Anything goes here..
 View Forum
 Create New Topic
  Home > Communities > Anything goes here.. > Forum > messages
Showing page 2 of 20 << First   << Prev    1  2  3  4  5  6  7  8  9  10  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

sade bhroseyog suttar amrinder duara majjhan wich enni ruchi bare padhtaal krn vich vyast .. jaldi he visthaar naal khbran pesh kitian jaan gian... kujh der baad..tad takk lyi rabb rakha..

07 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Hune hune khabar mili hai ke majhan di padhtal karde hoye amrinder de piche majhan pagal ho ke pai gayiyan te ob bachan layi ik drakhat te chad gaye... Jaldi hi wapis aun di umeed hai asi ohna nal sampark karn di koshish karde haan tad tak sade naal bane rehna milde ha thodi der tak.

07 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਅਮਰਿੰਦਰ ਦੁਆਰਾ ਮੇਰੇ ਪਿੰਡ ਮੇਰੇ ਗੁਆਂਢੀਆਂ ਦੀਆਂ ਮੱਝਾਂ ਗੁੰਮਣ ਦੀ ਖ਼ਬ਼ਰ ਬਾਰੇ ਪੁੱਛ ਪੜਤਾਲ ਕਰਨ ਤੇ ਸਾਡੇ ਪੀਬੀਇਜ਼ਮ ਦੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੱਝਾਂ ਦੀ ਤਲਾਸ਼ ਜਾਰੀ ਹੈ, ਤੇ ਅਮਰਿੰਦਰ ਜੀ ਉ ਵਿੱਚ ਕਾਫੀ ਅਹਿਮ ਰੋਲ ਅਦਾ ਕਰ ਰਹੇ ਹਨ।
      ਹੁਣ ਸਵਾਲ ਇਹ ਹੈ ਕਿ ਅਮਰਿੰਦਰ ਜੀ ਇੰਨੀ ਰੁਚੀ ਕਿਉਂ ਲੈ ਰਹੇ ਨੇ??
         ਭਾਵੇਂ ਕੱਲ ਸਾਡੇ ਚੈਨਲ ਦੁਆਰਾ ਰੱਖੀ ਪਰੈਸ ਕਾਨਫਰੈਂਸ ਵਿੱਚ ਅਮਰਿੰਦਰ ਜੀ ਨੇ ਇਸ ਦਾ ਜਵਾਬ ਬੜਾ ਹੀ ਤੋਲ ਤੁਆਂਗ ਕੇ ਇਹ ਦਿੱਤਾ ਕਿ ਜਾਨਵਰੀਅਤ( ਜਿਵੇਂ ਇਨਸਾਨੀਅਤ) ਦੇ ਨਾਤੇ ਉਹ ਇਹ ਸਭ ਕਰ ਰਹੇ ਨੇ,ਪਰ ਸਾਡੇ ਕੁਝ ਵਿਸ਼ਵਾਸ ਪਾਤਰਾਂ ਦੁਆਰਾ ਪਤਾ ਲਗਾਇਆ ਜਾ ਚੁੱਕਾ ਹੈ ਕਿ ਹਰਭਜਨ ਮਾਨ ਦੀ ਫਿਲਮ "ਹੀਰ ਰਾਂਝਾ" ਦੇ ਪਰਭਾਵ ਹੇਠ ਅਮਰਿੰਦਰ ਜੀ ਦੀ ਇਹ ਜੱਸੀ ਦੇ ਗੁਆਂਢੀਆਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਹੈ। ਕਿਉੱਕਿ ਅਮਰਿੰਦਰ ਉਨਾਂ ਦੀ ਸੋਹਣੀ ਸੁਨੱਖੀ ਕੁੜੀ "ਗੁਲਾਬੋ" ਦੇ ਪਿਆਰ 'ਚ ਹਨ।
 ☬ ਹੁਣ ਕੀ ਅਮਰਿੰਦਰ ਆਪਣੀ ਗੁਲਾਬੋ ਦਾ ਪਿਆਰ ਹਾਸਿਲ ਕਰ ਪਾਵੇਗਾ??
 ☬ ਕੀ ਅਮਰਿੰਦਰ ਮੱਝਾਂ ਲੱਭਣ ਵਿੱਚ ਕਾਮਯਾਬ ਹੋ ਪਾਏਗਾ??
 ☬ ਕੀ ਅਮਰਿੰਦਰ ਦੇ ਕੁਝ idiot ਦੋਸਤਾਂ (ਜੱਸੀ, ਸਤਵਿੰਦਰ, ਲੱਕੀ ਗਿੱਲ) ਦਾ ਉਸਦੇ ਕਿੱਤੇ ਨੂੰ ਲੈ ਕੇ ਖੜੀ ਹੋਈ ਚਿੰਤਾ 'ਚੋਂ  ਨਿੱਕਲਣਾ ਸੰਭਵ ਹੈ??
 ☬ ਕਿਤੇ ਅਮਰਿੰਦਰ ਜੀ ਗੁਲਾਬੋ ਦੇ ਪਿਤਾ ਜੀ ਦਾ ਦਿਲ ਜਿੱਤਣ ਲਈ ਮੱਝਾਂ ਦਾ ਡਾਕਟਰ ਤਾਂ ਨਹੀਂ ਬਣ ਜਾਣਗੇ।
 ☬ ਕੀ ਅਮਰਿੰਦਰ ਦੇ ਰਿਸ਼ਤੇਦਾਰ ਦੋਸਤ ਇਹ ਰੂਹ ਕੰਬਾਉਣ ਵਾਲੀ ਖ਼ਬ਼ਰ ਬਰਦਾਸ਼ਤ ਕਰ ਪਾਉਣਗੇ???
  ਸਭ ਦੇਖਣ ਲਈ ਦੇਖੋ ਪੀਬੀਇਜ਼ਮ,,,,

07 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

?? ਸੱਤੀ ਦੇ ਲੁਕੇ-ਛਿਪੇ ਤਰੀਕਿਆਂ ਬਾਰੇ ਤਰੀਕਿਆਂ ਬਾਰੇ ਪਤਾ ਲਗਾਉਣ ਲਈ PBizm ਸੈਨਾ ਤੈਨਾਤ..........।
?? ਲੱਕੀ ਗਿੱਲ ਜੀ ਸਾਡੇ ਨਵੇਂ ਰਿਪੋਰਟਰ...।
?? ਅਮਰਿੰਦਰ ਜੀ ਪੂਰੀ ਰਾਤ ਮੂੰਹ ਖੋਲ ਕੇ ਸੁੱਤੇ ਰਹੇ, ਕਿਉਂਕਿ ਕਿਸੇ ਇੱਕੜ ਦੁੱਕੜ ਚੈਨਲ ਦੁਆਰਾ ਰਸਗੁੱਲਿਆਂ ਦੀ ਬਾਰਿਸ਼ ਹੋਣ ਵਾਲੀ ਖ਼ਬਰ ਤੇ ਉਹ ਭਰੋਸਾ ਕਰ ਬੈਠੇ।
ਪਰ ਸਵੇਰ ਤੱਕ ਕੁਝ ਵੀ ਪੱਲੇ ਨਾ ਪਿਆ, ਸਿਵਾਏ ਭੁੱਖੇ ਰਹਿਣ ਤੋਂ.... ਤੇ ਦੁੱਖਖਬਰੀ ਤਾਂ ਇਹ ਹੈ ਕਿ ਰਸਗੁੱਲਿਆਂ ਦੇ ਲਾਲਚ ਵਿੱਚ ਅਮਰਿੰਦਰ ਜੀ ਨੇ ਰਾਤ ਵੀ ਰੋਟੀ ਨਹੀਂ ਖਾਧੀ ਸੀ।( ਇਸੇ ਲਈ ਪੀਬੀਇਜ਼ਮ ਦੇਖਣ ਲਈ ਕਿਹਾ ਜਾਂਦਾ ਐ, ਦੇ ਰਿਮੋਟ 'ਤੇ ਅੰਗੂਠੇ ਦੀ ਜ਼ਿਆਦਾ ਕਸਰਤ ਕਰਵਾਉਗੇ ਤਾਂ ਏਹੀ ਪੱਲੇ ਪਊ।)
        ਹੋਰ ਤਾਜ਼ੀਆਂ ਤਰਾਰ ਖ਼ਬਰਾਂ ਲਈ ਦੇਖਦੇ ਰਹੋ... ਪੀਬੀਇਜ਼ਮ..
( ਸਾਨੂੰ ਕੁਝ ਰਿਪੋਰਟਰਾਂ ਦੀ ਜ਼ਰੂਰਤ ਹੈ... ਸੰਪਰਕ ਕਰੋ..
IDIOT ਜੱਸੀ ਸੰਘਾ ( ਪੀਬੀਇਜ਼ਮ)

07 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Satti reporter back

07 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Hune hi amrinder 22 naal sampark hoya ohna ne daseya ke jado oh drakhat te c ta otho ik tahni tod ke oh majhan de piche pai gaye hurrrrrr hurrrrr karde hoye te sariyan majhan khader ditiyan. Eh hai sade press reporter di bahaduri. Agli khabar tak bane rahen hamare sath.

07 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

hune hune pta lgga Amrinder de majjhan nu bhjaun wale kaarname krke Gulabo de ghrde bht preshan... demru wich paya gya bht rossss...

07 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Lagda amrinder reportar naal sampark ho riha hai... Hanji amrinder 22 g taza khabar ki hai...

07 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

jassi reporter acc. Amrinder ji kafi tension wich media krke..

07 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Kyo ki hoya ki khabar hai??

07 Jan 2010

Showing page 2 of 20 << First   << Prev    1  2  3  4  5  6  7  8  9  10  Next >>   Last >> 
Reply