ਸੋਨੂੰ ਰਾਮਗੜੀਆ
ਗੁਰੂ ਨਾਨਕ ਤੇਰੀ ਬਾਣੀ ਕਲਯੁਗ ਦੇ ਦੁਖੜੇ ਦੂਰ ਕਰੇ ,
ਲਖ ਚੁਰਾਸੀ ਵਾਲੀ ਗੇੜੇ ਕੱਟੇ ਜਾਂਦੇ ਨੇ ,
ਸਚੇ ਮੰਨ ਤੋਂ ਤੇਰਾ ਜਿਹੜੇ ਨਾਮ ਧਿਆਉਂਦੇ ਨੇ,
ਸਿੱਧਾ ਸਚਖੰਡ ਨੂੰ ਪਹੁੰਚਾਵੇ ,
ਗੁਰੂ ਨਾਨਕ ਤੇਰੀ ਬਾਣੀ ਕਲਯੁਗ ਦੇ ਦੁਖੜੇ ਦੂਰ ਕਰੇ ,
ਅਗਲਾ ਸ਼ਬਦ .........." ਬਾਣੀ "