Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਹੁਤ ਖੂਬਸੂਰਤ ਸ਼ੇਅਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
ਬਹੁਤ ਖੂਬਸੂਰਤ ਸ਼ੇਅਰ

ਦੋਸਤੋ ਅਕਾਸ਼ ਦੀਪ ਭੀਖੀ ਦਾ ਆਪ ਨੂੰ ਸਜਦਾ ।ਬਹੁਤ ਖੂਬਸੂਰਤ ਸ਼ੇਅਰ ਆਪ ਦੀ ਨਜਰੀਂ ਕਰ
ਰਿਹਾਂ ,ਜੋ ਮੈਨੂੰ ਮੇਰੇ ਮੋਬਾਇਲ ਤੇ ਮਿਲਦੇ ਰਹਿੰਦੇ ਹਨ,  ਬੜੇ ਹੀ ਅਜੀਜ ਦਿਲ ਸ਼ਾਇਰ ਦੋਸਤਾਂ ਤੋਂ
ਸੁਣਨ ਨੂੰ ਮਿਲਦੇ ਰਹਿੰਦੇ  ਅਜਿਹੀਆਂ ਖੂਬਸੂਰਤ ਰਚਨਾਂਵਾਂ ਨਾਲ਼ ਇਹਨਾਂ ਸਾਰੇ ਹੀ ਖੂਬਸੂਰਤ ਤੇ ਦਿਲ
ਛੋਹਣ ਵਾਲੇ,ਸ਼ਾਇਰਾਂ ਦੀ ਲਿਖਤ ਨੂੰ ਮੇਰਾ ਵਾਰ ਵਾਰ ਸਜਦਾ ।ਮਹਾਨ ਸ਼ਾਇਰਾਂ ਦੇ ਖੂਬਸੂਰਤ
ਸੇਅਰ ਹਾਜਰ ਹਨ ।                                                                                                                                                  ਹਰ ਢਲਤਾ ਹੂਆ ਸੂਰਜ ਮੁਝ ਸੇ ਯਹ ਕਹਿਤਾ
ਹੈ,ਆਜ ਉਸੇ ਬੇਵਫਾ ਹੁਏ ,ਏਕ ਔਰ ਦਿਨ ਗੁਜਰ ਗਿਆ  ।      2 ਮੁੱਦਤ ਸੇ ਹਸਰਤੋਂ ਕੋ
ਖੋਜਤੇ ਰਹੇ,ਜਬ ਇਲਮ ਹੂਆ ਤੋ ਮੰਜਿਲ ਕੁਛ ਔਰ ਨਿਕਲੀ । 3 ਹਮਸੇ ਪੂਛਨਾ ਹੈ ਤੋ ਕੋਈ
ਤਾਰੋਂ ਕੀ ਬਾਤ ਪੂਛੇ,ਖਾਬੋਂ ਕੀ ਬਾਤ ਤੋ ਵੋਹ ਕਰਤੇ ਹੈਂ ਜਿਨਹੇ ਨੀਂਦ ਆਤੀ
ਹੈ।                                                                                                                                            

10 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਹਮਸੇ ਪੂਛਨਾ ਹੈ ਤੋ ਕੋਈ
ਤਾਰੋਂ ਕੀ ਬਾਤ ਪੂਛੇ,ਖਾਬੋਂ ਕੀ ਬਾਤ ਤੋ ਵੋਹ ਕਰਤੇ ਹੈਂ ਜਿਨਹੇ ਨੀਂਦ ਆਤੀ
ਹੈ।      
        happy08   achha hai ye wala bht                                                     

15 Mar 2010

AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
ਕੋਟਿ,ਕੋਟਿ ਸ਼ੁਕਰਾਨਾ, ਜੀ,

ਆਪ “ਸਭ ਸੱਜਣਾ,ਮਿੱਤਰਾਂ ਦਾ ਕੋਟਿ,ਕੋਟਿ ਸ਼ੁਕਰਾਨਾ, ਜੀ,ਆਪ ਹੀਰਿਆਂ ਤੋਂ ਮਹਿੰਗਾ,ਆਪਣਾ ਕੀਮਤੀ ਸਮਾ,ਕੱਢ ਮੈਨੂੰ ਹੌਸਲਾ ਅਫਜਾਈ ਦਿੰਦੇ ਹੋਂ,ਆਪ ਦਾ ਇਹ ਹੌਸਲਾਂ,ਮੇਰੇ ਵਾਸਤੇ ਕਿੰਨੇ ਵੱਡੇ ਅਰਥ ਰੱਖਦਾ ,ਇਸ ਦਾ ਸ਼ਬਦਾਵਲੀ ਬਿਆਨ ਸੰਭਵ ਨਹੀਂ।ਆਪ ਸਭ ਵਸਦੇ ਰਹੋਂ ਜੀ।ਪੰਜਾਬੀ ਦੀ ਚੜਦੀਲਾ ਦੀ ਦੁਆ ਕਰਦਾ ਤੁਹਾਡਾ ਆਪਣਾ ।ਅਕਾਸ਼ ਦੀਪ ਭੀਖੀ

15 Mar 2010

Reply