Anything goes here..
 View Forum
 Create New Topic
  Home > Communities > Anything goes here.. > Forum > messages
Showing page 4 of 4 << First   << Prev    1  2  3  4   Next >>     
Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
a

ਦਿਲ ਵਿਚ ਦੱਬੀਆ ਹਾਲੇ ਤੱਕ ਰੀਝਾਂ ਨੇ,
ਐਵੇ ਡੋਬ ਦਿੱਤਾ ਸਾਨੂੰ ਬਹੁਤੀਆ ਤਮੀਜਾਂ ਨੇ,
ਤੇਨੂੰ ਰੋਕ ਲੇਦੈ ਰਾਹੇ ਨੀ ਤੂੰ ਰੁੱਸ ਜਾਦੀ ਚਾਹੇ,
ਪਰ ਪੁੱਛ ਲੇਣਾ ਸੀ ,
ਜੇ ਮੈ ਤੇਨੂੰ ਪੁੱਛਦਾ ਪਿਆਰ ਵਾਲੀ ਗੱਲ ਨੀ ਤੂੰ ਕੀ ਕਹਿਣਾ ਸੀ............. ...

 

24 Oct 2012

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
a

ਅਸੀਂ ਦੁਨੀਆ ਛੱਡਤੀ ਤੇਰੇ ਲਈ,
ਇਸ ਦੁਨੀਆਂ ਲਈ ਸਾਨੂੰ ਤੂੰ ਛੱਡਿਆ,
ਜੋ ਰੂਹ ਸਾਡੀ ਤੇ ਲਿਖੀਦੇ ਨੇ,
ਉਹ ਬੋਲ ਤੇਰੇ ਹੁਣ ਨਹੀਂ ਢਹਿੰਦੇ,
ਮੰਨਿਆ ਕੇ ਮਰ ਮਰ ਜੀਣਾ ਏ,
ਸਾਹ ਲੈਣ ਨੂੰ ਜਿੰਦਗੀ ਨਹੀਂ ਕਹਿੰਦੇ

 

24 Oct 2012

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
a

ਸਾਡੇ ਵਰਗੇ ਫ਼ਕੀਰਾਂ ਦਾ..ਕੀ ਜੀਣਾ ਤੇ ਕੀ ਮਰਨਾ ਏ
ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ..ਤੇ ਅਸੀਂ ਪੈਰ-ਪੈਰ ਤੇ ਹਰਨਾ ਏ
ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ..ਨਾ ਮਰਨ ਦਾ ਗਮ ਕਿਸੇ ਕਰਨਾ ਏ
ਸਾਡੀ ਬੇਵੱਸ ਲਾਸ਼ ਨੂੰ ਵੇਖ..ਨਾ ਦਿਲ ਕਿਸੇ ਦਾ ਭਰਨਾ ਏ
ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ..ਨਾ ਫ਼ੁੱਲ ਕਿਸੇ ਨੇ ਧਰਨਾ ਏ

 

27 Nov 2012

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
a

ਅਸੀਂ ਮੁੱਕਦੀ ਰਾਤ ਦੇ ਦੀਵੇ ਵੇ , ਦਿਨ
ਸਾਡਾ ਨਹੀਂਓ ਚੜ੍ਹਨਾ ,
ਖੁਦ ਬਲ ਕੇ ਰੌਸ਼ਨੀ ਦੇਣੀ , ਨਸੀਬਾਂ ਵਿਚ ਨਿੱਤ
ਸੜਨਾ 

 

19 Feb 2013

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
a

ਇਸ ਜਿੰਦਗੀ ਦਾ ਕੋਈ ਭਰੋਸਾ ਨਹੀਂ,
ਇਹ ਜਿੰਦਗੀ ਪ੍ਰਹਾਉਣੀ ਦਿਨ ਚਾਰ ਯਾਰਾ।
ਪਤਝੜ ਨੇਂ ਵੀ ਆ ਜਾਣਾ,
ਸਦਾ ਰਹਿਣੀ ਨਹੀਂ ਬਹਾਰ ਯਾਰਾ।
ਲੱਭਣੇ ਨਹੀਂ ਦੁਬਾਰਾ ਯਾਰ ਗੁਵਾਚੇ,
ਨਾਂ ਮੁੱਲ ਦੇ ਮਿਲਦੇ ਦਿਲਦਾਰ ਯਾਰਾ।
ਇਹ ਦੁਨੀਆ ਧੋਖੇਬਾਜਾਂ ਦੀ,
ਭੁੱਲ ਜਾਂਦੇ ਨੇ ਕਰਕੇ ਇਕਰਾਰ ਯਾਰਾ।
ਮੋਸਮ ਵਾਂਗੂ ਲੋਕ ਬਦਲ ਜਾਂਦੇ ਨੇ,
ਦੱਸ ਕਿਸਤੇ ਕਰਾਂ ਇਤਬਾਰ ਯਾਰਾ।

 

19 Feb 2013

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
a

♡ ਰਾਹ ਭੁੱਲਣ ਵਾਲੇ ਇੱਕ ਦਿਨ ਮੁੜ ਆਉਂਦੇ ਨੇ ਦਿਲ
ਨੁੰ ਰੋਗ ਲਾਉਣ ਵਲੇ ਇੱਕ ਦਿਨ ਪਛਤਾਉਂਦੇ ਨੇ ,, •
♡ ਜੇ ਦਿਲ ਚ ਹੋਵੇ ਪਿਆਰ ਸੱਚਾ ਦਿਲ ਤੋੜਣ ਵਾਲੇ
ਆਪ ਆ ਕੇ ਮਨਾਉਂਦੇ ਨੇ ,

 

19 Feb 2013

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
a

 ਓਹਦੇ ਇਨਕਾਰ ਦੇ ਮਾਰੇ ਹਾਂ,
ਬੱਸ ਓਹਦੀਆਂ ਯਾਦਾਂ ਦੇ ਸਹਾਰੇ ਹਾਂ,
ਜੱਗ ਜਿੱਤ ਕੇ ਦੱਸ ਕੀ ਲੈਣਾ,
ਜਿੱਤਣਾ ਸੀ ਜੀਹਨੂੰ ਅਸੀਂ ਓਸੇ ਕੋਲੋਂ ਹਾਰੇ ਹਾਂ

 

19 Feb 2013

Showing page 4 of 4 << First   << Prev    1  2  3  4   Next >>     
Reply