Anything goes here..
 View Forum
 Create New Topic
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
MY INDIA
ye dunia ik dulhan, dulhan ke mathe ki bindia, ye mera india
 
07 May 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਕਹਿੰਦੇ ਮੇਰਾ ਦੇਸ਼ ਕਰਦਾ ਤਰੱਕੀਆਂ
ਦੇਖਾਂ ਰੋਂਦੀਆਂ ਚੁਫੇਰੇ ਕੁਝ ਅੱਖੀਆਂ
ਬੱਸ ਇੱਕ ਡੰਗ ਰੋਟੀ ਨਾਲ ਅੰਬ ਦਾ ਆਚਾਰ
ਭੁੱਖੇ ਸੌੰਣ ਜੀਹਦੇ ਰੋਟੀਆਂ ਨੀ ਪੱਕੀਆਂ
ਕਹਿੰਦੇ ਮੇਰਾ ਦੇਸ਼ ਕਰਦਾ ਤਰੱਕੀਆਂ.........

07 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਮੈਂ ਕਈ ਪਾਰਟੀਆਂ, ਵਿਆਹ ਸ਼ਾਦੀਆਂ ਅਤੇ ਲੰਗਰਾਂ ਵਿਚ ਲੋਕਾ ਨੂ ਖਾਣਾ ਖਾਂਦੇ ਘੱਟ ਤੇ ਖਰਾਬ(ਛੱਡ ਦੇਣਾ) ਕਰਦੇ ਅਕਸਰ ਦੇਖਦਾ ਹਾਂ, ਪਾਰਟੀਆਂ, ਵਿਆਹ ਸ਼ਾਦੀਆਂ ਵਿਚ ਤਾਂ ਮੇਰੀ ਪੇਸ਼ ਨਹੀ ਚਲਦੀ....ਪਰ ਮੈਂ ਲੰਗਰਾਂ ਚ ਜਰੂਰ ਇਦਾ ਕਰਨ ਵਾਲੇ ਨੂ ਟੋਕ ਦਿੰਦਾ ਹਾਂ....ਸਾਨੂ ਜਿਥੇ ਤੱਕ ਹੋ ਸਕੇ ਪਾਣੀ ਅਤੇ ਖਾਣਾ ਬਚਾਓਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ,ਪਤਾ ਨਹੀ ਕੀਨੇ ਲੋਕੀ ਭੁਖੇ ਬਿਨਾ ਖਾਣਾ ਖਾਏ ਰੋਜ ਸੋਂਦੇ ਹੋਣਗੇ.......

 

ਧਨਵਾਦ ਬਿੱਟੂ ਜੀ.....ਇਹ ਸਾਂਝ ਪਾਓਣ ਲਈ......

09 May 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

ਸਹੀ ਕਰ ਰਹੇ ਹੋਂ ਜੇ ਵੀਰ ਜੀ !

16 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

laahnat

16 May 2012

Reply