ਸਤਿੰਦਰ ਸਰਤਾਜ
ਜਿੰਦਗੀ 'ਚ ਕਿੱਡਾ ਵੱਡਾ ਕਹਿਰ ਹੋ ਗਿਆ ਕਿ ਸਜਣ ਬਣਾਉਣ ਵਾਲਾ ਗੈਰ ਹੋ ਗਿਆ ,
ਬਾਗਵਾਂ ਦੇ ਵਿਚ ਤਰਕਾਲਾਂ ਪੈ ਗਈਆਂ , ਪਿਆਰ ਸਾਡਾ ਢਲਦੀ ਦੁਪਹਿਰ ਹੋ ਗਿਆ,
ਜਿਹੜੇ ਹਥ ਫੜੇ ਅਸੀਂ .....ਮੰਜਿਲਾ ਲਈ, ਰਾਹਾਂ ਵਿਚ ਕੰਡੇ ਓਹ ਵਿਛਾਉਣ ਲਗ ਪਏ.
ਉਮਰਾਂ ਦੇ ਸਾਥੀ ਸਾਨੂੰ ਕਹਿਣ ਵਾਲੜੇ, ਗੈਰਾਂ ਦੀਆਂ ਮਹਿਫਲਾਂ ਸਜਾਉਣ ਲਗ ਪਏ,
ਅਗਲਾ ਸ਼ਬਦ..........ਕੰਡੇ / ਕੰਡਾ