|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
| word meaning of Saadak |
ki koi mainu dss sakda saadak da ki mtlb hunda....ki eh first person te taur te use kita jaanda.... kadi ajj aakhe kade kal aakhe...oo tere vaadeyan da itbaar naahi..... jehda kaul aaapne ton phir jaave hunda kadi oh yaaran da yaar naahi.. knn kholke sunnlae gal meri.....hunda yaari ch kade vapaar naahi... je koi hor ee dil vich dss mainu....oh laare laake saadak nu maar naahi...
|
|
12 Apr 2012
|
|
|
|
|
|
|
SADDAK ਨਹੀਂ ਜੀ ਇਹ ਸ਼ਬਦ "ਸਾਦਿਕ" ਹੈ | ਅਤੇ ਇਹ ਇਹਨਾਂ ਲਾਇਨਾ ਦੇ ਸ਼ਾਇਰ ਦਾ ਨਾਮ ਹੈ |
|
|
13 Apr 2012
|
|
|
|
|
ਬਿੱਟੂ ਜੀ ਸਹੀ ਫਰਮਾ ਰਹੇ ਨੇ.......
|
|
13 Apr 2012
|
|
|
|
|
|
|
In first poem it is name of the shayar, in Baba Bulle Shah's poem the meaning of sadak is sidak wala, ਸਾਦਕ = ਸਿਦਕ ਵਾਲਾ..
|
|
14 Apr 2012
|
|
|
|
|
|
|
ਰਾਜਪਾਲ ਜੀ....ਇਕ ਬੇਨਤੀ ਹੈ ਕੀ ਸਵਾਲ/ਜਾਣਕਾਰੀ ਪੂਰਾ ਪੁਛਿਆ ਕਰੋ....ਤਾਂ ਕੇ ਜਵਾਬ/ਜਾਣਕਾਰੀ ਸਹੀ ਮਿਲ ਸਕੇ...ਤੁਸੀਂ ਦੁਬਾਰਾ ਪੂਰਾ ਸਵਾਲ/ਜਾਣਕਾਰੀ ਤਰੀਕੇ ਨਾਲ ਪੁਛੀ ਹੈ ਅਤੇ ਅਰਿੰਦਰ ਜੀ ਨੇ ਓਸ ਦਾ ਜਵਾਬ/ਜਾਣਕਾਰੀ ਵੀ ਦਿੱਤਾ ਹੈ......ਬਿੱਟੂ ਜੀ ਨੇ ਵੀ ਤੁਹਾਨੂ ਸਵਾਲ ਦੇ ਹਿਸਾਬ ਨਾਲ ਉੱਤਰ/ਜਾਣਕਾਰੀ ਦਿੱਤਾ ਹੈ.....
|
|
14 Apr 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|