Punjab Politics
 View Forum
 Create New Topic
  Home > Communities > Punjab Politics > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਕਦੇ ਮੂੰਹ ਮਿੱਠਾ ਕਰਾਉਣ ਵਾਲੇ ਹੁਣ ਕਰਨਗੇ 'ਦੰਦ ਖੱਟੇ'

ਕਦੇ ਮੂੰਹ ਮਿੱਠਾ ਕਰਾਉਣ ਵਾਲੇ ਹੁਣ ਕਰਨਗੇ 'ਦੰਦ ਖੱਟੇ'...

ਕਹਿੰਦੇ ਹਨ ਕਿ ਰਾਜਨੀਤੀ 'ਚ ਕੋਈ ਕਿਸੇ ਦਾ ਨਹੀਂ ਹੁੰਦਾ। ਜੋ ਅੱਜ ਤੁਹਾਡਾ ਹੈ ਉਹ ਕੱਲ ਤੁਹਾਡੇ ਖਿਲਾਫ ਮੈਦਾਨ 'ਤੇ ਉਤਰ ਸਕਦਾ ਹੈ। ਕੁਝ ਅਜਿਹਾ ਹੀ ਨਜ਼ਾਰਾ ਕੇਂਦਰੀ ਵਿਧਾਨ ਸਭਾ ਹਲਕੇ ਦਾ ਹੈ ਜਿੱਥੇ ਹੁਣ ਭਾਜਪਾ ਤੋਂ ਮਨੋਰੰਜਨ ਕਾਲੀਆ ਅਤੇ ਕਾਂਗਰਸ ਤੋਂ ਰਾਜ ਕੁਮਾਰ ਗੁਪਤਾ ਆਹਮੋ-ਸਾਹਮਣੇ ਹਨ।


Hun Mukaabla Aamne Saamne Da...

 

click out here for more story and video:-Punjabi News

 

 

 

05 Jan 2012

Reply