|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
| happy birthday to kamal kang saab |
|
|
|
10 Oct 2010
|
|
|
|
|
|
|
ਲਓ ਬਈ... ਆਪਣੀ ਮਾਟ੍ਰ੍ਨੀ ਦਾ ਜਨਮ ਦਿਨ ਆ ਗਿਆ ਬਈ.... ਆ ਜੋ ਸਾਰੇ... ਲਖੀ ਬਈ... ਟੈਂਟ ਵਾਲੇ ਨੂੰ ਫੂਨ ਕਰ ਦੇ ਭਾਈ .... ਅਰਿੰਦਰ ਬਾਈ ਜੀ ਤੁਸੀਂ ਲਾਈਟਾਂ ਦਾ ਪਰਬੰਧ ਕਰ ਲੋ.. ਜਨਰੇਟਰ ਵੀ ਲੈ ਆਓ.. ਅੱਜ ਕੱਲ ਬੱਤੀ ਬਾਹਲੀ ਜਾਂਦੀ ਆ.... ਸਟਾਲਿਨ ਬਾਈ ਨੇ ਤਾਂ ਗਾਉਣ ਵਜਾਉਣ ਵਾਲੇ ਪ੍ਰੋਗ੍ਰਾਮ ਦਾ ਪਰਬੰਧ ਕਰ ਲੈਣਾ...lucky di, balihar bai ji, simran, aman, kuljeet, pardeep, jass bai, sunil te baaki saare patwante sajjan.... ਸਾਰੇ ਪੰਡਾਲ ਚ ਟੈਮ ਨਾਲ ਹੀ ਆ ਜਾਇਓ....
ਚੱਕ ਦਿਆਂਗੇ ਬਾਰ ਚੋ ਰੂੜੀ...... brrrruaaaaa..... :P
Happy Birthday advance ਚ ਮਾਟ੍ਰ੍ਨੀ ਜੀ......

Hun mere number laa deyio paperaaN ch..... :)
100/100 :P
|
|
14 Oct 2010
|
|
|
|
|
ਲਓ ਬਈ ਮੈਂ ਵੀ ਹਾਜਿਰ ਹਾਂ ਨਾਲੇ ਆਹ ਟੇਂਟ ਵਾਲੇ ਨੂ ਕਹ ਦੇਓ
ਕੀ ਟੇਂਟ ਦੀ ਬੂਕਿੰਗ ਦੋ ਦਿਨਾ ਲਈ ਸਾਡੇ ਵਾਸਤੇ ਕਰ ਲਵੇ ਕਿਉਂਕਿ ਸਾਡੀ ਮਾਟ੍ਰ੍ਨੀ ਦੇ ਜਨਮਦਿਨ ਤੋਂ ਅਗਲੇ ਦਿਨ ਸੁਨੀਲ ਦਾ ਜਨਮਦਿਨ ਹੈ ਅਪ੍ਪਾਂ ਪੇਹ੍ਲਾਂ ਤਾਂ ਮੈਡਮ ਦੇ ਜਨਮਦਿਨ ਤੇ ਧੁਮਾਂ ਪਾਉਣੀਆਂ ਨੇ ਤੇ ਫੇਰ ਸੁਨੀਲ ਦੇ ਜਨਮਦਿਨ ਤੇ ਵੀ
ਲਓ ਬਈ ਮੈਂ ਵੀ ਹਾਜਿਰ ਹਾਂ ਨਾਲੇ ਆਹ ਟੇਂਟ ਵਾਲੇ ਨੂ ਕਹ ਦੇਓ
ਕੀ ਟੇਂਟ ਦੀ ਬੂਕਿੰਗ ਦੋ ਦਿਨਾ ਲਈ ਸਾਡੇ ਵਾਸਤੇ ਕਰ ਲਵੇ ਕਿਉਂਕਿ ਸਾਡੀ ਮਾਟ੍ਰ੍ਨੀ ਦੇ ਜਨਮਦਿਨ ਤੋਂ ਅਗਲੇ ਦਿਨ ਸੁਨੀਲ ਦਾ ਜਨਮਦਿਨ ਹੈ ਅਪ੍ਪਾਂ ਪੇਹ੍ਲਾਂ ਤਾਂ ਮੈਡਮ ਦੇ ਜਨਮਦਿਨ ਤੇ ਧੁਮਾਂ ਪਾਉਣੀਆਂ ਨੇ ਤੇ ਫੇਰ ਸੁਨੀਲ ਦੇ ਜਨਮਦਿਨ ਤੇ ਵੀ

aajo aajo sare jane jaldi aajo bahut kuj krna aapan ne ...............................
|
|
14 Oct 2010
|
|
|
|
|
mainu bhul he gaye balauna
chalo koyi nahi main app he bin sade ago ga
|
|
15 Oct 2010
|
|
|
|
|
apni bhainji da Happy wala B'day hai???????????
chalo eh tan bahut khushi di gal hai,kal school vich padaai ni honi.
|
|
15 Oct 2010
|
|
|
|
|
|
|
Janamdin diya bahut bahut mubaraka GURLEEN g
|
|
15 Oct 2010
|
|
|
|
|
ਭੈਣਜੀ ਜਨਮ ਦਿਨ ਦੀਆਂ ਮੁਬਾਰਕਾ ,,,
ਜਿਓੰਦੇ ਵਸਦੇ ਰਹੋ ,,,,,,,,,,,,,,,,,
|
|
15 Oct 2010
|
|
|
|
|
GURLEEN G
WISH U A MANNY MANY HAPPY RETURNS OF THE DAY
MAPPY BIRTHDAY
HUN THODI MOUJ MASTI KAR LAYEEA

|
|
15 Oct 2010
|
|
|
|
| very happy birthday gurleen....bless you |
|
|
|
15 Oct 2010
|
|
|
|
|
Oh wah aah te raunkan laggiyan payian ne punjabizm de vehrhey 'ch....
lagan vee kyon ajj aapne GURLEEN da Birthday aa na....
par Birthday Girl dikhayi nahi dindi kittey......
Aaja Gurleen saanu teriyan udeekan.....
HAPPY BIRTHDAY TO YOU
Many Many Happy Returns Of The Day
|
|
15 Oct 2010
|
|
|
|
|
|
|
|
|
|
|
|
 |
 |
 |
|
|
|