Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Boli
View Forum
Create New Topic
Punjabi One Liners...
Home
>
Communities
>
Punjabi Boli
>
Forum
> messages
Showing page
7
of
65
<< First
<< Prev
3
4
5
6
7
8
9
10
11
12
Next >>
Last >>
ਅਮਨਦੀਪ
Posts:
1262
Gender:
Female
Joined:
15/Mar/2009
Location:
Patiala
View All Topics by ਅਮਨਦੀਪ
View All Posts by ਅਮਨਦੀਪ
ਦੁਰਭਾਗ ਇਹ ਹੈ ਕਿ ਮਨੁੱਖ ਪਰਸੰਸਾ ਕਰਨ ਵਾਲੇ ਦੀ ਸੇਵਾ ਕਰਨ ਵਾਲੇ ਨਾਲੋਂ ਵੀ ਵਧੇਰੇ ਕਦਰ ਕਰਦਾ ਹੈ |
ਦੁਰਭਾਗ ਇਹ ਹੈ ਕਿ ਮਨੁੱਖ ਪਰਸੰਸਾ ਕਰਨ ਵਾਲੇ ਦੀ ਸੇਵਾ ਕਰਨ ਵਾਲੇ ਨਾਲੋਂ ਵੀ ਵਧੇਰੇ ਕਦਰ ਕਰਦਾ ਹੈ |
Yoy may enter
30000
more characters.
04 Aug 2009
ਅਮਨਦੀਪ
Posts:
1262
Gender:
Female
Joined:
15/Mar/2009
Location:
Patiala
View All Topics by ਅਮਨਦੀਪ
View All Posts by ਅਮਨਦੀਪ
ਮਨੁੱਖ ਆਪਣੇ ਆਪ ਲਈ ਕੋਈ ਥਾਂ ਨਹੀਂ ਘੇਰਦਾ,ਥਾਂ ਉਸ ਨਾਲ ਸਬੰਧਤ ਫਜ਼ੂਲ ਚੀਜਾਂ ਘੇਰਦੀਆਂ ਹਨ |

ਮਿਹਰਬਾਨੀਆਂ ਵਫਾਦਾਰੀ ਨਹੀਂ ਉਪਜਦੀਆਂ , ਮਿਹਰਬਾਨੀਆਂ ਬੰਦ ਹੋਣ ਤੇ ਅਜਿਹੇ ਵਫਾਦਾਰ ਸਭ ਤੋਂ ਪਹਿਲਾਂ ਬਗਾਵਤ ਕਰਦੇ ਹਨ|
ਮਿਹਰਬਾਨੀਆਂ ਵਫਾਦਾਰੀ ਨਹੀਂ ਉਪਜਦੀਆਂ , ਮਿਹਰਬਾਨੀਆਂ ਬੰਦ ਹੋਣ ਤੇ ਅਜਿਹੇ ਵਫਾਦਾਰ ਸਭ ਤੋਂ ਪਹਿਲਾਂ ਬਗਾਵਤ ਕਰਦੇ ਹਨ|
Yoy may enter
30000
more characters.
15 Aug 2009
ਅਮਨਦੀਪ
Posts:
1262
Gender:
Female
Joined:
15/Mar/2009
Location:
Patiala
View All Topics by ਅਮਨਦੀਪ
View All Posts by ਅਮਨਦੀਪ
ਦੂਜੇ ਸਾਨੂੰ ਗਿਆਨ ਦੇ ਸਕਦੇ ਹਨ ਪਰ ਸਿਆਣਪ ਸਾਨੂੰ ਆਪ ਕਮਾਉਣੀ ਪਵੇਗੀ|

ਸਿਆਣਪ ਦੇ ਵਧਣ ਨਾਲ ਚੀਜਾਂ ਦੀ ਲੋੜ ਘੱਟ ਜਾਂਦੀ ਹੈ |
ਸਿਆਣਪ ਦੇ ਵਧਣ ਨਾਲ ਚੀਜਾਂ ਦੀ ਲੋੜ ਘੱਟ ਜਾਂਦੀ ਹੈ |
Yoy may enter
30000
more characters.
15 Aug 2009
Amrinder
Posts:
4137
Gender:
Male
Joined:
01/Jul/2008
Location:
Chandigarh
View All Topics by Amrinder
View All Posts by Amrinder
you are doing a great job..!!
keep up the spirits.. :)
you are doing a great job..!!
keep up the spirits.. :)
Yoy may enter
30000
more characters.
24 Aug 2009
yuvi 22
Posts:
151
Gender:
Male
Joined:
16/Sep/2008
Location:
Ludhiana
View All Topics by yuvi 22
View All Posts by yuvi 22
Desh nu vandan wale,usde lok hunde ne,'sarhadan' tan do mulk'an nu apas vich jordiya ne. yuvi
Desh nu vandan wale,usde lok hunde ne,'sarhadan' tan do mulk'an nu apas vich jordiya ne. yuvi
Yoy may enter
30000
more characters.
26 Aug 2009
ਅਮਨਦੀਪ
Posts:
1262
Gender:
Female
Joined:
15/Mar/2009
Location:
Patiala
View All Topics by ਅਮਨਦੀਪ
View All Posts by ਅਮਨਦੀਪ
ਸਰੋਤੇ ਸਿਆਣੀਆਂ ਗੱਲਾਂ ਦੇ ਉਤਨੇ ਕਾਇਲ ਨਹੀਂ ਹੁੰਦੇ , ਜਿਤਨੇ ਵਰਤੀ ਗਈ ਸ਼ੈਲੀ ਅਤੇ ਸ਼ਬਦਾਵਲੀ ਤੋਂ ਪृਭਾਵਿਤ ਹੁੰਦੇ ਹਨ|
ਸਰੋਤੇ ਸਿਆਣੀਆਂ ਗੱਲਾਂ ਦੇ ਉਤਨੇ ਕਾਇਲ ਨਹੀਂ ਹੁੰਦੇ , ਜਿਤਨੇ ਵਰਤੀ ਗਈ ਸ਼ੈਲੀ ਅਤੇ ਸ਼ਬਦਾਵਲੀ ਤੋਂ ਪृਭਾਵਿਤ ਹੁੰਦੇ ਹਨ|
Yoy may enter
30000
more characters.
30 Aug 2009
ਅਮਨਦੀਪ
Posts:
1262
Gender:
Female
Joined:
15/Mar/2009
Location:
Patiala
View All Topics by ਅਮਨਦੀਪ
View All Posts by ਅਮਨਦੀਪ
ਮਨੁੱਖ ਸੋਚਣ ਅਨੁਸਾਰ ਨਹੀਂ ਜਿਉਂਦਾ , ਉਹ ਜਿਉਣ ਅਨੁਸਾਰ ਸੋਚਦਾ ਹੈ|
ਬਹੁਤ ਘੱਟ ਅਮੀਰ ਇਹ ਜਾਣਦੇ ਨੇ ਕਿ ਕੋਈ ਗਰੀਬ ਕਿਵੇਂ ਸੋਚਦਾ ਹੈਂ|
ਚੰਗੀਆਂ ਚੀਜ਼ਾਂ ਦੀ ਸਿਫਤ ਕਰਨ ਨਾਲ ਸਵੈ-ਵਿਸ਼ਵਾਸ ਵੱਧਦਾ ਹੈਂ |

ਜਿਹੜੇ ਮੂੰਹ ਆਈ ਹਰ ਗੱਲ ਕਹਿ ਦੇਂਦੇ ਹਨ ਉਹ ਜੇ ਥੋੜਾ ਜਿਹਾ ਸੋਚਣ ਤਾਂ ਸਿਆਣੀਆਂ ਗੱਲਾਂ ਵੀ ਕਰ ਸਕਦੇ ਹਨ|
ਜਿਹੜੇ ਮੂੰਹ ਆਈ ਹਰ ਗੱਲ ਕਹਿ ਦੇਂਦੇ ਹਨ ਉਹ ਜੇ ਥੋੜਾ ਜਿਹਾ ਸੋਚਣ ਤਾਂ ਸਿਆਣੀਆਂ ਗੱਲਾਂ ਵੀ ਕਰ ਸਕਦੇ ਹਨ|
Yoy may enter
30000
more characters.
30 Aug 2009
Showing page
7
of
65
<< First
<< Prev
3
4
5
6
7
8
9
10
11
12
Next >>
Last >>
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
106465903
Registered Users:
8116
Find us on Facebook
Copyright © 2009 - punjabizm.com & kosey chanan sathh
Developed By:
Amrinder Singh