|
 |
 |
 |
|
|
Home > Communities > Punjabi Boli > Forum > messages |
|
|
|
|
|
|
|
ਹੱਥ ਨੂੰ ਹੱਥ ਧੋਂਦਾ ਏ
ਮਤਲਬ =ਆਪਸੀ ਸਹਿਯੋਗ ਦੀ ਸਿਖਿਆ ਦੇਣ ਲਈ ਇਹ ਆਖਾਂN ਵਰਤੀ ਜਾਂਦੀ ਏ ,
|
|
09 Nov 2010
|
|
|
|
ਚੋਰ ਤੇ ਲਾਠੀ ਦੋ ਜਾਣੇ ,
ਮੈਂ ਤੇ ਭਈਆ ਕੱਲੇ
means= darpok bande layi kiha jaanda a
|
|
10 Nov 2010
|
|
|
|
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ , ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ....
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ , ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ....
|
|
10 Nov 2010
|
|
|
|
ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ
ਮਤਲਬ- ਸ਼ਰਾਰਤੀ ਬੰਦੇ ਨਰਮੀ ਤੇ ਭਲੇਮਾਨਸੀ ਨਾਲ ਨਹੀਂ ਕਾਬੂ ਆਉਂਦੇ
ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ
ਮਤਲਬ- ਸ਼ਰਾਰਤੀ ਬੰਦੇ ਨਰਮੀ ਤੇ ਭਲੇਮਾਨਸੀ ਨਾਲ ਨਹੀਂ ਕਾਬੂ ਆਉਂਦੇ
|
|
10 Nov 2010
|
|
|
|
ਮਾਹਾਂ ਮੋਠਾਂ ਵਿਚ ਕੋਈ ਵੱਡਾ ਛੋਟਾ ਨਹੀਂ ਹੁੰਦਾ
ਮਤਲਬ= ਭਾਈਚਾਰੇ ਵਿਚ ਸਾਰੇ ਬਰਾਬਰ ਹੁੰਦੇ ਨੇ
|
|
10 Nov 2010
|
|
|
|
|
ਉਹ ਦਿਨ ਡੁੱਬਾ ਜਦ ਘੋੜੀ ਚੜਿਆ ਕੁੱਬਾ
ਮਤਲਬ = ਨਿਕੰਮੇ ਬੰਦੇ ਵਿੱਚ ਵੱਡਾ ਕੰਮ ਕਰਨ ਦੀ ਯੋਗਤਾ ਨਹੀਂ ਹੁੰਦੀ
ਉਹ ਦਿਨ ਡੁੱਬਾ ਜਦ ਘੋੜੀ ਚੜਿਆ ਕੁੱਬਾ
ਮਤਲਬ = ਨਿਕੰਮੇ ਬੰਦੇ ਵਿੱਚ ਵੱਡਾ ਕੰਮ ਕਰਨ ਦੀ ਯੋਗਤਾ ਨਹੀਂ ਹੁੰਦੀ
|
|
11 Nov 2010
|
|
|
|
|
ਖਿਦੋ ਫਰੌਲਦਿਆਂ ਲੀਰਾਂ ਹੀ ਨਿਕਲਣੀਆਂ ਨੇ
ਮਤਲਬ=ਪੁਰਾਣਾ ਬੁਰਾ ਵਕਤ ਦੁਖ ਹੀ ਦਿੰਦਾ ਏ
|
|
12 Nov 2010
|
|
|
|
ਪਹਿਲੇ ਦਿਨ ਪਰਾਹੁਣਾ , ਦੂਜੇ ਦਿਨ ਧਰਾਉਣਾਂ ਤੇ ਤੀਜੇ ਦਿਨ ਦਾਦੇ ਮਘਾਉਣਾ
ਮਤਲਬ- ਕਿਸੇ ਦੇ ਘਰ ਪਰਾਹੁਣਾ ਬਣ ਕੇ ਜਿਆਦਾ ਰਹਿਣ ਕਦਰ ਨਹੀਂ ਰਹਿੰਦੀ
|
|
12 Nov 2010
|
|
|
|
ਸਵੈ-ਭਰੋਸਾ ਵੱਡਾ ਤੋਸ਼ਾ
ਮਤਲਬ - ਆਪਣੇ ਆਪ ਤੇ ਭਰੋਸਾ ਹੋਵੇ ਤਾਂ ਸਾਰੇ ਕੰਮ ਵਧੀਆ ਹੋ ਜਾਂਦੇ ਨੇ
|
|
18 Nov 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|