Anything goes here..
 View Forum
 Create New Topic
  Home > Communities > Anything goes here.. > Forum > messages
preet shergill
preet
Posts: 75
Gender: Female
Joined: 05/Jun/2011
Location: italy
View All Topics by preet
View All Posts by preet
 
valentine???

lokki valentine's day kyu manonde ne ?

 

balki je koi kise nu pyaar karda howe us de lay sabb din ikko jahe hi hunde ne...

13 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Right......I totaly agree with u........

13 Feb 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


agree....


pyar lyi 14 feb koi khaas din nhi hunda..balki khaas din taan oh hunda jis din pyar hunda hai..14 feb yaani Valentine day taan ik bhed chaal hai...challi-challo magar-magar saare...


main taan ehi kahanga ke pyar ehna valentine ya hor special din da mohtaaj nhi hunda...eh koi rivaaz thorha k ese din kuch jyada ho jaanda sgo aj-kal taan es din sabh ton jyada mahul kharaab hunda..pyar di sabh ton jyada be-kadri ese din hundi ae.....


baki sabh syane ne...mere ton saare behtar jaande aa......

13 Feb 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Fully agree with what Nimar Said....

 

J main sidhey lafzaan ch kahan te eh din taan PYAR noo badnaam karan wala din jyada lagda hai ajkal..!!

13 Feb 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 

ਮੇਰੇ ਵਿਚਾਰ ਥੋੜੇ ਵਖਰੇ ਨੇ:

ਜ਼ਿੰਦਗੀ ਦੇ ਰੁਝੇਵੇਂ ਇੰਨੇ ਹੁੰਦੇ ਨੇ ਕੀ ਸਾਨੂੰ ਸਮਾਂ ਈ ਨਹੀਂ ਮਿਲਦਾ ਕੀ ਆਪਣੇ ਪਿਆਰ ਨੂੰ ਜ਼ਾਹਿਰ ਕਰ ਸਕੀਏ... ਏਦਾਂ ਦੇ ਦਿਨ ਯਾਦ ਕਰਾਉਂਦੇ ਨੇ ਕੀ ਅਸੀਂ ਆਪਣੇ ਪਿਆਰ, ਮਾਤਾ-ਪਿਤਾ, ਭੈਣ-ਭਰਾ ਨੂੰ ਯਾਦ ਕਰੀਏ ਤੇ ਉਹਨਾ ਨੂੰ ਦਸੀਏ ਕੀ ਅਸੀਂ ਉਨ੍ਨਾ ਨੂੰ ਕਿੰਨਾ ਪਿਆਰ ਕਰਦੇ ਹਾਂ. ਖਾਸ੍ਕੇਰ ਮੇਰੇ ਵਰਗੇ ਜੋ ਘਰੋਂ ਦੂਰ ਨੇ ਤੇ ਵਕ਼ਤ ਦੀ ਘਾਟ ਨਾਲ ਜੂਝ ਰਹੇ ਨੇ. I just emailed my bro and sis and called mom-dad... they were so happy.
ਗੱਲ ਪਿਆਰ ਘਟਣ ਜਾਂ ਵਧਣ ਦੀ ਨਹੀਂ ਹੈ, ਗੱਲ ਹੈ ਸਮਾਂ ਕਢ ਕੇ ਪਿਆਰ ਜ਼ਾਹਿਰ ਕਰਨ ਦੀ.
ਹੁੰਦਾ ਤੇ ਜਨਮਦਿਨ ਵੀ ਆਮ ਦਿਨ ਹੈ, ਪਰ ਅਸੀਂ ਉਸਨੂੰ ਖਾਸ ਬਣਾ ਦਿੰਦੇ ਹਾਂ, ਕਿਉਂਕਿ ਏਦਾਂ ਕਰਨ ਨਾਲ ਉਸ ਖਾਸ ਪਰਸੋੰ ਨੂੰ ਖੁਸ਼ੀ ਮਿਲਦੀ ਹੈ... ਤੇ ਇਹ ਖੁਸ਼ੀ ਸਾਨੂ ਖੁਸ਼ੀ ਦਿੰਦੀ ਹੈ. 
ਬਾਕੀ ਆਪਣੇ ਆਪਣੇ ਰੁਝਾਨ ਨੇ ... ਮੇਰੇ ਮਾਤਾਜੀ-ਪਿਤਾਜੀ ਨੂੰ ਵਾਲੇੰਤੀਨੇਸ ਦੇ ਕਹਿਣਾ ਤੇ ਨਹੀਂ ਆਉਂਦਾ, ਪਰ ਸਮਝ ਜ਼ਰੁਰ ਆਉਂਦਾ ਹੈ. ਜਦ ਮੈਂ ਵਿਸ਼ ਕੀਤੀ ਤੇ ਉਹਨਾ ਹੱਸ ਕੇ ਮੈਨੂੰ ਰੇਪੇਅਤ ਵਿਸ਼ ਕੀਤੀ... ਆਪਣਾ ਅਜੀਬ ਨਾਮ ਬਣਾ ਰਖਿਆ ਉਹਨਾ ਨੇ... ਬਸ ਇਹੀ ਖੁਸ਼ੀ ਜ਼ਰੂਰੀ ਹੈ... ਦਿਨ ਜ਼ਰੂਰੀ ਨਹੀਂ ਹੈ !!!

ਮੇਰੇ ਵਿਚਾਰ ਥੋੜੇ ਵਖਰੇ ਨੇ:


ਜ਼ਿੰਦਗੀ ਦੇ ਰੁਝੇਵੇਂ ਇੰਨੇ ਹੁੰਦੇ ਨੇ ਕਿ ਸਾਨੂੰ ਸਮਾਂ ਈ ਨਹੀਂ ਮਿਲਦਾ ਕੀ ਆਪਣੇ ਪਿਆਰ ਨੂੰ ਜ਼ਾਹਿਰ ਕਰ ਸਕੀਏ... ਏਦਾਂ ਦੇ ਦਿਨ ਯਾਦ ਕਰਾਉਂਦੇ ਨੇ ਕੀ ਅਸੀਂ ਆਪਣੇ ਪਿਆਰ, ਮਾਤਾ-ਪਿਤਾ, ਭੈਣ-ਭਰਾ ਨੂੰ ਯਾਦ ਕਰੀਏ ਤੇ ਉਹਨਾ ਨੂੰ ਦਸੀਏ ਕੀ ਅਸੀਂ ਉਨ੍ਨਾ ਨੂੰ ਕਿੰਨਾ ਪਿਆਰ ਕਰਦੇ ਹਾਂ. ਖਾਸ੍ਕੇਰ ਮੇਰੇ ਵਰਗੇ ਜੋ ਘਰੋਂ ਦੂਰ ਨੇ ਤੇ ਵਕ਼ਤ ਦੀ ਘਾਟ ਨਾਲ ਜੂਝ ਰਹੇ ਨੇ. I just emailed my bro and sis and called mom-dad... they were so happy.


ਗੱਲ ਪਿਆਰ ਘਟਣ ਜਾਂ ਵਧਣ ਦੀ ਨਹੀਂ ਹੈ, ਗੱਲ ਹੈ ਸਮਾਂ ਕਢ ਕੇ ਪਿਆਰ ਜ਼ਾਹਿਰ ਕਰਨ ਦੀ.

ਹੁੰਦਾ ਤੇ ਜਨਮਦਿਨ ਵੀ ਆਮ ਦਿਨ ਹੈ, ਪਰ ਅਸੀਂ ਉਸਨੂੰ ਖਾਸ ਬਣਾ ਦਿੰਦੇ ਹਾਂ, ਕਿਉਂਕਿ ਏਦਾਂ ਕਰਨ ਨਾਲ ਉਸ ਖਾਸ person ਨੂੰ ਖੁਸ਼ੀ ਮਿਲਦੀ ਹੈ... ਤੇ ਇਹ ਖੁਸ਼ੀ ਸਾਨੂ ਖੁਸ਼ੀ ਦਿੰਦੀ ਹੈ. 


ਬਾਕੀ ਆਪਣੇ ਆਪਣੇ ਰੁਝਾਨ ਨੇ ... ਮੇਰੇ ਮਾਤਾਜੀ-ਪਿਤਾਜੀ ਨੂੰ valentine's day ਕਹਿਣਾ ਤੇ ਨਹੀਂ ਆਉਂਦਾ, ਪਰ ਸਮਝ ਜ਼ਰੁਰ ਆਉਂਦਾ ਹੈ. ਜਦ ਮੈਂ wish ਕੀਤੀ ਤੇ ਉਹਨਾ ਹੱਸ ਕੇ ਮੈਨੂੰ repeat wish ਕੀਤੀ... ਆਪਣਾ ਅਜੀਬ ਨਾਮ ਬਣਾ ਰਖਿਆ ਉਹਨਾ ਨੇ...

 

ਬਸ ਇਹੀ ਖੁਸ਼ੀ ਜ਼ਰੂਰੀ ਹੈ... ਦਿਨ ਜ਼ਰੂਰੀ ਨਹੀਂ ਹੈ !!!

 

 

 

13 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਕੁਲਜੀਤ ਜੀ ਬਿਲਕੁਲ ਸਹੀ ਕਹਿ ਰਹੇਂ ਹੋਂ |

13 Feb 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਸਾਰੇ ਹੀ ਸੱਜਣਾ ਦੇ ਵਿਚਾਰ ਪੜ੍ਹੇ.......ਸਭ ਦੀਆਂ ਗੱਲਾਂ ਹੀ ਮੰਨਣਯੋਗ ਲਗਦੀਆਂ ਹਨ
ਪਰ!
@ ਕੁਲਜੀਤ ਜੀ, ਤੁਹਾਡੀ ਗੱਲ ਤਵੱਜੋਂ ਦੇਣ ਵਾਲੀ ਹੈ ਕਿ ਸਾਡੀ ਲਾਈਫ ਇੰਨੀ ਬਿਜ਼ੀ ਹੋ ਗਈ ਹੈ, ਕੇ ਅਸੀਂ ਕਿਸੇ ਨੂੰ ਪਿਆਰ ਤੱਕ ਦਾ ਇਜਹਾਰ ਨਹੀ ਕਰ ਪਾਉਂਦੇ.....ਤੇ ਦੂਜੀ ਗੱਲ ਕਿਸੇ ਨੂੰ ਕਿਸੇ ਖਾਸ ਦਿਨ ਤੇ ਯਾਦ ਕਰਨ ਯਾ ਮੁਬਾਰਕ-ਬਾਦ ਦੇਣ ਨਾਲ ਅਗਲਾ ਇਹ ਖੁਸ਼ੀ ਮੇਹ੍ਸੂਸ ਕਰਦਾ ਹੈ...ਕੇ ਮੈਨੂੰ ਇਸ ਖਾਸ ਦਿਨ ਤੇ ਯਾਦ ਰਖਿਆ ਗਿਆ......ਪਰ ਮੈਨੂੰ ਇਹ ਲਿਖਣ ਲੱਗੇ ਇਹ ਸ਼ਰਮ ਮੇਹ੍ਸੂਸ ਹੋ ਰਹੀ ਹੈ....ਸਾਡੇ ਭਾਰਤ ਵਿਚ ਅਸੀਂ ਕਿਸੇ ਵੀ ਪਾਕ ਤੇ ਪਵਿੱਤਰ ਤਿਓਹਾਰ ਨੂੰ ਗਲਤ ਇਸਤੇਮਾਲ ਕਰਨ ਲੱਗ ਪੈਂਦੇ ਹਾਂ...ਤੇ velentine  ਦਿਨ ਵੀ ਇਸੇ ਘਟੀਆ ਸੋਚ ਦੀ ਭੇਟ ਚੜ ਗਿਆ ਹੈ.....ਬਸ ਲੋੜ ਤਾਂ ਏਹੋ ਜਿਹੀਆਂ ਕੁਰੀਤੀਆਂ ਨੂੰ ਰੋਕਣ ਦੀ ਹੈ....ਜੋ ਸਾਡੇ ਤਿਓਹਾਰਾਂ ਤੇ ਦਿਨ-ਦਿਹਾਰਾਂ ਨੂੰ ਗੰਧਲਾ ਕਰ ਰਹੀ ਹੈ...ਧੰਨਵਾਦ         

15 Feb 2012

Reply