Thanks for giving me chance to share my memories ....
ਮੈਂ ਬਚਪਨ ਚ ਮਾਸਟਰਨੀ ਬਣਨਾ ਚਾਹੁੰਦੀ ਸੀ, ਪਰ ਇੰਨਾ ਸਬਰ ਹੈ ਨੀ ਸੀ ਮੇਰੇ ਕੋਲ.... ਮੈਨੂੰ ਪਾਪਾਜੀ ਨੇ ਕਹਿਣਾ ਕੀ ਛੋਟੀ ਨੂੰ science ਪੜਾ... ਮੇਰਾ ਹਮੇਸ਼ਾ ਇਕੋ ਈ ਤਰੀਕਾ ਹੁੰਦਾ ਸੀ....
Science ਦੀ ਕਿਤਾਬ ਵਿਚ ਪਹਿਲਾ Lesson ਸੀ 'ਆਇਰ' ... ਮੈਂ ਮੁਠੀ ਬੰਦ ਕਰਨੀ ਤੇ ਉਹਨੂੰ ਕਹਿਣਾ...
ਏਸ ਮੁਠੀ ਵਿਚ ਕੀ ਆ??
ਉਹਨੇ ਕਹਿਣਾ "ਇਹ ਖਾਲੀ ਆ".... ਤੇ ਨਾਲ ਈ ਠਾ ਕਰਦੀ ਚਪੇੜ .... "Air ਆ ਏਹਦੇ ਚ" ਮੈਂ ਕਹਿਣਾ ... ਓਹਨੇ ਰੋਣ ਲਗ ਜਾਣਾ ... ਦਾਦੀ ਜੀ ਨੇ ਮੈਨੂੰ ਗਾਲਾਂ ਦੇਣੀਆਂ ... "ਤੂੰ ਸਕੂਲ ਚ ਨਾ ਲਗ ਜੀੰ, ਲੋਕਾਂ ਦੇ ਉਲਾਮੇ ਨਾਈ ਸਾੰਭ ਹੋਣੇ ਸਾਥੋਂ"...
ਤੇ ਸਾਡੀ ਕਲਾਸ ਕਦੇ ਏਸ ਤੋਂ ਅੱਗੇ ਨਹੀਂ ਗਈ...
Teaching ਬਹੁਤ ਹੀ ਸਬਰ ਵਾਲਾ ਕੰਮ ਆ ਤੇ ਮੇਰੇ' ਚ ਹੈ ਨੀ ਸਬਰ... ਸੋ ਆਪਾਂ Research ਚ ਆ ਗਏ... ਪਰ ਮੇਰੀ ਸਿਸਟਰ ਬਹੁਤ ਈ ਵਧੀਆ ਤੇਆਚੇਰ ਆ... ਸ਼ੇ ਹਾਸ ਗੋਤ ਬੇਸ੍ਟ ਤੇਆਚੇਰ ਰੇਕੋਗ੍ਨਿਤਿਓਂ ਇਨ ਜੁਸਤ ੨ ਏਆਰ੍ਸ...
ਮੈਂ ਬਚਪਨ ਚ ਮਾਸਟਰਨੀ ਬਣਨਾ ਚਾਹੁੰਦੀ ਸੀ, ਪਰ ਇੰਨਾ ਸਬਰ ਹੈ ਨੀ ਸੀ ਮੇਰੇ ਕੋਲ.... ਮੈਨੂੰ ਪਾਪਾਜੀ ਨੇ ਕਹਿਣਾ ਛੋਟੀ ਨੂੰ science ਪੜਾ... ਮੇਰਾ ਹਮੇਸ਼ਾ ਇਕੋ ਈ ਤਰੀਕਾ ਹੁੰਦਾ ਸੀ....
Science ਦੀ ਕਿਤਾਬ ਵਿਚ ਪਹਿਲਾ Lesson ਸੀ 'Air' ... ਮੈਂ ਮੁਠੀ ਬੰਦ ਕਰਨੀ ਤੇ ਉਹਨੂੰ ਕਹਿਣਾ...
ਏਸ ਮੁਠੀ ਵਿਚ ਕੀ ਆ??
ਉਹਨੇ ਕਹਿਣਾ "ਇਹ ਖਾਲੀ ਆ".... ਤੇ ਨਾਲ ਈ ਠਾ ਕਰਦੀ ਚਪੇੜ .... "Air ਆ ਏਹਦੇ ਚ" ਮੈਂ ਕਹਿਣਾ ... ਓਹਨੇ ਰੋਣ ਲਗ ਜਾਣਾ ... ਦਾਦੀ ਜੀ ਨੇ ਮੈਨੂੰ ਗਾਲਾਂ ਦੇਣੀਆਂ ... "ਤੂੰ ਸਕੂਲ ਚ ਨਾ ਲਗ ਜੀੰ, ਲੋਕਾਂ ਦੇ ਉਲਾਮੇ ਨਾਈ ਸਾੰਭ ਹੋਣੇ ਸਾਥੋਂ"...
ਤੇ ਸਾਡੀ ਕਲਾਸ ਕਦੇ ਏਸ ਤੋਂ ਅੱਗੇ ਨਹੀਂ ਗਈ... 3-4 ਸਾਲ ਏਦਾਂ ਈ ਲੰਘ ਗਏ... ਤਦ ਤਕ ਮੇਰਾ ਵੀਰ ਵੱਡਾ ਹੋ ਗਿਆ ਉਹੀ Lesson ਸਿਖਣ ਨੂੰ... Science ਵਾਲੇ ਹੋਣ ਕਰਕੇ ਪੜਾਉਣ ਮੇਰੀ Duty ਹੁੰਦੀ si... Duty ki Torture si ohna dona te 
Teaching ਬਹੁਤ ਹੀ ਸਬਰ ਵਾਲਾ ਕੰਮ ਆ ਤੇ ਮੇਰੇ' ਚ ਹੈ ਨੀ ਸਬਰ... ਸੋ ਆਪਾਂ Research ਚ ਆ ਗਏ... ਪਰ ਮੇਰੀ ਸਿਸਟਰ ਬਹੁਤ ਈ ਵਧੀਆ Teacher ਆ... she says "Thanks to your teaching"
