Home > Communities > Anything goes here.. > Forum > messages
absolutely right arinder veer g...
Balraj Sahni ne kayi hindi filman ch kamm kita a .. ohna di WAQT, do phool, do bigha jamin etc hor vi kayi filma ne ... te
Bhism Sahni g di poems Punjab School Education Board di text books ch vi mildian ne ..
14 Jun 2012
ਚੰਨ ਤੇ ਜਾਣ ਵਾਲੀ ਪਹਿਲੀ ਮਹਿਲਾ ਦਾ ਨਾਮ ??
16 Jun 2012
"ਪੱਤਲ਼ " ਕੀ ਹੁੰਦੀ ਹੈ ਅਤੇ ਇਹ ਕੌਣ , ਕਿਸ ਨੂੰ ਤੇ ਕਦੋਂ ਦਿੰਦਾ ਹੈ ? ( ਪੰਜਾਬੀ ਵਿਆਹਵਾਂ ਵਿੱਚ ਇਹ ਰਸਮ ਆਮ ਹੈ ।)
17 Jun 2012
ਮਾਵੀ ਵੀਰ ਜੀ ! ਚੰਨ ਤੇ ਜਾਣ ਵਾਲੀ ਪਹਿਲੀ ਮਹਿਲਾ Dr. Wendy Jacobson ਸੀ ,,,
17 Jun 2012
" ਪੱਤਲ " ਵਿਚ ਇੱਕ ਸੂਟ ਤੇ ਕੁਝ ਮਠਿਆਈ ਹੁੰਦੀ ਹੈ |
ਪੱਤਲ ਉਸ ਕੁੜੀ ਨੂੰ ਦਿੱਤਾ ਜਾਂਦਾ ਹੈ ਜਦੋਂ ਉਸਦੇ ਸਹੁਰੇ ਪਿੰਡ ਉਸਦੇ ਪੇਕੇ ਪਿੰਡ ਤੋਂ ਕਿਸੇ ਦੀ ਬਾਰਾਤ ਆਉਂਦੀ ਹੈ |

Yoy may enter 30000 more characters.
17 Jun 2012
Mavi veer g.. harpinder veer g da jwab bilkul shi a g..
Kalpna Chawla g .. phili Indian Woman si jo chann te gaye c...
18 Jun 2012
ਇਕ ਪੱਤਲ ਓਹ ਵੀ ਹੁੰਦੀ ਹੈ ਜਿਸ ਨੂੰ ਲੰਗਰ ਖਾਣ ਲਈ ਵਰਤਿਆ ਜਾਂਦਾ ਹੈ... ਪਹਿਲਾਂ ਵਿਆਹ ਦੇ ਸਮੇਂ ਕੁੜੀ ਵਾਲੇ ਬਰਾਤੀਆਂ ਅੱਗੇ ਪੱਤਲ ਰਖਦੇ ਸਨ ਤੇ ਓਹਨਾਂ ਵਿਚ ਉਹਨਾਂ ਨੂੰ ਖਾਣ ਪੀਣ ਦਾ ਸਾਮਾਨ ਦਿੰਦੇ ਸਨ... ਹੁਣ ਪਤਾ ਨਹੀ ਇਹ ਰਸਮ ਹੈ ਕੀ ਨਹੀ ,...
18 Jun 2012
A correction, Kalpna Chawla never went to the moon but she went into the space. Last US mission to the moon (Apollo 17) was in December 1972. To my knowledge no woman has ever walked on the moon surface. All the 12 people who walked on the moon surface were men.
18 Jun 2012
Arinder veer g...
thnk u so much ... tuci bilkul shi jankari ditti a g... Kalpna G Space ch gaye c moon te nahi ..
18 Jun 2012
Copyright © 2009 - punjabizm.com & kosey chanan sathh