|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
| MONALIZA |
ਇਹ ਪੇਂਟਿੰਗ Leonardo Da Vinci ਨੇ ਬਣਾਈ ਸੀ ਜੋ ਕਿ ਦੁਨੀਆ ਭਰ 'ਚ ਜਾਣੇ ਪਹਿਚਾਣੇ ਜਾਂਦੇ portraits ਵਿੱਚੋਂ ਇੱਕ ਹੈ। ਪਰ ਇਸ ਤਸਵੀਰ ਬਾਰੇ ਕੋਈ ਕਿਸੇ ਨੂੰ ਜ਼ਿਆਦਾ ਜਾਣਕਾਰੀ ਨਹੀਂ। ਇਹ ਤਸਵੀਰ ਕਲਾਕਾਰ ਲਈ ਇੰਨੀਂ ਪਿਆਰੀ ਸੀ ਕਿ ਉਸਨੇ ਇਹ ਲੀਜ਼ਾ ਨੂੰ ਹੀ ਦੇਣ ਤੋਂ ਹੀ ਇਨਕਾਰ ਕਰ ਦਿੱਤਾ ਸੀ ਤੇ ਉਸਨੇ ਮੌਤ ਤੱਕ ਇਹ ਆਪਣੇ ਨਾਲ ਰੱਖੀ। ਲੀਜ਼ਾ ਕੌਣ ਸੀ??ਇਹ ਕਿਸੇ ਨੂੰ ਵੀ ਨਹੀਂ ਪਤਾ ਕਿ ਉਹ ਕੌਣ ਸੀ...ਪਰ ਉਸਦਾ ਪੂਰਾ ਨਾਮ ਲੀਜ਼ਾ ਦੇਲ ਗੀਓਕੌਂਡੋ ਸੀ। ਮੋਨਾ ਇਟਾਲੀਅਨ ਸ਼ਬਦ ਹੈ, ਮੈਡੋਨਾ ਤੋਂ ਬਣਿਆ .. ਜਿਸਦਾ ਅਰਥ ਹੈ "my lady" ਸੋ ਮੋਨਾਲਿਜ਼ਾ ਮਤਲਬ ਮੇਰੀ ਔਰਤ... ਤਸਵੀਰ ਬਾਰੇ ਕੁਝ ਅਦਭੁਤ ਗੱਲਾਂ--ਕੀ ਮੋਨਾ ਖੜੀ ਹੈ?? ਬੈਠੀ ਹੈ?? ਤਸਵੀਰ ਦਾ ਪਿਛਲਾ ਨਜ਼ਾਰਾ ਅਸਲੀ ਹੈ ?? ਕੀ ਝੀਲ, ਸੜਕਾਂ, ਪਰਬਤ ਅਸਲੀ ਹਨ ਜਾਂ ਫੇਰ ਕਿਸੇ ਫੋਟੋ ਦਾ ਹਿੱਸਾ ਜਾਂ ਪੇਂਟਰ ਦੇ ਖ਼ੁਦ ਦੇ ਖ਼ਿਆਲ...??? ਉਹ ਕੀ ਸੋਚ ਰਹੀ ਹੈ? ਉਸਦੀਆਂ ਅੱਖਾਂ ਤੇ ਭੇਦ ਭਰੀ ਮੁਸਕਾਨ ਤੋਂ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ?? ਕੀ ਉਹ ਉਦਾਸ ਹੈ?? ਖ਼ੁਸ਼ ਹੈ?? ਜਾਂ ਫਿਰ ਮੁਸਕਰਾ ਰਹੀ ਹੈ? ਜਿੰਨਾਂ ਇਸ ਤਸਵੀਰ ਵੱਲ ਜ਼ਿਆਦਾ ਦੇਖੋਗੇ ਲੱਗੇਗਾ ਕਿ ਉਹ ਅਚਾਨਕ ਆਪਣੀਆਂ ਬਾਹਵਾਂ ਖੋਹਲ ਕੇ ਜੀਵਿਤ ਹੋ ਜਾਵੇਗੀ ਤੇ ਆਪਣੇ ਸਾਰੇ ਰਹੱਸ ਖੋਲੇਗੀ। ਇਹ ਪੇਟਿੰਗ ਤੇ ਲਿਜ਼ਾ ਦੋਨੋਂ ਹੀ ਰਹੱਸ ਹਨ। ਇਹ ਪੇਂਟਿੰਗ ਲੀ ਲਈ ਕਿਉਂ ਇੰਨੀ ਮਹੱਵਤਪੂਰਨ ਸੀ?? ਸ਼ਾਇਦ ਉਸਨੂੰ ਲਿਜ਼ਾ ਨਾਲ ਮੁਹੱਬਤ ਹੋ ਗਈ ਹੋਵੇ ਜੋ ਕਿ ਮੈਨੂੰ ਲੱਗਦਾ ਹੈ , ਕਿਉਂਕਿ ਪੇਂਟਿੰਗ ਦਾ ਨਾਮ ਵੀ ਕੁਝ ਏਸੇ ਤਰਾਂ ਦਾ ਹੈ... "ਮੇਰੀ ਔਰਤ ਲਿਜ਼ਾ MONALIZA"
|
|
26 Apr 2010
|
|
|
|
|
|
|
ਇਸ painting ਦੀ ਖਾਸ ਗੱਲ MonaLisa ਦੀਆਂ ਅਖਾਂ ਤੇ ਮੁਸਕਾਨ ਮੰਨੀ ਗਈ ਹੈ. ਏਸਨੂ ਔਰਤ ਦਾ ਸਜੀਵ ਰੂਪ ਮੰਨਇਆ ਗਇਆ ਹੈ, ਜਿਵੇ ਇਕ ਔਰਤ ਆਪਣੀ ਮੁਸਕਾਨ ਤੇ ਅਖਾਂ ਚ ਦਰਦ ਲੁਕੋ ਲੈਂਦੀ ਹੈ, ਮੋਨਾਲਿਸਾ ਔਰਤ ਦੇ ਉਸੇ ਰੂਪ ਨੂ ਦਰਸਾਉਂਦੀ ਹੈ. ਜਾਣਕਾਰ ਮੰਨਦੇ ਹਨ ਕੀ ਏਦਾ ਦਾ ਚਿਤਰ ਬਣਾਉਣ ਲਈ ਇਨਸਾਨ ਨੂ spiritual ਤੇ mental level ਤੇ ਬਹੁਤ ਹੀ strong ਹੋਣਾ ਪੈਂਦਾ ਹੈ, ਯਾ ਫੇਰ ਪ੍ਰੇਮ ਇਨਸਾਨੀ ਰੂਹ ਨੂ ਉਸ level ਤਕ ਲੈ ਜਾਂਦਾ ਹੈ.
Thanks Jaspreet ji, for sharing an enormous piece of Art.
God Bless
|
|
26 Apr 2010
|
|
|
|
|
thanks kuljit ji... really thanks..
|
|
26 Apr 2010
|
|
|
|
|
nice info... thanks for sharing.!
|
|
26 Apr 2010
|
|
|
|
|
|
|
|
| By Kanwar Singh Dhillon.. |

Bhai Bachittar Singh ji..
|
|
27 Apr 2010
|
|
|
|
| Dhillon Sahab |

Akal Takht Sahib
|
|
27 Apr 2010
|
|
|
|
|
Sorry, Photo thodi ji vaddi hogayi..
|
|
27 Apr 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|