ਇਹ ਦੁਨਿਆ ਮਤਲਬ ਦੀ ਆ ,,ਜਿਸ ਤਰਾਂ ਨਾਲ ਉਸ ਕੁੜੀ ਨੇ ਲੇਖਕ ਨਾਲ ਵਿਵਹਾਰ ਕੀਤਾ ,ਬਸ ਇਸੇ ਕਾਰਨ ਲੋਕ ਕਿਸੇ ਦੀ ਮਦਦ ਨੀ ਕਰਦੇ ,,ਇਹ ਗੱਲ ਮੰਨਣਯੋਗ ਹੈ ਕੇ ਅਸਲੀ ਮਦਦ ਓਹੀ ਹੁੰਦੀ ਹੈ ਜਿਸ ਵਿਚ ਆਪਾਂ ਕਿਸੇ ਤੋਂ ਕੁਛ ਉਮੀਦ ਨਾ ਕਰੀਏ ,,,,,,,ਪਰ ਏਹਸਾਨ ਭੁੱਲਣਾ ਵੀ ਕੋਈ ਚੰਗੀ ਗਲ ਨਹੀ