Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Punjabi Boli
View Forum
Create New Topic
Search in Forums
Punjabi One Liners...
Home
>
Communities
>
Punjabi Boli
>
Forum
> messages
Showing page
1
of
30
<< Prev
1
2
3
4
5
6
7
8
9
10
Next >>
Last >>
ਅਮਨਦੀਪ ਗਿੱਲ
Posts:
709
Gender:
Female
Joined:
14/Mar/2009
Location:
Patiala
View All Topics by ਅਮਨਦੀਪ ਗਿੱਲ
View All Posts by ਅਮਨਦੀਪ ਗਿੱਲ
Punjabi One Liners...
Recently a book was published.. Name was "Mala Manke". IT was by Narinder Singh Kapoor.. It contains Thoughts in Punjabi in One Line..
So i want all of u to share some one liners here in this thread
These can be Thoughts, Funny Akhaan ya muhaavre.. Whatever... But in one line..
So lets get started

Yoy may enter
10000
more characters.
04 Jul 2009
ਅਮਨਦੀਪ ਗਿੱਲ
Posts:
709
Gender:
Female
Joined:
14/Mar/2009
Location:
Patiala
View All Topics by ਅਮਨਦੀਪ ਗਿੱਲ
View All Posts by ਅਮਨਦੀਪ ਗਿੱਲ
"ਕੁੱਝ ਕਵਾਇਤਾਂ ਦੇ ਸਿਲਸਲੇ ਅਜਿਹੇ ਚੱਲੇ ਕਿ ਅਸੀਂ ਆਪਣਾ ਵਜੂਦ ਹੀ ਗਵਾ ਬੈਠੇ"
"ਸੁਫ਼ਨਿਆਂ ਦੇ ਪੈਂਡੇ ਐਨੇ ਲਮੇਰੇ ਵੀ ਨਹੀਂ ਹੁੰਦੇ ਕਿ ਹਕੀਕਤਾਂ ਦੀ ਮੰਜ਼ਿਲ ਤੇ ਨਾ ਪਹੁੰਚਣ "
"ਮਤਰੇਈ ਰੋਸ਼ਨੀਆਂ ਦੇ ਪਰਛਾਂਵੇ ਕਦੇ ਵੀ ਆਪਣੇ ਨਹੀਂ ਹੁੰਦੇ"
"ਸ਼ਹੀਦ ਮਾਂ ਦੀ ਕੁਖ੍ਖੋਂ ਪੈਦਾ ਨਹੀਂ ਹੁੰਦੇ , ਸ਼ਹੀਦਾਂ ਨੁੰ ਕੌਮਾਂ ਪੈਦਾ ਕਰਦੀਆਂ ਨੇ"
"havavan kise diya mitt nhi hundiya , ujara ohna di fitrat hai"
"Mein korre panne te likheya oh shabad han jisdi sirjana te saari kitab likhi gayi"
Courtesy: UV SIR G

manukh di soch da nazariya usdi rehni-behni teh karda hai .
rishte,sap di kunj jahe hunde ne, apne tan hunde ne,par apne rahinde nhi.

ਖੁਸ਼ਰਹਿਨੇ ਲੋਕਾ ਦੀਆ ਆਦਤਾ ਸਾਦੀਆ ਹੁੰਦੀਆ ਹਨ|
ਗਿਆਨ ਵਿੱਚ ਮਨੁੱਖ ਦੀ ਸੋਚ ਨੂੰ ਬਦਲਣ ਦੀ ਤਾਕਤ ਹੁੰਦੀ ਹੈ|
ਖੁਸ਼ਰਹਿਨੇ ਲੋਕਾ ਦੀਆ ਆਦਤਾ ਸਾਦੀਆ ਹੁੰਦੀਆ ਹਨ|
ਗਿਆਨ ਵਿੱਚ ਮਨੁੱਖ ਦੀ ਸੋਚ ਨੂੰ ਬਦਲਣ ਦੀ ਤਾਕਤ ਹੁੰਦੀ ਹੈ|
Yoy may enter
10000
more characters.
05 Jul 2009
Amrinder
Posts:
3093
Gender:
Male
Joined:
01/Jul/2008
Location:
Chandigarh
View All Topics by Amrinder
View All Posts by Amrinder
ਅਤੀਤ ਬਾਰੇ ਹੀ ਸੋਚਦੇ ਰਹਿਣਾ ਯਾਦ ਸ਼ਕਤੀ ਦੀ ਦੁਰਵਰਤੋਂ ਹੁੰਦੀ ਹੈ

ਸੁੱਖ ਬਹੁਤ ਕੁਝ ਤਿਆਗਣ, ਵੰਡਣ ਅਤੇ ਦੇਣ ਮਗਰੋਂ ਮਿਲਦਾ ਹੈ
ਸੁੱਖ ਬਹੁਤ ਕੁਝ ਤਿਆਗਣ, ਵੰਡਣ ਅਤੇ ਦੇਣ ਮਗਰੋਂ ਮਿਲਦਾ ਹੈ
Yoy may enter
10000
more characters.
05 Jul 2009
yuvi
Posts:
137
Gender:
Male
Joined:
16/Sep/2008
Location:
Ludhiana
View All Topics by yuvi
View All Posts by yuvi
eh lazmi nahi hunda ke tuhadi har dastak ke koi darwaza khulle !!
eh lazmi nahi hunda ke tuhadi har dastak ke koi darwaza khulle !!
Yoy may enter
10000
more characters.
06 Jul 2009
Saavi
Posts:
10
Gender:
Female
Joined:
09/Jul/2009
Location:
Calgary
View All Topics by Saavi
View All Posts by Saavi
love n marriage
Love is one long sweet dream, and marriage is the alarm clock.
Love is one long sweet dream, and marriage is the alarm clock.
Yoy may enter
10000
more characters.
09 Jul 2009
Saavi
Posts:
10
Gender:
Female
Joined:
09/Jul/2009
Location:
Calgary
View All Topics by Saavi
View All Posts by Saavi
ਕੁਝ ਕੌਮਲ ਚਿਹਰੇ ਘਟੀਆ ਪਰਦੇ ਹੇਠ ਕੱਜੇ ਹੁੰਦੇ ਹਨ |
ਕੁਝ ਕੌਮਲ ਚਿਹਰੇ ਘਟੀਆ ਪਰਦੇ ਹੇਠ ਕੱਜੇ ਹੁੰਦੇ ਹਨ |
Yoy may enter
10000
more characters.
09 Jul 2009
Saavi
Posts:
10
Gender:
Female
Joined:
09/Jul/2009
Location:
Calgary
View All Topics by Saavi
View All Posts by Saavi
ਮੈਨੂੰ ਸਾਹਿਤ ਵਿਚ ਤਿੰਨ ਚੀਜ਼ਾਂ ਪਸੰਦ ਹਨ - ਬਗ਼ਵਾਤ , ਸੰਪੂਰਨਤਾ ਅਤੇ ਸੰਖੇਪਤਾ |
ਪਰ ਤਿੰਨ ਚੀਜ਼ਾਂ ਤੌਂ ਨਫ਼ਰਤ ਹੈ- ਨਕਲ , ਤੌੜ ਮਰੌੜ ਅਤੇ ਜਟਿਲਤਾ |
ਮੈਨੂੰ ਸਾਹਿਤ ਵਿਚ ਤਿੰਨ ਚੀਜ਼ਾਂ ਪਸੰਦ ਹਨ - ਬਗ਼ਵਾਤ , ਸੰਪੂਰਨਤਾ ਅਤੇ ਸੰਖੇਪਤਾ |
ਪਰ ਤਿੰਨ ਚੀਜ਼ਾਂ ਤੌਂ ਨਫ਼ਰਤ ਹੈ- ਨਕਲ , ਤੌੜ ਮਰੌੜ ਅਤੇ ਜਟਿਲਤਾ |
Yoy may enter
10000
more characters.
09 Jul 2009
Showing page
1
of
30
<< Prev
1
2
3
4
5
6
7
8
9
10
Next >>
Last >>
Sponsored Link
Punjabizm
Home
Community
Punjab
Gallery
Stay in Touch
Contact Us
Facebook
/
Twitter
Site Statistics
Site Visit Counter:
726546
Registered Users:
1470
Find us on Facebook
Copyright © 2009 - punjabizm.com & kosey chanan sathh
Developed By:
Amrinder Singh