Home > Communities > Anything goes here.. > Forum > messages
Bewafa Shayari
Vo naraz hai humse ki hum kuch likhte nahi, Kaha se laye lafz jab mile nahi, Dard ki juban hoti to bata deta shayad, Wo zakhm kaise kahe jo dikhte hi nahi.
31 Aug 2012
Bewafa Shayari
Thukra ke usne mujhko, kaha ki muskuraao! Maine has diya, aakhir sawal uski khushi ka tha. Maine khoya woh jo mera tha hi nahi, Usne khoya wo jo sirf usi ka tha…..
31 Aug 2012
Bewafa Shayari
Khud hi chorr gaye hain tou chalo acha hua, Itne ehbaab kahan hum se sambhaley jatey..
02 Sep 2012
Bewafa Shayari
Wo bhi bahot akela hai shaid meri tarah, Us ko bhi koi chahne wala nahin mila.
02 Sep 2012
Bewafa Shayari
kamaal ka shakhs tha jis ne zindgi meri tabaah kar di... ♥
raaz ki baat to ye hai ki dil uss se ab bhi khafaa nh i
02 Sep 2012
bs
ਤੇਰੇ ਨਾਲ ਪਿਆਰ ਪਾਉਣ ਦਾ ਢੰਗ ਕਦੇ ਨਈ ਆ ਸਕਿਆ,,, ਮੈ ਤੈਨੂੰ ਐਵੇ ਰੱਬ ਬਣਾ ਦਿੱਤਾ ਤਾ ਹੀ ਤੈਨੁੰ ਨਈ ਪਾ ਸਕਿਆ,,, ਕੌਈ ਸ਼ੱਕ ਨਹੀ ਕੇ ਦਿਲ ਤੇਰਾ ਮੌਮ ਦਾ ਏ,,, ਕਮੀ ਸੀ ਮੇਰੇ ਵਿੱਚ ਜੌ ਮੌਮ ਵੀ ਨਾ ਪਿਘਲਾ ਸਕਿਆ,!!
ਤੇਰੇ ਨਾਲ ਪਿਆਰ ਪਾਉਣ ਦਾ ਢੰਗ ਕਦੇ ਨਈ ਆ ਸਕਿਆ,,, ਮੈ ਤੈਨੂੰ ਐਵੇ ਰੱਬ ਬਣਾ ਦਿੱਤਾ ਤਾ ਹੀ ਤੈਨੁੰ ਨਈ ਪਾ ਸਕਿਆ,,, ਕੌਈ ਸ਼ੱਕ ਨਹੀ ਕੇ ਦਿਲ ਤੇਰਾ ਮੌਮ ਦਾ ਏ,,, ਕਮੀ ਸੀ ਮੇਰੇ ਵਿੱਚ ਜੌ ਮੌਮ ਵੀ ਨਾ ਪਿਘਲਾ ਸਕਿਆ,!!
Yoy may enter 30000 more characters.
07 Sep 2012
bs
ਸਾਨੂੰ ਸਤਾੳਣ ਦੀ ਜ਼ਰੂਰਤ ਕੀ ਸੀ,._ ਦਿਲ ਮੇਰਾ ਜਲਾੳਣ ਦੀ ਜਰੂਰਤ ਕੀ ਸੀ,._ ਨਹੀਂ ਸੀ ਪਿਆਰ ਮੇਰੇ ਨਾਲ ਤਾਂ ਕਹਿ ਦਿੰਦੀ,._ ਇਸ ਤਰਾਂ ਮਜ਼ਾਕ ਬਣਾੳਣ ਦੀ ਜ਼ਰੂਰਤ ਕੀ ਸੀ,
07 Sep 2012
a
ਡਰ ਲਗਦਾ ਕਿਤੇ ਓਹਨੁ ਜਮਾਨਾ ਬੇਵਫਾਈ ਨਾ ਸਿਖਾ ਦੇਵੇ..... ਕਿਓਂਕਿ ਓਹੋ ਜੋ ਵੀ ਸਿਖਦੇ ਨੇ........
ਪਹਿਲਾਂ ਸਾਡੇ ਤੇ ਹੀ ਅਜਮੋੰਦੇ ਨੇ ......!!!!
24 Oct 2012
a
ਦੁਨੀਆਂ ਕੋਲੋਂ ਆਪਣਾ ਆਪ ਛੁਪਾ ਕੇ ਤੁਰਦੇ ਹਾਂ. ਫੱਟ ਜਿਗਰ ਦੇ ਹਾਸਿਆ ਹੇਠ ਦਬਾ ਕੇ ਤੁਰਦੇ ਹਾਂ. ਸਮਝ ਕੋਈ ਨਾ ਲਵੇ ਕਿ ਬਾਜ਼ੀ ਹਰ ਗਏ ਹਾਂ,, ਏਸੇ ਲਈ ਨੈਣਾਂ ਚ ਨੀਰ ਸੁਕਾ ਕੇ ਤੁਰਦੇ ਹਾਂ. ਦਿਨ ਵੇਲੇ ਨਾ ਨਿਕਲਿਉ ਇਹ ਦੁਨੀਆਂ ਵੇਖ ਲਉ,, ਏਸੇ ਲਈ ਦਿਲ ਚ ਉੱਠਦੇ ਹੌਂਕਿਆ ਨੂੰ ਸਮਝਾ ਕੇ ਤੁਰਦੇ ਹਾਂ.
24 Oct 2012
joke
ਰੂਹ ਕੰਬਦੀ ਏ ਗੱਲ ਛੇੜੋ ਨਾ. ਅੱਖੀਆਂ ਦੇ ਖੂਹ ਨੂੰ ਗੇੜੋ ਨਾ. ਅਸੀਂ ਹੱਢ ਬਾਲ ਕੇ ਵੇਖੇ ਨੇ.. ਦੁਸ਼ਮਣ ਤਾਂ ਬਦਲੇ ਨਈ ਸਾਡੇ, ਅਸੀਂ ਯਾਰ ਬਦਲਦੇ ਵੇਖੇ ਨੇ.
24 Oct 2012