ਖ਼ਤ ਅਤੇ ਉਸ ਤੋਂ ਬਾਅਦ ਜੇ ਹੋਣਗੀਆਂ। ਇਹ ਦੋਵੇਂ ਛੋਟੀਆਂ ਕਹਾਣੀਆਂ ਦੇ ਸੰਗ੍ਰਹਿ ਜਿਸ ਵਿੱਚ ਖ਼ਤ ਜਾਦੂਈ ਯਥਾਰਥਵਾਦ ਦੀਆਂ ਕਹਾਣੀਆਂ ਹਨ। ਯੋਜਨਾ ਇਹ ਹੈ ਕਿ ਇਨ੍ਹਾਂ ਤੋਂ ਬਾਅਦ ਯੂਕੇ ਵਿੱਚ ਇੱਕ ਸੀਰੀਅਲ ਕਿਲਰ ਬਾਰੇ ਇੱਕ ਨਾਵਲ ਵੀ ਰਲੀਜ਼ ਕੀਤਾ ਜਾਵੇ।ਨਾਵਲ ਦਾ ਨਾਂ ਸਾਡੇ ਅੰਦਰ ਬੁਰਾਈ ਹੋਵੇਗਾ।