SSA dosto.. This is a forum for 2 Lines sheyars.. Post your favourite two lines sheyar in this thread Here i Go.... ਦਿਲ ਚ ਮੋਹੱਬਤ ਤੇ ਸਿਰ ਹਾਜ਼ਿਰ ਹੈ ਤਲੀ ਉੱਤੇ, ਮੇਰਾ ਦਿਲਦਾਰ ਹੈ ਕੇ ਬੇਕਾਰ ਚੀਜ਼ਾਂ ਮੰਗਦਾ ਹੈ..|