Anything goes here..
 View Forum
 Create New Topic
  Home > Communities > Anything goes here.. > Forum > messages
Showing page 2 of 2 << First   << Prev    1  2   Next >>     
Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

I really loveddddd ur views....aida lageya jive eh story tusi nahi main likhi hove....sachiiiiiiii.......je khayal aaun da zarur likhne chahide ne te saanjhe vi karne chahide....likhde raho te aida hi saanjha karde raho....God Bless u

13 Dec 2010

Inder Singh
Inder
Posts: 36
Gender: Male
Joined: 09/Apr/2011
Location: Sydney
View All Topics by Inder
View All Posts by Inder
 

Hi D

       sab to pehla aunty-uncle nu belated congrates on such gr8 victory of life. baki D sab ne sab kuj keh dita, kuj kehn nu baki nhi riha. I am really agree with you view n impressed. 

please keep sharing your view so tht we can learn too..

God bless u

 

 

15 Apr 2011

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਕੁਲਜੀਤ ਜੀ ਮੈਂ ਅੱਜ ਤੁਹਾਡੇ ਇਹ ਵਿਚਾਰ ਪੜੇ ਹਨ ਬਹੁਤ ਚੰਗਾ ਲੱਗਾ ਹੈ

 

ਤੁਹਾਡੇ ਮਾਤਾ ਜੀ, ਪਿਤਾ ਜੀ ਨੂੰ ਵਿਆਹ ਦੀ ੩੦ਵੀਂ ਵਰ੍ਹੇ-ਗੰਢ ਦੀ ਵਧਾਈ ਤਾਂ ਨਹੀਂ ਦੇ ਸਕਿਆ ਅਗਲੇ ੩੦ ਸਾਲਾਂ ਨੂੰ ਜੋ ਵਰ੍ਹੇ-ਗੰਢ ਮਨਾਉਣਗੇ ਉਸ ਦੀ ਉਡੀਕ ਕਰਾਂਗਾ

 

ਤੁਹਾਡੇ ਵਿਚਾਰਾਂ ਤੋਂ ਅੱਜ ਦੀ ਪੀੜੀ ਕੁਝ ਸਿਖ ਲਏ ਤਾਂ ਜੋ ਸਮਾਜ ਦਾ ਤੇ ਉਹਨਾਂ ਦਾ ਵੀ ਭਲਾ ਹੋਵੇ

 

ਚੰਗਾ ਲੇਖ ਲਿਖਣ ਲਈ ਮੁਬਾਰਿਕਬਾਦ

16 Feb 2012

Lucky Bariah
Lucky
Posts: 84
Gender: Male
Joined: 17/Feb/2012
Location: Chandigarh
View All Topics by Lucky
View All Posts by Lucky
 

BAHUT VDIA G !!! AJKAL D GENERATION NU (YAANI K SAANU) ISTEY ZRUR VICHAAR KRNA CHAHIDA HAI !!

14 Mar 2012

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 
ਕੁਲਜੀਤ ਜੀ ਆਪਣੇ ਮਾਤਾ ਪਿਤਾ ਦੇ  ਵਿਆਹ ਦੀ 30th ਵਰੇ ਗੰਡ ਤੇ ਜੋ ਲਿਖਿਆ ਬਹੁਤ ਹੀ ਵਧੀਆ ਲਿਖਿਆ ਸੀ, ਬਿਲਕੁਲ ਸਚ  ਲਿਖਿਆ ਹੈ .. ਮੈਂ ਆਪਜੀ ਦਾ ਧਨਵਾਦ ਕਰਦਾ ਹਾਂ... ਬਹੁਤ ਵਧੀਆ ਲਿਖਿਆ ਹੈ.. ਤੇ ਨਾਲ ਹੀ ਭਾਵੇਂ ਦੇਰ ਤੋਂ ਸਹੀ ਮਾਤਾ ਪਿਤਾ ਨੂੰ ਵਰੇ ਗੰਡ ਦੀ ਵਧਾਈ...
09 May 2012

Showing page 2 of 2 << First   << Prev    1  2   Next >>     
Reply