|
 |
 |
 |
|
|
Home > Communities > Anything goes here.. > Forum > messages |
|
|
|
|
|
|
|
Eh rahi Amrinder de kavita Andh vishwaas ware....
ਅੱਜ ਇਨਸਾਨ ਦੀਆਂ ਹੀ ਜੜ੍ਹਾਂ ਵਿਚ ਬਹਿ ਵਕਤ ਨੂੰ ਮੂੰਹ ਚਿੜਾਉਂਦੇ ਅੰਧ-ਵਿਸ਼ਵਾਸ ਦੀ ਇਸ ਹਮਾਕਤ ਦੀ ਵਜਾ ਕੋਈ ਹੋਰ ਨਹੀਂ ਖੁਦ ਅਸੀਂ ਆਪਣੇ ਆਪ ਨੂੰ ਸਾਇੰਸ, ਆਰਟਸ ਤੇ ਕਮਰਸ ਦੇ ਗਰੈਜੂਏਟ ਅਖਵਾਉਣ ਵਾਲੇ ਹੀ ਇਹਦੀਆਂ ਜਕੜਾਂ ਚ ਜਕੜੇ ਇਨਸਾਨ ਹਾਂ ਜੋ ਹਰ ਮੌਕੇ ਹਰ ਵਕਤ ਇਹਦੇ ਸਾਹਵੇਂ ਨਤਮਸਤਕ ਹੋ ਜਾਂਦੇ ਹਾਂ ਕਿਓਂ ਜੋ ਇੱਕ ਅਜ਼ਾਦ ਮੁਲਕ ਵਿਚ ਹੁੰਦੇ ਹੋਏ ਵੀ ਸਾਡੀ ਸੋਚ ਅਜ਼ਾਦ ਨਹੀਂ ਇਹ ਅੱਜ ਵੀ ਹਰ ਵੇਲੇ ਪੰਜ ਪੜੇ ਕਿਸੇ ਬਾਬੇ ਅੱਗੇ ਗਹਿਣੇ ਪਈ ਰਹਿ ਕੇ ਜ਼ੁਲਮ ਨੂੰ ਧਰਮ ਦੇ ਮੋਢਿਆਂ ਤੇ ਚੜ ਇਹਨਾਂ ਬੇਗੈਰਤ ਲੋਕਾਂ ਨੂੰ ਜ਼ਰੀਆ ਬਣਾ ਇਨਸਾਨੀਅਤ ਨੂੰ ਹਰ ਵਾਰ ਦੀ ਤਰਾਂ ਵਲੂੰਧਰਣ ਦੀ ਦਾਵਤ ਦਿੰਦੀ ਰਹਿੰਦੀ ਹੈ ਤੇ ਇਹ ਸਭ ਸ਼ਾਇਦ ਓਦੋਂ ਤੱਕ ਚਲਦਾ ਰਹੇਗਾ ਜਦ ਤੱਕ ਅਸੀਂ ਇਹ ਨਹੀਂ ਸਮਝ ਜਾਂਦੇ ਕੇ ਅਗਿਆਨਤਾ ਦੇ ਪਰਛਾਵੇਂ ਹੇਠ ਬੀਤਿਆ ਬਚਪਨ ਤੇ ਅੰਧ-ਵਿਸ਼ਵਾਸ ਦੀ ਖੁਰਾਕ ਤੇ ਪਲੀ ਜਵਾਨੀ ਕਦੇ ਸਾਕਰਾਤਮਕ ਸੋਚ ਨਹੀਂ ਰੱਖ ਸਕਦੀ...
Amrinder 29/08/2008
|
|
28 May 2012
|
|
|
|
Sukria Balihar veer g.. so nice writing ...
|
|
28 May 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|