਰਿਆ ਵੀਰ ਜੀ ....

26 Feb 2013

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
bilkul shi likhea hai ....vdayi de paatar ho!
  
lekhak,geetkaara, taun ilawa is category ch filma de hero v ande hann,generation sabh kuch ohna taun sikhdi hai!
sabh kuch gallan takk simat rehnda...asi chande haan society ch females nu respect mile .
.per filma ch gaanea d wordin "chipkale sanyian fevicol se","palu k niche..(kuch ida da song c)"...loki kini k respect dainge phir?/
sanu khul ke ihna sabh d alochna krni chahidi hai...asi v kise hadd tak shi nhi!!
 
1 song sunea c (ghalati naal kanni pe gya..kismat khraab) .;sippy gill da..kabootari...ohde bandar de  taan seer te jutian mare.......!!!
hor boh sare singer ne,ant nhi
...shukria share krn lyi...is nu jaari rakho!!

bilkul shi likhea hai ....vdayi de paatar ho g!

lekhak,geetkaara, taun ilawa is category ch filma de hero v ande hann,generation sabh kuch ohna taun sikhdi hai!................................

sabh kuch gallan takk simat rehnda...asi chande haan society ch females nu respect mile .

.per filma ch gaanea d wordin "chipkale sanyian fevicol se","palu k niche..(kuch ida da song c)"...loki kini k respect dainge phir?/

sanu khul ke ihna sabh d alochna krni chahidi hai...asi v kise hadd tak galat haan!!

1 song sunea c (ghalati naal kanni pe gya..kismat khraab) .;sippy gill da..kabootari...ohde bandar de  taan seer te jutian mare.......!!!

hor boh sare singer ne,ant nhi

...shukria share krn lyi...is nu jaari rakho!!

27 Feb 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਬਹੁਤ ਸ਼ੁਕਰੀਆ ਆਪ ਸਭਦਾ ......ਇੰਨੇ ਕੀਮਤੀ ਵਿਚਾਰ ਦੇਣ ਲਈ ...ਜੀਓ 
ਰਾਜਵਿੰਦਰ ....ਮੈਂ ਤੁਹਾਡੀ ਪੀੜਾ, ਚੋਭ ਤੇ ਦਰਦ ਦੀ ਕਦਰ ਕਰਦਾ ......ਗੱਲ ਇੱਕੋ ਹੀ ਹੁੰਦੀ ਏ ਬਸ ਦੇਖਣ ਦਾ ਨਜ਼ਰਿਆ ਏ ......ਤੁਸੀਂ ਦਰਦ ਮਹਿਸੂਸ ਕੀਤਾ ਤੇ ਨੌਜਵਾਨ ਸਾਡੇ ਇਸ ਗਾਣੇ ਨਾਲ ਆਪਣੀ ਬਹਾਦਰੀ (ਬੇਸ਼ਰਮੀ) ਦਰਸਾਉਂਦੇ ਫਿਰਦੇ ਆ....ਇਹ ਕੋਈ ਨਵਾ ਪਹਿਲੂ ਨਹੀਂ ਏ .......ਹੁਣ ਇਹ ਹਰਭਜਨ ਵਾਲੀ ਕਵਿਤਾ ਹੀ ਏ......ਮੈਂ ਕਹਿਣਾ ਕਿਸੇ ਇੱਕ ਦੇ ਫੋਨ 'ਚ ਵੀ ਨਹੀਂ ਹੋਣੀ ਤੇ ਹੁਣੇ ਕੋਈ ਕਿਸੇ ਕੁੜੀ ਕਟਾਕਸ਼ ਕਰਕੇ ਗਾ ਦੇਵੇ ...ਸਭਦੇ ਫੋਨਾ ਚ ਟਰਾਂਸਫਰ ਹੋ ਜਾਣਾ ਕੁਝ ਮਿਨਟਾਂ 'ਚ ......ਪਰ ਜਦੋਂ ਕੋਈ ਇਹਨਾਂ (ਮੰਡੀਰ) ਬਾਰੇ ਲਿਖਦਾ ਜਾਂ ਗਾਉਂਦਾ ...ਉਹ ਇਹਨਾਂ ਨੂੰ ਪਸੰਦ ਨਹੀਂ ਲਗਦਾ .......ਸੋ ਇਸ ਮੁਹਿਮ ਦਾ ਜਾਰੀ ਰਹਿਣਾ , ਆਸ ਤਾਂ ਜਰੂਰ ਹੈ , ਰੰਗ ਜਰੂਰ ਲਿਆਵੇਗਾ .....ਸਿਆਣੇ ਵੀ ਕਹਿੰਦੇ ਸੀ ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ ......ਪਰ ਹੁਣ ਦੇਰ ਕਰਕੇ ਅੰਧੇਰ ਹੋਣਾ ਸੁਰੂ ਹੋ ਗਿਆ ਏ .....ਰੌਸ਼ਨ ਚਿਰਾਗ ਹੀ ਚੌਗਿਰਦੇ ਨੂੰ ਰੁਸ਼ਨਾਉਣ .....ਸਦਾ ਇਹੀ ਦੁਆ ਏ .....

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 
bahut khoob jass ji.........aaj kal tan pbi geet family chsunan lage darr lagda k pata nahi kado pbi totaa maina vich angrezi bhoot wad jana.....par punjabi geetkaaran nu samjan d lod hai k jimmewari bahut bhaari hai..par tuhade warge suhird ate chetan sarote yaaad karaunde rehngay.......anim11

27 Feb 2013

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਘੰਟਾ ਲਗ  ਗਯਾ ਪੜਨ ਨੂੰ .
ਖੂਬ ਲਿਖਇਆ ਹੈ .

27 Feb 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
sahi kiha Rajwinder....

baaki sajna de views ve vadhia ne

27 Feb 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਜਗਦੇਵ ਬਾਈ ਪੜਿਆ ਸਮਾ ਵੇਖਕੇ ਨਹੀਂ ਜਾਂਦਾ .....ਪਰ ਤੁਸੀਂ ਸਮਾ ਦਿੱਤਾ ...ਬਹੁਤ ਬਹੁਤ ਸ਼ੁਕਰੀਆ ....ਜਿਉਂਦੇ ਵਸਦੇ ਰਹੋ ਸਾਰੇ

28 Feb 2013

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
This reminds me of a ghazal
ਸੱਚੀ ਬਾਤ ਕਹੀ ਥੀ ਮੈਨੇ
ਲੋਗੋੰ ਨੇ ਸੂਲੀ ਪੇ ਚੜਾਇਆ
03 Mar 2013

Showing page 2 of 3 << First   << Prev    1  2  3  Next >>   Last >> 
Reply