ਜੇ ਕੋਈ ਬੰਦਾ ਆਪਣਾ ਕੰਮ ਕਰਦਾ ਕਰਦਾ ,ਦੇਸ਼ ਲਈ ਕੁਝ ਕਰਨਾ ਚਾਹੁੰਦਾ ਤਾਂ ਏਹਦੇ ਵਿਚ ਗਲਤ ਕੀ ਆ ,,,ਸਾਡੇ ਕੋਲੋਂ ਖੁਦ ਤਾਂ ਕੁਛ ਹੁੰਦਾ ਨੀ ਜੇ ਕੋਈ ਥੋੜਾ ਬਹੁਤਾ ਬੋਲਨ ਲਗਦਾ ,,ਓਹਨੂੰ ਵੀ ਚੁਪ ਕਰ ਦਿੱਤਾ ਜਾਂਦਾ ,,ਪਤਾ ਨੀ ਲੋਕਾਂ ਨੂੰ ਕੀ ਤਕਲੀਫ਼ ਆ ,,,,ਹੁਣ ਤੁਸੀਂ ਕੀ ਚਾਹੁੰਦੇ ਹੋ ਕੇ Aamir ਵੀ ਅੰਨਾ ਵਾਂਗ ਆਪਣਾ ਸਬ ਕੁਛ ਛੱਡ ਕੇ ਅੰਦੋਲਨ ਕਰਨ ਲਗ ਜਾਵੇ ,,,ਇਹ ਕਿਸੇ ਸਮਸਿਆ ਦਾ ਹੱਲ ਨੀ ਹੁੰਦਾ ,,,,,ਹੁਣ ਜੇ Aamir ਆਪਣੇ ਕੰਮ ਕਰਦਾ ਕਰਦਾ ਦੇਸ਼ ਬਾਰੇ ਜਾਂ ਸਮਾਜ ਬਾਰੇ ਸੋਚ ਰਿਹਾ ਤਾਂ ਇਹਦੇ ਵਿਚ ਕੀ ਬੁਰਾਈ ਆ ,,ਰਹੀ ਗਲ nita ambani ਦੀ ਤਾਂ ki ਇਹ ਮੰਨ ਲਿਆ ਜਾਵੇ ਕੇ ਜੇ ਇਸ ਦੇਸ਼ ਵਿਚ ਕਿਸੇ ਕੋਲ ਚਾਰ ਪੈਸੇ ਹਨ ਤਾਂ ਓਹਦਾ ਦੇਸ਼ ਤੇ ਕੋਈ ਅਧਿਕਾਰ ਨੀ ਸਾਡੀ ਨਜ਼ਰ ਵਿਚ ,,,ਓਹ ਦੇਸ਼ ਬਾਰੇ ਕੁਛ ਨੀ ਸੋਚ ਸਕਦਾ ,,,,,ਮੈਂ ਤਾਂ ਬਾਸ ਇੰਨਾ ਹੀ ਕਹਿਣਾ ਚਾਹੁੰਦੀ ਆਂ ਕੇ ਜੇ ਆਪਣੇ ਤੋਂ ਕੁਛ ਨੀ ਹੁੰਦਾ ਤਾਂ ਕਮ ਸੇ ਕਮ ਦੂਜਿਆਂ ਨੂੰ ਤਾਂ ਕੁਛ ਕਰ ਲੈਣ ਦੇਈਏ,,,,,ਕੀ ਪਤਾ ਭਲਾ ਹੀ ਹੋਜੇ ਇਸ ਦੇਸ਼ ਦਾ ,,,,,,,,,,,,,,
ਧੰਨਵਾਦ ਬਿੱਟੂ ਜੀ ਸਾਂਝਾ ਕਰਨ ਲਈ
|