|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਬਹੁਤ ਘੱਟ ਲੋਕ ਹੁੰਦੇ ਹਨ ਜੋ ਸਾਨੂੰ ਨੇੜਿਓਂ ਪृਭਾਵਿਤ ਕਰਦੇ ਹਨ|
|
|
02 Nov 2009
|
|
|
|
|
|
|
ਦੋਸਤਾ ਨੂੰ ਗਿਣਨਾ ਨਹੀਂ ਚਾਹੀਦਾ,ਕਿਉਂਕਿ ਦੋਸਤ ਕਦੀ ਇਤਨੇ ਹੁੰਦੇ ਹੀ ਨਹੀਂ ਕਿ ਗਿਣਨ ਦੀ ਲੋੜ ਪਵੇ| ਜਿਤਨੇ ਦੋਸਤ ਹੋਣ ਦਾ ਅਸੀਂ ਭਰਮ ਪਾਲਦੇ,ਉਤਨੇ ਹੁੰਦੇ ਨਹੀਂ|
|
|
02 Nov 2009
|
|
|
|
|
ਦਰਦ ਸਾਨੂੰ ਆਗਿਆਕਾਰੀ ਬਣਾ ਦੇਂਦਾ ਹੈ|
ਚੰਗੀਆਂ ਚੀਜ਼ਾਂ ਦੀ ਸਿਫਤ ਕਰਨ ਨਾਲ ਸਵੈ-ਵਿਸ਼ਵਾਸ਼ ਵੱਧਦਾ ਹੈ|
|
|
02 Nov 2009
|
|
|
|
|
ਮੋਮਬੱਤੀਆਂ ਵੇਚਣ ਵਾਲਿਆਂ ਦੀ ਸੂਰਜ ਦੀ ਰੌਸ਼ਨੀ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ|
|
|
02 Nov 2009
|
|
|
|
|
ਹਰ ਵਿਕਾਸ ਵਿੱਚ ਕੁਝ ਨਾ ਕੁਝ ਨਿਘਰਦਾ ਹੈ|
ਆਧੁਨਿਕਤਾ ਦੇ ਥੱਕਦਿਆਂ ਹੀ ਪਰੰਪਰਾ ਮੁੜ ਸਥਾਪਿਤ ਹੋ ਜਾਂਦੀ ਹੈ|
|
|
02 Nov 2009
|
|
|
|
|
|
|
kismat to jyada te time to pehla kise nu kuch ni milda.......
|
|
12 Nov 2009
|
|
|
|
|
if you wana change d world, change yourself
|
|
12 Nov 2009
|
|
|
|
|
ਦੋਸਤਾ ਨੂੰ ਗਿਣਨਾ ਨਹੀਂ ਚਾਹੀਦਾ,ਕਿਉਂਕਿ ਦੋਸਤ ਕਦੀ ਇਤਨੇ ਹੁੰਦੇ ਹੀ ਨਹੀਂ ਕਿ ਗਿਣਨ ਦੀ ਲੋੜ ਪਵੇ|
bahut wadhiya dr sahab....
it has become a wonderful thread..!!
i am thinking to introduce new category in our orkut code section as "Mala Manke"
|
|
12 Nov 2009
|
|
|
|
|
success makes life easier. it doesn't make living easier...........
|
|
13 Nov 2009
|
|
|
|
|
waqt rehnda nahi kite tik ke,edi aadat vi aadmi ji hai...
|
|
13 Nov 2009
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|