Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkaran singh
Harkaran
Posts: 64
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 
Minni Kahani 5

ਸਾਹਮਣਾ

 

ਛੋਟਾ ਜਿਹਾ ਬੱਚਾ ਹਰ ਰੋਜ਼ ਪੈਦਲ ਚੱਲ ਕੇ ਸਕੂਲ ਜਾਇਆ ਕਰਦਾ ਸੀ | ਇੱਕ ਦਿਨ ਮੋਸਮ ਦਾ ਰੰਗ ਬਦਲੇਆ ਜਿਹਾ ਲੱਗ ਰਿਹਾ ਸੀ | ਬੱਦਲੀ ਜਿਹੀ ਛਾਈ ਪਈ ਸੀ | ਤੇ ਉਸੇ ਦਿਨ ਉਹ ਸਕੂਲੋ ਵਾਪਿਸ ਆ ਰਿਹਾ ਸੀ | ਆਚਨਕ ਰਸਤੇ ਚ ਬਜ਼ਲੀ ਲਿਸ਼ਕਨ ਲਗੀ , ਤੂਫਾਨ ਆ ਗਿਆ..ਹਨੇਰੀ ਚੱਲਣ ਲਗੀ..| ਉਸ ਬੱਚੇ ਦੀ ਮਾਂ ਨੂੰ ਫਿਕਰ ਹੋ ਰਹੀ ਸੀ ਕਿਉਕਿ ਉਹ ਹਜੇ ਤੱਕ ਘਰ ਨਹੀ ਸੀ ਆਇਆ | ਬਿਜ਼ਲੀ ਬੱਦਲਾਂ ਨੂੰ ਚੀਰ ਕੇ ਧਰਤੀ ਤੇ ਆ ਰਹੀ ਸੀ | ਤੇ ਤੂਫਾਨ ਰੁਕਣ ਦਾ ਨਾ ਨਹੀ ਸੀ ਲੈ ਰਿਹਾ | ਮਾਂ ਆਪਣੇ ਬੱਚੇ ਨੂੰ ਲੱਭਣ ਤੁਰ ਪਈ | ਥੋੜਾ ਕੂ ਅੱਗੇ ਗਈ ਤਾਂ ਆਪਣੇ ਬੱਚੇ ਨੂੰ ਮਸਤੀ ਕਰਦੇ ਵੇਖਦੀ ਏ.. ਉਹ ਅੱਲਗ ਅੱਲਗ ਪੌਜ਼ ਬਣਾ ਰਿਹਾ ਸੀ ਨਾਲੇ ਹੱਸੀ ਜਾਦਾ ਸੀ | ਮਾਂ ਨੇ ਉਸ ਨੂੰ ਵੇਖਇਆ ਤੇ ਝਿੜੱਕ ਨਾਲ ਕਿਹਾ "ਏ ਕੀ ਕਰਦਾ ਪਿਆ ਏ..ਐਵੇ ਹੀ ਦੰਦ ਕਢੀ ਜਾਦਾ ਏ...ਪਤਾ ਨਹੀ ਘਰ ਵੱਕਤ ਤੇ ਆਉਣਾ ਹੰਦਾ ਏ |" ਬੱਚਾ ਹੱਸ ਕੇ ਕਹਿਣ ਲੱਗਾ ਮਾਂ "ਮੈਂ ਵੱਧਇਆ ਦਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ... ਤੂਹਾਨੂੰ ਨਹੀ ਪਤਾ ਰੱਬ ਮੇਰੀਆਂ ਤਸਵੀਰਾਂ ਖਿੱਚ ਰਿਹਾ ਹੈ".... ਮਾਂ ਨੇ ਬੱਚੇ ਨੂੰ ਗੱਲ ਨਾਲ ਲਾਇਆ ਤੇ ਭਰਿਆਂ ਅੱਖਾਂ ਨਾਲ ਆਖੱਣ ਲਗੀ... " ਜਿਉਂਦਾ ਰਹਿ ਮੇਰੇ ਲਾਲ..ਅੱਜ ਤੂਫਾਨ ਤੇਰੇ ਸਾਹਮਣੇ ਏ ਤੇ ਤੂੰ ਹੱਸ ਕੇ ਸਾਹਮਣਾ ਕਰ ਰਿਹਾ ਏ...ਰੱਬ ਤੈਨੂੰ ਵੱਡਇਆ ਉਮਰਾਂ ਦੇਵੇ |"
09 Mar 2010

ਮਾਵੀ ~
ਮਾਵੀ
Posts: 159
Gender: Male
Joined: 30/Mar/2009
Location: city beautiful
View All Topics by ਮਾਵੀ
View All Posts by ਮਾਵੀ
 

bohat wadhia ji ......

 

choti jehi story te bohat waddi seekh

09 Mar 2010

Satwinder  Satti
Satwinder
Posts: 3080
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoob veere. Good msg

09 Mar 2010

Jass Brar
Jass
Posts: 776
Gender: Male
Joined: 06/Oct/2009
Location: moga
View All Topics by Jass
View All Posts by Jass
 

veru nice Honey bai ........... vadhia soch te grt msg ..........thanx for sharing

09 Mar 2010

Amrinder Singh
Amrinder
Posts: 3099
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g..

09 Mar 2010

narinder singh
narinder
Posts: 97
Gender: Male
Joined: 11/Aug/2009
Location: nawanshahr
View All Topics by narinder
View All Posts by narinder
 

Wah ! wah!..

kya bimb hai,,,bahut khub story veer..eh kmaal hai

khush raho

09 Mar 2010

Harkaran singh
Harkaran
Posts: 64
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

app g sareya da teh dilo dhnwadi haa g jo tusi hounsla afzai karde ho..

10 Mar 2010

Reply
  Sponsored Link