Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Boli
View Forum
Create New Topic
Punjabi One Liners...
Home
>
Communities
>
Punjabi Boli
>
Forum
> messages
Showing page
3
of
65
<< First
<< Prev
1
2
3
4
5
6
7
8
9
10
Next >>
Last >>
Satwinder
Posts:
3062
Gender:
Male
Joined:
26/Jun/2009
Location:
Ishqe de vehde
View All Topics by Satwinder
View All Posts by Satwinder
if u love someone then give ur everything or 100% but never expect anything from him or her.
Pyar den layi hunda hai kuch lain layi nahi.
if u love someone then give ur everything or 100% but never expect anything from him or her.
Pyar den layi hunda hai kuch lain layi nahi.
Yoy may enter
30000
more characters.
16 Jul 2009
ਅਮਨਦੀਪ
Posts:
1262
Gender:
Female
Joined:
15/Mar/2009
Location:
Patiala
View All Topics by ਅਮਨਦੀਪ
View All Posts by ਅਮਨਦੀਪ
ਕੁਝ ਅਣਲਿਖੇ ਲਫ਼ਜ਼,ਅਣਕਿਹੇ ਬੋਲ,ਅਤੇ ਅਣਸੁਣੀਆ ਆਵਾਜ਼ਾ ਵੀ ਸਾਨੂੰ ਕਈ ਵਾਰ ਸੋਚਣ ਲਈ ਮਜਬੂਰ ਕਰ ਦੇਂਦੀਆਂ ਹਨ|
ਕੁਝ ਅਣਲਿਖੇ ਲਫ਼ਜ਼,ਅਣਕਿਹੇ ਬੋਲ,ਅਤੇ ਅਣਸੁਣੀਆ ਆਵਾਜ਼ਾ ਵੀ ਸਾਨੂੰ ਕਈ ਵਾਰ ਸੋਚਣ ਲਈ ਮਜਬੂਰ ਕਰ ਦੇਂਦੀਆਂ ਹਨ|
Yoy may enter
30000
more characters.
17 Jul 2009
Balihar Sandhu
Posts:
5090
Gender:
Male
Joined:
18/May/2009
Location:
Melbourne {Jalandhar}
View All Topics by Balihar Sandhu
View All Posts by Balihar Sandhu
" ਸਭ ਕਿਸੇ ਲਈ ਉਤਸ਼ਾਹਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਊਣਾ ਹੋਣਾ ਚਾਹੀਦਾ ਹੈ "
" ਸਭ ਕਿਸੇ ਲਈ ਉਤਸ਼ਾਹਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਊਣਾ ਹੋਣਾ ਚਾਹੀਦਾ ਹੈ "
Yoy may enter
30000
more characters.
17 Jul 2009
ਅਮਨਦੀਪ
Posts:
1262
Gender:
Female
Joined:
15/Mar/2009
Location:
Patiala
View All Topics by ਅਮਨਦੀਪ
View All Posts by ਅਮਨਦੀਪ
ਮਹਾਨ ਵਿਅਕਤੀ ਦੀ ਸੋਚ ਵਿੱਚ ਨਵੇਂ ਯੁਗਾਂ ਦੇ ਦਿਸਹੱਦੇ ਹੁੰਦੇ ਹਨ|
ਮਹਾਨ ਵਿਅਕਤੀ ਦੀ ਸੋਚ ਵਿੱਚ ਨਵੇਂ ਯੁਗਾਂ ਦੇ ਦਿਸਹੱਦੇ ਹੁੰਦੇ ਹਨ|
Yoy may enter
30000
more characters.
18 Jul 2009
ਅਮਨਦੀਪ
Posts:
1262
Gender:
Female
Joined:
15/Mar/2009
Location:
Patiala
View All Topics by ਅਮਨਦੀਪ
View All Posts by ਅਮਨਦੀਪ
ਪੰਛੀਆਂ ਦੀਆਂ ਪੈੜਾਂ ਦੇ ਨਿਸ਼ਾਨ ਨਹੀਂ ਹੁੰਦੇ , ਹਰ ਪੰਛੀ ਨੂੰ ਆਪਣੀ ਉਡਾਣ ਆਪ ਤਲਾਸ਼ਣੀ ਪੈਂਦੀ ਹੈਂ|
ਪੰਛੀਆਂ ਦੀਆਂ ਪੈੜਾਂ ਦੇ ਨਿਸ਼ਾਨ ਨਹੀਂ ਹੁੰਦੇ , ਹਰ ਪੰਛੀ ਨੂੰ ਆਪਣੀ ਉਡਾਣ ਆਪ ਤਲਾਸ਼ਣੀ ਪੈਂਦੀ ਹੈਂ|
Yoy may enter
30000
more characters.
18 Jul 2009
Balihar Sandhu
Posts:
5090
Gender:
Male
Joined:
18/May/2009
Location:
Melbourne {Jalandhar}
View All Topics by Balihar Sandhu
View All Posts by Balihar Sandhu
ਹੰਝੂ ਉਹ ਅਣਕਹੇ ਲਫਜ ਹੁੰਦੇ ਨੇ, ਜਿਹਨਾਂ ਨੂੰ ਦਿਲ ਵੀ ਬਿਆਨ ਨਹੀਂ ਕਰ ਸਕਦਾ
ਹੰਝੂ ਉਹ ਅਣਕਹੇ ਲਫਜ ਹੁੰਦੇ ਨੇ, ਜਿਹਨਾਂ ਨੂੰ ਦਿਲ ਵੀ ਬਿਆਨ ਨਹੀਂ ਕਰ ਸਕਦਾ
Yoy may enter
30000
more characters.
21 Jul 2009
ਅਮਨਦੀਪ
Posts:
1262
Gender:
Female
Joined:
15/Mar/2009
Location:
Patiala
View All Topics by ਅਮਨਦੀਪ
View All Posts by ਅਮਨਦੀਪ
ਬਜ਼ੁਰਗ ਮਰਦਾ ਹੈ ਅਤੀਤ ਮਰਦਾ ਹੈ, ਜਵਾਨ ਮਰਦਾ ਹੈ ਭਵਿੱਖ ਮਰਦਾ ਹੈ|
ਬਜ਼ੁਰਗ ਮਰਦਾ ਹੈ ਅਤੀਤ ਮਰਦਾ ਹੈ, ਜਵਾਨ ਮਰਦਾ ਹੈ ਭਵਿੱਖ ਮਰਦਾ ਹੈ|
Yoy may enter
30000
more characters.
23 Jul 2009
ਅਮਨਦੀਪ
Posts:
1262
Gender:
Female
Joined:
15/Mar/2009
Location:
Patiala
View All Topics by ਅਮਨਦੀਪ
View All Posts by ਅਮਨਦੀਪ
ਦਾਵੇ ਕਰਨ ਵਾਲਿਆਂ ਨਾਲੋ ਜ਼ਆਦਾ ਕੀਤੇ ਹੋਏ ਵਾਦਿਆਂ ਨੂੰ ਨਿਭਾਉਣ ਵਾਲਿਆਂ ਦੀ ਜ਼ਰੂਰਤ ਜ਼ਿਆਦਾ ਹੈ|

ਮੁਸਕੁਰਾਹਟ ਗਮਾਂ ਨੂੰ ਇੰਝ ਭਜਾ ਦੇਂਦੀ ਹੈ ਜਿਵੇਂ ਧੁੱਪ ਬਦਲਾਂ ਨੂੰ|

ਹਰ ਰੋਜ਼ ਕੁਝ ਚਿਰ ਚੁੱਪ ਰਹਿਣ ਨਾਲ ਸਮੇਂ ਸਥਾਨ ਅਤੇ ਅਵੱਧੀ ਵਿੱਚ ਨਿਰੰਤਰਤਾ ਆਉਂਦੀ ਹੈ |
ਹਰ ਰੋਜ਼ ਕੁਝ ਚਿਰ ਚੁੱਪ ਰਹਿਣ ਨਾਲ ਸਮੇਂ ਸਥਾਨ ਅਤੇ ਅਵੱਧੀ ਵਿੱਚ ਨਿਰੰਤਰਤਾ ਆਉਂਦੀ ਹੈ |
Yoy may enter
30000
more characters.
23 Jul 2009
Showing page
3
of
65
<< First
<< Prev
1
2
3
4
5
6
7
8
9
10
Next >>
Last >>
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
106465591
Registered Users:
8116
Find us on Facebook
Copyright © 2009 - punjabizm.com & kosey chanan sathh
Developed By:
Amrinder Singh