|
 |
 |
 |
|
|
Home > Communities > Punjabi Boli > Forum > messages |
|
|
|
|
|
|
|
*** ਰੱਸੀ ਸੜ ਤੇ ਗਈ, ਪਰ ਵੱਟ ਨਹੀ ਗਿਆ ***
---------------------------------------------------
|
|
28 Nov 2010
|
|
|
|
ਹੱਥ ਨੂੰ ਹੱਥ ਧੋਂਦਾ ਹੈ
ਮਤਲਬ- ਸਹਿਯੋਗ ਦੀ ਸਿਖਿਆ ਦੇਣ ਲਈ ਕਿਹਾ ਜਾਂਦਾ ,
|
|
09 Dec 2010
|
|
|
|
ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ-ਪੀ ਆਫ਼ਰਿਆ
ਮਤਲਬ--ਕਿਸੇ ਬੰਦੇ ਨੂੰ ਅਜਿਹੀ ਚੀਜ਼ ਮਿਲ ਜਾਣੀਂ ਜੋ ਉਸਨੇ ਪਹਿਲਾਂ ਨਾਂ ਵੇਖੀ ਹੋਵੇ ਤੇ ਉਸ ਨੂੰ ਵਰਤ-ਵਰਤ ਕੇ ਆਪਣਾ ਨੁਕਸਾਨ ਹੀ ਕਰੀ ਜਾਵੇ ਜਾਂ ਕੋਈ ਗਰੀਬ ਥੋੜੀ ਪੂੰਜੀ ਆ ਜਾਣ ਤੇ ਆਕੜਿਆ ਫ਼ਿਰੇ ਤਾਂ ਇਹ ਅਖਾਣ ਆਖਦੇ ਹਨ
|
|
12 Dec 2010
|
|
|
|
ਸੱਪਾਂ ਦੇ ਸਾਹਮਣੇਂ ਦੀਵੇ ਨਹੀਂ ਬਲਦੇ
ਮਤਲਬ== ਕਿਸੇ ਬਹੁਤੇ ਹੀ ਤਕੜੇ ਬੰਦੇ ਦੇ ਟਾਕਰੇ ਚ੍ ਕੋਈ ਕਮਜੋਰ ਆਦਮੀ ਨਹੀਂ ਠਹਿਰ ਸਕਦਾ
|
|
12 Dec 2010
|
|
|
nice topic..!! |
ਚੋਰ ਨੂੰ ਨਾਂ ਮਾਰੋ ਚੋਰ ਦੀ ਮਾਂ ਨੂੰ ਮਾਰੋ
ਮਤਲਬ - { ਕਿਸੇ ਵੀ ਬੁਰਾਈ ਨੂੰ ਜੜੋਂ ਵੱਢਣਾਂ ਚਾਹੀਦਾ ਹੈ }
|
|
13 Dec 2010
|
|
|
|
|
|
ਖਵਾਜੇ ਦਾ ਗਵਾਹ ਡੱਡੂ
ਮਤਲਬ--ਜਦੋਂ ਝੂਠੇ ਦੀ ਗਵਾਹੀ ਝੂਠਾ ਹੀ ਦੇਵੇ
|
|
13 Dec 2010
|
|
|
|
ਖੂਹ ਪੱਟਦੇ ਨੂੰ ਖਾਤਾ ਤਿਆਰ
ਮਤਲਬ----ਜੋ ਕਿਸੇ ਦਾ ਬੁਰਾ ਕਰਦਾ ਹੈ ਉਸਦੇ ਆਪਣੇ ਨਾਲ ਵੀ ਬੁਰਾ ਹੀ ਹੁੰਦਾ ਹੈ
|
|
13 Dec 2010
|
|
|
|
ਵਾਹ ਕਿਸਮਤ ਦਿਆ ਬਲੀਆ ਰਿੱਧੀ ਖੀਰ ਤੇ ਹੋ ਗਿਆ ਦਲੀਆ
ਮਤਲਬ ::: {{ ਜਦੋਂ ਕਿਸੇ ਦੇ ਲਾਭ ਜਾਂ ਭਲੇ ਲਈ ਕੀਤੇ ਕੰਮਾਂ ਦਾ ਸਿੱਟਾ ਘਾਟੇ ਵਿੱਚ ਨਿਮਲਦਾ ਹੈ ਤਾਂ ਇਹ ਅਖਾਣ ਆਖਦੇ ਹਨ }}
|
|
13 Dec 2010
|
|
|
|
ਮਨ ਜੀਤੇ ਜੱਗ ਜੀਤ
ਮਤਲਬ--ਮਨ ਤੇ ਕਾਬੂ ਪਾਉਣਾ ਸਭ ਤੋਂ ਵੱਡੀ ਸਫ਼ਲਤਾ ਹੈ
|
|
13 Dec 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|