Anything goes here..
 View Forum
 Create New Topic
  Home > Communities > Anything goes here.. > Forum > messages
Showing page 39 of 68 << First   << Prev    35  36  37  38  39  40  41  42  43  44  Next >>   Last >> 
Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

 

ਆਪਾਂ ਤਾਂ ਪਾ ਦਿਆਂਗੇ ਭੜਥੂ......!!!!
ਅੱਜ ਕੁਲਜੀਤ ਦਾ ਜਨਮਦਿਨ ਆ ਭਾਈ.....  ਸਚੀਂ ਮੁਚੀ ਵਾਲਾ...... :ਪ
ਟੈਂਟ ਤਾਂ ਆਪਾਂ ਪਰਸੋਂ ਦਾ ਲਾ ਤਾ.. DJ ਵਾਲਾ ਭਾਈ ਆ ਗਿਆ......  ਹੁਣ ਵੇਖਦੇ ਕੀ ਓ ਮੁੰਡਿਓ..... ਪਾ ਦਿਓ ਘੜਮੱਸ floor ਤੇ.. :p

ਆਪਾਂ ਤਾਂ ਪਾ ਦਿਆਂਗੇ ਭੜਥੂ......!!!!

 

ਅੱਜ ਕੁਲਜੀਤ ਦਾ ਜਨਮਦਿਨ ਆ ਭਾਈ.....  ਸਚੀਂ ਮੁਚੀ ਵਾਲਾ...... :ਪ

 

ਟੈਂਟ ਤਾਂ ਆਪਾਂ ਪਰਸੋਂ ਦਾ ਲਾ ਤਾ.. DJ ਵਾਲਾ ਭਾਈ ਆ ਗਿਆ......  ਹੁਣ ਵੇਖਦੇ ਕੀ ਓ ਮੁੰਡਿਓ..... ਪਾ ਦਿਓ ਘੜਮੱਸ floor ਤੇ.. :p

 

 

Wish u a very happy birthday kuljit...

You have always been a big support to the punjabizm family......... i love reading your true short stories.... Keep this habit of writing these kind of stuff.. i love that....!!!

 

punjabizm ਨਾਲ ਪਿਆਰ ਦੀਆਂ ਤੰਦਾਂ ਐਦਾਂ ਹੀ ਜੁੜੀਆਂ ਰਹਿਣ ...!

Ameen...!!

 

09 Dec 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

party0023

 

ਆਹ ਪਛਾਣ ਲੋ... ਕਿਹੜਾ ਕਿਹੜਾ ਲੱਗਿਆ....

09 Dec 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

happy17

ਮੇਰੇ ਵਲੋਂ ਮੇਰੀ ਪਿਆਰੀ ਸਹੇਲੀ ਕੁਲਜੀਤ ਨੂ ਓਹਨਾ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 
ਰੱਬ ਤੁਹਾਨੂ ਓਹਨਾ ਰਾਹਾਂ ਤੇ ਜਲਦੀ ਲੈ ਆਵੇ ਜਿਨਾ ਰਾਹਾਂ ਦੀ ਤੁਸੀਂ ਉਡੀਕ ਕਰਦੇ ਹੋ ਮਤਲਬ ਤੁਹਾਨੂ ਸਫਲਤਾ ਮਿਲੇ ਕੁਲਜੀਤ 
 ਅੱਜ ਤੁਹਾਡਾ ਵੀ ਜਨਮਦਿਨ ਏ ਤੁਹਾਨੂ ਵੀ ਮੇਰੇ ਵਲੋਂ ਢੇਰ ਸਾਰੀਆਂ ਸ਼ੁਬ੍ਕਾਮ੍ਨਾਵਾਂ 
ਅਮ੍ਮੀ ਆਹ ਡੀ ਜੇ ਵਾਲਾ ਤਾਂ ਮੇਨੂ ਆਪਣਾ ਲੱਖੀ (ਲਖਵਿੰਦਰ) ਲਗਦਾ ਏ ਹਨਾ 
ਚਲੋ ਬੀ ਆਜੋ ਸਾਰੇ ਨਾਲੇ ਘਰ ਤੋਂ ੨-੩ ਦਿਨ ਕੁਜ ਨਾ ਖਾਏਓ ਕਿਉਂਕਿ ਹੁਣ ਤਾਂ ਲਗਾਤਾਰ ਕਾਫੀ ਜਨਮਦਿਨ ਆ ਰਹੇ ਨੇ 
ਤੇ ਡੀ ਜੇ ਵਾਲੇ ਨਾਲ ਤਾਂ ਗਲ ਕਰ ਲੇਓ ਸਾਰੀ ਪੇਮੇੰਟ ਇਕਠੀ ਹੀ ਕਰ ਦਾਂ ਗੇ 

 

ਮੇਰੇ ਵਲੋਂ ਮੇਰੀ ਪਿਆਰੀਆਂ ਸਹੇਲੀਆਂ  ਕੁਲਜੀਤ & Stylenna ਨੂ ਓਹਨਾ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 


ਰੱਬ ਤੁਹਾਨੂ ਓਹਨਾ ਰਾਹਾਂ ਤੇ ਜਲਦੀ ਲੈ ਆਵੇ ਜਿਨਾ ਰਾਹਾਂ ਦੀ ਤੁਸੀਂ ਉਡੀਕ ਕਰਦੇ ਹੋ ਮਤਲਬ ਤੁਹਾਨੂ ਸਫਲਤਾ ਮਿਲੇ ਕੁਲਜੀਤ & Stylenna 

party0023


ਅਮ੍ਮੀ ਆਹ ਡੀ ਜੇ ਵਾਲਾ ਤਾਂ ਮੇਨੂ ਆਪਣਾ ਲੱਖੀ (ਲਖਵਿੰਦਰ) ਲਗਦਾ ਏ ਹਨਾ 


ਚਲੋ ਬੀ ਆਜੋ ਸਾਰੇ ਨਾਲੇ ਘਰ ਤੋਂ ੨-੩ ਦਿਨ ਕੁਜ ਨਾ ਖਾਏਓ ਕਿਉਂਕਿ ਹੁਣ ਤਾਂ ਲਗਾਤਾਰ ਕਾਫੀ ਜਨਮਦਿਨ ਆ ਰਹੇ ਨੇ 

party0016

ਤੇ ਡੀ ਜੇ ਵਾਲੇ ਨਾਲ ਤਾਂ ਗਲ ਕਰ ਲੇਓ ਸਾਰੀ ਪੇਮੇੰਟ ਇਕਠੀ ਹੀ ਕਰ ਦਾਂ ਗੇ 

 

 

10 Dec 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਕੁਕਨੂਸ

happy b'day.............

10 Dec 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

hiiiiiiii kuljeet.........wish u very very happy b'day dear.

 

 

main tan late ho gai...............shukar a dj nahin laga aje.

 

mere aun ton pehlan cake tan sabh ne chatm karta Frown

 

 

chalo koi na aje tan bahut parties rehndian ne................

 

 

ajo fer dance shuru karoparty0045.........ah dj vale bhai nu kaho chaj de geet laave anim12

 


10 Dec 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

happy birthday kuljit didi god bless u .........bai ronka shonka lake rakhio nahi ta mere ta kutt bathinde wale morh te pau ........../;p............

 

baki amrinder veer n pahila e sara kuj kehta so .....mere rabb agge ene ardas a ki kuljit didi sada khush rahin & din dugni taraki karan ........

10 Dec 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

 

for kuljit didi

10 Dec 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

10 Dec 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

10 Dec 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

10 Dec 2010

Showing page 39 of 68 << First   << Prev    35  36  37  38  39  40  41  42  43  44  Next >>   Last >> 
Reply