Home > Communities > Punjabi Boli > Forum > messages
kulvinder dhillon ...........
ਤੇਰਾ ਮੋਹ ਜਿਹਾ ਆਵੇ ਤੇਰਾ ਤਯੋ ਜਿਹਾ ਆਵੇ ਅਸੀ ਸਾਂਭ ਕੇ ਰਖਾ ਗੇ ਜਿਹੜੀ ਪਲੇ ਵਿਚ ਪਾਗੀ ਤੁੰ ਨਿਸ਼ਾਨੀ ਸਾਡੀ ਫਤੇ ਦਾ ਜਵਾਬ ਫਤੇ ਦੇਣ ਵਲੇਏ ਨੀ ਤੇਰੀ ਬੜੀ ਮਿਹਰਬਾਨੀ ਤੇਰੀਆ ਅਦਾਵਾ ਵਿਚ ਬੜਾ ਸਤਿਕਾਰ ਸਤਿਕਾਰ ਵਿਚ ਲੁਕਿਆ ਪਿਆਰ ਨੀ ਲੁਕਿਆ ਪ੍ਯਾਰ ਜਦੋ ਬੁੱਲਾ ਉਤੇ ਆਜੇ ਫੇਰ ਆਪੇ ਹੀ ਹੋ ਜਾਂਦਾ ਇਜਹਾਰ ਨੀ ਨਜ਼ਰਾ ਦੇ ਕੋਲੋ ਤੇਨੁ ਰਖਦੀ ਬਚਾਕੇ ਥੋਨ ਉੱਤੇ ਕਾਲੀ ਗਨੀ ਸਾਡੀ ਫਤੇ ਦਾ ਜਵਾਬ ਫਤੇ ਦੇਣ ਵਲੇਏ ਨੀ ਤੇਰੀ ਬੜੀ ਮਿਹਰਬਾਨੀ ......
ਨਜ਼ਰਾ ਹੀ ਨਜ਼ਰਾ ਚ ਹੋ ਗਿਆ ਪਿਆਰ ਨੀ ਆਜ ਪਹਿਲੀ ਵਾਰ ਕਰ ਕ ਦੀਦਾਰ ਨੀ ਮੇਰੇ ਦਿਲ ਬੜਾ ਕੇਹਰ ਕਮੋਂਦੇ ਤੇਰੇ ਨਖਰੇ ਨਾ ਹੁੰਦੇ ਸਹਾਰ ਨੀ ਸਪ ਵਾਗ ਸਾਡੀ ਹਿਕ ਉਤੇ ਮੇਲੇ ਤੁਰੇ ਤੋਰ ਮਸਤਾਨੀ ਸਾਡੀ ਫਤੇ ਦਾ ਜਵਾਬ ਫਤੇ ਦੇਣ ਵਾਲ਼ੀਏ ਨੀ ਤੇਰੀ ਬੜੀ ਮਿਹਰਬਾਨੀ........
ਓਦਾ ਦਾ ਬਲੋਨ ਦਾ ਤਾਂ ਹਕ ਹੈਨਿ ਪਰ ਫਤੇ ਦੇ ਜਵਾਬ ਨੇ ਹੀ ਮਾਰ ਲੇ ਸੋਚਾ ਸੋਚਾ ਚ ਹੀ ਅਸੀ ਜਿੰਦਗੀ ਦੇ ਮਿਹਲ ਪਲਾ ਵਿਚ ਬੇ ਕ ਹੀ ਉਸਾਰ ਲੇ ਨਿਟਾ ਨੀ ਚਾਡੀਲੀ ਵਾਲਾ ਬਾਰ ਬਾਰ ਕਿਹਦਾ ਨੀ ਕੀਤੇ ਹੋਜੀ ਨਾ ਬੇਗਾਣੀ ਸਾਡੀ ਫਤੇ ਦਾ ਜਵਾਬ ਫਤੇ ਦੇਣ ਵਾਲ਼ੀਏ ਨੀ ਤੇਰੀ ਬੜੀ ਮਿਹਰਬਾਨੀ........
next:ਪਹਿਲੀ
09 Jun 2011
NACHHATAR GILL
PAHILAN TAN TUN SAADA DIL OS VELE TODIA
DITTA CHHLAN GANI TE RUMAL C TUN MODIA
SOCHDE RAHE APNI BANAUN VASTE
TENNU SOCHDE RAHE APNI BANAUN VASTE
DIL DITTA NAI C.........DIL DITTA NAI C.........
THOKRAN LAVAUN VASTE
NXT WRD: THOKRAN

Yoy may enter 30000 more characters.
09 Jun 2011
raj brar
ਤੂ ਹੀ ਦਸ ਤੇਰੇ ਤੋ ਬਾਗੇਰ ਸਾਜ੍ਣਾ ਕਿਹਦੇ ਅਗੇ ਦ੍ਰਦ ਸੁਣੌਣਾ ਹੜਾ ਹੜਾ ਠੋਕਰਾਂ ਨਾ ਮਾਰ ਵੇ ਦਿਲ ਟੂਟਯਾ ਰਾਸ ਨਈ ਔਣਾ ਇਕੋ ਜਿੰਦ ਜਾ ਤੇਰੇ ਨਾ ਸੀ ਜੋ ਲੁਆਵੇ ਹੜਾ ਹੜਾ ਠੋਕਰਾਂ ਨਾ ਮਾਰ ਵੇ ਦਿਲ ਟਟ੍ਯਾ ਰਾਸ ਨਈ ਔਣਾ
next:ਸਾਜ੍ਣਾ
11 Jun 2011
GURDASS MAAN
sajna ve sajna tere shehar wali kini sohni lagdi dupeher
fe v pata nae kyu mouhh,jeha aayi jaanda
bhavien sadey sadd gaye ne paer
agla shabad--- shehar
GURDASS MAAN
sajna ve sajna tere shehar wali kini sohni lagdi dupeher
fe v pata nae kyu mouhh,jeha aayi jaanda
bhavien sadey sadd gaye ne paer
agla shabad--- shehar
Yoy may enter 30000 more characters.
11 Jun 2011
jelly
jandi jandi lagay jehra lara yaad aunda hai shehar tera bara hi pyaara yaad aunda jandi jandi lagay jehra lara yaad aunda hai laama jeha hooka uddo hor bhar lene aa pinda wali bus di v gal kar lene aa jehde peche aun da nazara yaad aunda hai shehar tera bara hi pyaara yaad aunda hai jehde utto lagdeya baar baar rona hai jekar falor wale puall da v hona hai fatka to kite jo ishara yaad aunda hai.....
next: faatka {ਫਾਟਕ}
11 Jun 2011
lember
delhi ton main tata gaddi navi c leaya ni
90 ton ni ghat saari watt main bhajaya ni
mera ni kahlai naal , haye ni kahli naal
race uton perr le geya ni
tera fataka te khari da bhulekha pe gaya
next word
gaddi
lember
delhi ton main tata gaddi navi c leaya ni
90 ton ni ghat saari watt main bhajaya ni
mera ni kahlai naal , haye ni kahli naal
race uton perr le geya ni
tera fataka te khari da bhulekha pe gaya
next word
gaddi
Yoy may enter 30000 more characters.
12 Jun 2011
mika singh
ਸਾਡੇ ਆਪਣੇ ਰੂਲ ਸਾਡੇ ਆਪਣੇ ਉਸੂਲ ਅਸੀ ਜਿਥੇ ਪੜੇ ਓਥੇ ਵਖਰੇ ਸਕੂਲ ਸਾਨੂ ਜਿਹੜਾ ਰੋਕੇ ਟੋਕੇ ਰਖਦਾ ਦੇ ਓਹਨੂ ਤੋਕੇ ਅਸੀ ਜਿਥੇ ਜਾਵਾ ਗੇ ਗੱਡੀ ਮੋੜਾ ਗੇ ਫੇਰ ਸਾਰੇ ਦੇ ਸਾਰੇ ਸਿਗਨਲ ਤੋੜਾ ਗੇ .....
next:ਉਸੂਲ
12 Jun 2011
Unknown singer..... ਪਾਕਿਸਤਾਨੀ ਗੀਤ
ਕੁਝ ਪਿਆਰ ਦੇ ਵੀ ਹੁੰਦੇ ਨੇ ਅਸੂਲ ਢੋਲਣਾ ਚੰਗ ਹੁੰਦਾ ਨਹੀਉਂ ਲੜਨਾ ਫਜੂਲ ਢੋਲਣਾ ਕੁਝ ਪਿਆਰ ਦੇ ਵੀ......
ਅਗਲਾ ਸ਼ਬਦ ਹੈ: ਢੋਲਣਾ/ਢੋਲ
12 Jun 2011
nusrat
tere bin nahi lagda dil mere dholna
tere bin nahi lagda dil mera dholna
next word
dil
nusrat
tere bin nahi lagda dil mere dholna
tere bin nahi lagda dil mera dholna
next word
dil
Yoy may enter 30000 more characters.
12 Jun 2011
mainu disan suphneyan ch ji ghade gulabi, lehriye nabhi lal jehe range, dhuppe ne tange, llaran paundi ji leere sukkne kayi shindiyan laadliyan, palki chariyan, mehal vich variyan ji khekan peetiyan, naaj nahi mukkne koi haik samundri jehi, paun de wargi, andar ghar kar gi haik samundri jehi, paun de wargi, andar ghar kar gi ni chari chubare te gindi taare tu das kyun pariye ..?dil sab de vakhre ji, kise di lor, kise da jor, aasi ki kariye ho dil sab de vakhre ji, kise di lor, kise da jor, aasi ki kariye.........
NEXT WORD IS: HAIK

Copyright © 2009 - punjabizm.com & kosey chanan sathh