Punjabi Culture n History
 View Forum
 Create New Topic
  Home > Communities > Punjabi Culture n History > Forum > messages
ਰਾਜ ਪੰਨੂ
ਰਾਜ
Posts: 6
Gender: Male
Joined: 27/Jun/2010
Location: ਦੁਬਈ
View All Topics by ਰਾਜ
View All Posts by ਰਾਜ
 
ਘਰ ਘਰ

ਘਰ-ਘਰ ਖੇਡ ਇੱਕ ਅਜਿਹੀ ਖੇਡ ਹੈ ਜਿਸਦੇ ਵਿੱਚੋਂ ਕੁਝ ਹੱਦ ਤੱਕ ਅਸਲੀਅਤ ਝਲਕਦੀ ਹੈ। ਇਸ ਖੇਡ ਵਿੱਚ ਸੱਭ ਤੋਂ ਪਹਿਲਾਂ ਇੱਕ ਘਰ ਬਣਾਇਆ ਜਾਂਦਾ ਹੈ ਜਿਹੜਾ ਕਿ ਆਮ ਤੌਰ ਤੇ ਅਸਲੀ ਘਰ ਦਾ ਨਮੂਨਾ ਹੀ ਹੁੰਦਾ ਹੈ। ਸੱਭ ਕੁਝ ਓਸੇ ਤਰ੍ਹਾਂ ਹੀ ਚਲਦਾ ਹੈ, ਮੁੰਡੇ ਖੇਤਾਂ ਵਿੱਚ ਕੰਮ ਕਰਦੇ ਹਨ ਅਤੇ ਕੁੜੀਆਂ ਘਰ ਵਿੱਚ ਘਰੇਲੂ ਕੰਮ। ਇਸ ਖੇਡ ਵਿੱਚ ਬੱਚੇ ਕਈ ਵਾਰ ਏਨਾ ਮਗਨ ਹੋ ਜਾਂਦੇ ਹਨ ਕਿ 5-7 ਘੰਟੇ ਕਦੋਂ ਬੀਤ ਜਾਂਦੇ ਹਨ ਪਤਾ ਵੀ ਨਹੀ ਚਲਦਾਸੱ. 

 

ਰਾਜ ਪੰਨੂ

ਸੱਭਿਆਚਾਰ.com

08 Jul 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Hi Raj, there is already a topic punjab diyaa lok khedaa...  u can add these topics there...  here is the link:

 

http://www.punjabizm.com/forums-punjab-diya-lok-khedan-9898-4-1

08 Jul 2010

Reply