Anything goes here..
 View Forum
 Create New Topic
  Home > Communities > Anything goes here.. > Forum > messages
Showing page 63 of 68 << First   << Prev    60  61  62  63  64  65  66  67  68  Next >>   Last >> 
Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Lovepreet ji janamdin diya bht bht mubarka ji . . . Hasde vasde rho. .

05 Jan 2012

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

dhanwaad g...

05 Jan 2012

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਅੱਜ ਏਸ ਪਰਿਵਾਰ ਦੇ ਤਿੰਨ ਮੈਂਬਰਾਂ  ਦਾ ਜਨਮ ਦਿਨ ਹੈ.. ਰਾਜਬੀਰ, ਦੇਵਿੰਦਰ ਤੇ ਅਮਰ ਸਿੰਘ ਜੀ... ਸਭ ਨੂੰ ਪੰਜਾਬਿਜ਼ਮ ਦੇ ਸਮੂਹ ਪਰਿਵਾਰ ਵੱਲੋਂ ਜਨਮ ਦਿਨ ਬਹੁਤ ਬਹੁਤ ਮੁਬਾਰਕ!! ਸ਼ਾਲਾ ਤੁਹਾਡੀ ਜ਼ਿੰਦਗੀ ਕਈ ਹੋਰ ਜ਼ਿੰਦਗੀਆਂ ਰੁਸ਼ਨਾਵੇ.. ਖੁਸ਼ ਰਹੋ.. ਹੱਸਦੇ ਵੱਸਦੇ ਰਹੋ..party0003

19 Jan 2012

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਆਉਣ ਵਾਲੇ ਦਿਨਾਂ ਵਿਚ ਕਾਫੀ ਜਨਮ ਦਿਨ ਆ ਰਹੇ ਨੇ.. ਕੱਲ ਨੂੰ ਵੀ ਦੋ ਦੋਸਤਾਂ ਦੇ ਜਨਮ ਦਿਨ ਹਨ.. brar te manu da janam din kall aa.. te ikk anaam bhaayi veer !........! da birthday prsoN aa.. te bahut ee jaldi 23 Jan. nu apne administratr sahib te mere bht he ajiz dost da b'day aa..dhoom dhaam naal celebrate kraange..aap ji saare ayo!!

19 Jan 2012

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Happy Bday saareya nu b mere wallon....!!!!

19 Jan 2012

Preet Kaur
Preet
Posts: 116
Gender: Female
Joined: 28/May/2011
Location: Mohali
View All Topics by Preet
View All Posts by Preet
 
Happy birthday ammi...... May you always stay blessed..... May god shower all the happiness on you today onwards..... Party hard enjy
23 Jan 2012

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਅਮਰਿੰਦਰ ਦਾ ਜਨਮ ਦਿਨ ਆ ਅੱਜ...ਖੌਰੇ ਕੱਲ ਸੀ ਭਾਈ ... ਚਲੋ ਜਦੋਂ ਵੀ ਸੀ... ਬਹੁਤ ਬਹੁਤ ਮੁਬਾਰਕਾਂ  ਭਾਈ ਅਮਰਿੰਦਰ ਸਿਆਂ ...

ਕੋਈ ਆਇਆ ਈ ਨਹੀਂ...ਮੈਂ ਤਾਂ ਸੋਚਿਆ ਅੱਜ ਸਾਰੇ ਈ ਆਉਣਗੇ...ਮੈਨੂੰ ਬੜਾ ਈ ਅਜੀਬ ਵੀ ਲੱਗਿਆ ਤੇ ਰੋਣਾ ਈ ਆ ਗਿਆ.. ਪੁਰਾਣੇ ਦਿਨ ਯਾਦ ਆ ਗਏ..ਕਿੱਦਾਂ ਆਪਾਂ ਸਾਰੇ ਇਕੱਠੇ ਹੋ ਕੇ ਖੱਪ ਪਾਇਆ ਕਰਦੇ ਸੀ.. ਲੱਖੀ, ਮੈਂ, ਲੱਕੀ ਦੀਦੀ, ਹਰਦੀਪ ਦੀਦੀ, ਬਲਿਹਾਰ ਭਾਜੀ, ਸੱਤੀ ਵੀਰਾ ਤੇ ਸਾਰੇ ਜਣੇ.. ਕਿੱਦਾਂ ਕਲਾਸ ਵਿਚ੍ਚ ਕੀ ਕੀ ਮਸਤੀ ਹੁੰਦੀ ਸੀ ...ਫੇਰ ਜਦੋਂ ਕਿਸੇ ਦਾ ਜਨਮ ਦਿਨ ਹੋਣਾ ਤਾਂ ਸਭ ਨੇ ਪਹਿਲਾਂ ਹੀ ਫੋਨ ਕਰਕੇ ਸਾਈਆਂ ਵਧਾਈਆਂ ਲਗਾ ਲੈਣੀਆਂ ਕਿ ਏਨੇ ਵਜੇ ਫਰੀ ਹੋ ਕੇ ਇਸ ਥਰੇੱਡ ਚ ਆ ਜਾਣਾ ਆ.. ਜਿਵੇਂ ਸੱਚੀ ਦੀ ਪਾਰਟੀ ਕਰਨੀ ਹੋਵੇ... ਮੈਨੂੰ ਯਾਦ ਆ ਜਦੋਂ ਵੀ ਲੱਕੀ ਦੀਦੀ ਦਾ ਫੋਨ ਆਉਂਦਾ ਹੁੰਦਾ ਸੀ ਜਾਂ ਹਰਦੀਪ ਦੀਦੀ ਦਾ ਤਾਂ ਅਸੀਂ ਸਿਰਫ ਏਥੋਂ ਬਾਰੇ ਹੀ ਗੱਲਾਂ ਕਰਦੇ ਹੁੰਦੇ ਸੀ.. ਜਿਵੇਂ ਪੂਰਾ ਪਰਿਵਾਰ ਸੀ ਇੱਕ.. ਤੇ ਹੁਣ ਸੱਚੀ ਬਹੁਤ ਯਾਦ ਆ ਰਹੀ ਆ ਸਭ ਦੀ...

23 Jan 2012

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

chall main bula ke liaaundi han saare musicians nu...book kite hoye aa saare..party0007party0011party0023anim06anim12anim12anim12

23 Jan 2012

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

thanks preet.....

 

and year that was really good time jassi......... saare apna apna busy ho gaye ..... bahut fun keeta si odo..... kade kade thread parhi da.. saahmne yaad aa jaanda.. main vi office baitha... waari waari aa ke dekhna .. ke ki ho reha dekhiye.....  5-10 minute ch hee kinna gaah pai janda hunda si.....

02 Feb 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Ajj apne Jass Brar Veer g da  janam din hai g...


mere te pure punjabizm vallon Veer g nu janamdin dian lakh lakh Mubarkan g...


Happy Birth day veer g...

 

party0003anim12 party0011 party0002

 


02 Apr 2012

Showing page 63 of 68 << First   << Prev    60  61  62  63  64  65  66  67  68  Next >>   Last >> 
Reply