Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Boli
View Forum
Create New Topic
Punjabi One Liners...
Home
>
Communities
>
Punjabi Boli
>
Forum
> messages
Showing page
4
of
65
<< First
<< Prev
1
2
3
4
5
6
7
8
9
10
Next >>
Last >>
Amrinder
Posts:
4137
Gender:
Male
Joined:
01/Jul/2008
Location:
Chandigarh
View All Topics by Amrinder
View All Posts by Amrinder
keep it up ... dr sahab..!!
mere kol book tan nahi haigi... par tusi changa kamm kar rahe ho... post kar ke hauli hauli...
jaldi hee aapa ehna thoughts waaste orkut codes section ch v ik category paa deni..!!

Yoy may enter
30000
more characters.
23 Jul 2009
Balihar Sandhu
Posts:
5090
Gender:
Male
Joined:
18/May/2009
Location:
Melbourne {Jalandhar}
View All Topics by Balihar Sandhu
View All Posts by Balihar Sandhu
ਸਾਨੂੰ ਗਮਾਂ ਚ ਉਸੇ ਤਰਾਂ ਮੁਸਕਰਾਉਣਾ ਚਾਹੀਦਾ ਹੈ, ਜਿਵੇਂ ਫੁੱਲ ਕੰਡਿਆਂ ਤੇ ਮੁਸਕਰਾਉਂਦਾ ਹੈ |

ਮੁਸੀਬਤਾਂ ਤੋਂ ਘਬਰਉਣਾ ਨਹੀ ਚਾਹੀਦਾ, ਸਗੋਂ ਮਜਬੂਤ ਇਰਾਦੇ ਨਾਲ ਉਹਨਾ ਦਾ ਸਾਹਮਣਾ ਕਰਨਾ ਚਾਹੀਦਾ ਹੈ |
ਮੁਸੀਬਤਾਂ ਤੋਂ ਘਬਰਉਣਾ ਨਹੀ ਚਾਹੀਦਾ, ਸਗੋਂ ਮਜਬੂਤ ਇਰਾਦੇ ਨਾਲ ਉਹਨਾ ਦਾ ਸਾਹਮਣਾ ਕਰਨਾ ਚਾਹੀਦਾ ਹੈ |
Yoy may enter
30000
more characters.
23 Jul 2009
ਅਮਨਦੀਪ
Posts:
1262
Gender:
Female
Joined:
15/Mar/2009
Location:
Patiala
View All Topics by ਅਮਨਦੀਪ
View All Posts by ਅਮਨਦੀਪ
my pleasure alwaz er.saab.....moreover mein punjabi type sikh rehi aa edan...ik panth do kaaj.....keep rocking!!!!!!!!!!
i came across a funny one hun thoda jeha mazak v ho jave k nahi.......
ਧਾਰਮਿਕ ਸਥਾਨਾਂ 'ਤੇ ਹੱਸਣ ਦੀ ਮਨਾਹੀ ਹੋਣ ਕਾਰਨ ਹਰ ਕੋਈ ਆਪਣੀ ਉਮਰ ਤੋਂ ਵੱਡਾ ਲੱਗਦਾ ਹੈਂ |

24 Jul 2009
NOOR
Posts:
8
Gender:
Male
Joined:
21/Jul/2009
Location:
NEW YORK
View All Topics by NOOR
View All Posts by NOOR
JO BADLAA(CHANGE) TUSI DUNIYA CH DEKHNA CHAHUNDE HO ,PEHLAAN KHUD CH O BADLAA LEYAO
JO BADLAA(CHANGE) TUSI DUNIYA CH DEKHNA CHAHUNDE HO ,PEHLAAN KHUD CH O BADLAA LEYAO
Yoy may enter
30000
more characters.
24 Jul 2009
ਅਮਨਦੀਪ
Posts:
1262
Gender:
Female
Joined:
15/Mar/2009
Location:
Patiala
View All Topics by ਅਮਨਦੀਪ
View All Posts by ਅਮਨਦੀਪ
ਆਪਣੀ ਸਮਰੱਥਾ ਨੂੰ ਜਾਣੋ , ਗੜਵੀ ਵਿੱਚ ਬਾਲਟੀ ਨਹੀਂ ਉਲਟਾਈ ਜਾ ਸਕਦੀ |
funny lageya c pehli war read kr ke pr it actually makes sense......
ਆਪਣੀ ਸਮਰੱਥਾ ਨੂੰ ਜਾਣੋ , ਗੜਵੀ ਵਿੱਚ ਬਾਲਟੀ ਨਹੀਂ ਉਲਟਾਈ ਜਾ ਸਕਦੀ |
funny lageya c pehli war read kr ke pr it actually makes sense......
Yoy may enter
30000
more characters.
26 Jul 2009
ਅਮਨਦੀਪ
Posts:
1262
Gender:
Female
Joined:
15/Mar/2009
Location:
Patiala
View All Topics by ਅਮਨਦੀਪ
View All Posts by ਅਮਨਦੀਪ
ਅਜੇ ਤੱਕ ਕੋਈ ਵੀ ਸਬੱਬ ਨਾਲ ਅਤੇ ਅਚਾਨਕ ਸਿਆਣਾ ਨਹੀਂ ਬਣਿਆ |

ਜੇ ਘਰ ਵਿੱਚ ਪੁੱਤਰ ਹੀ ਪੁੱਤਰ ਹੋਣ ਤਾਂ ਘਰ ਹੋਸਟਲ ਵਰਗਾ ਲੱਗਣ ਲੱਗ ਪੈਂਦਾ ਹੈਂ |lolzz
ਪੁੱਤਰ ਤੱਦ ਸਿਆਣਾ ਹੋ ਗਿਆ ਸਮਝਿਆ ਜਾਂਦਾ ਹੈਂ ਜਦ ਉਹ ਆਪਣੇ ਪਿਤਾ ਤੋਂ ਪੈਸੇ ਮੰਗਣ ਦੀ ਥਾਂ ਉਧਾਰ ਮੰਗਦਾ ਹੈਂ |
ਜੇ ਘਰ ਵਿੱਚ ਪੁੱਤਰ ਹੀ ਪੁੱਤਰ ਹੋਣ ਤਾਂ ਘਰ ਹੋਸਟਲ ਵਰਗਾ ਲੱਗਣ ਲੱਗ ਪੈਂਦਾ ਹੈਂ |lolzz
ਪੁੱਤਰ ਤੱਦ ਸਿਆਣਾ ਹੋ ਗਿਆ ਸਮਝਿਆ ਜਾਂਦਾ ਹੈਂ ਜਦ ਉਹ ਆਪਣੇ ਪਿਤਾ ਤੋਂ ਪੈਸੇ ਮੰਗਣ ਦੀ ਥਾਂ ਉਧਾਰ ਮੰਗਦਾ ਹੈਂ |
Yoy may enter
30000
more characters.
27 Jul 2009
Balihar Sandhu
Posts:
5090
Gender:
Male
Joined:
18/May/2009
Location:
Melbourne {Jalandhar}
View All Topics by Balihar Sandhu
View All Posts by Balihar Sandhu
ਹੱਕ ਕਦੀ ਮੰਗਿਆਂ ਨਹੀ ਮਿਲਦੇ, ਲੜਕੇ ਲੈਣੇ ਪੈਂਦੇ ਨੇ ਜਾਂ ਖੋਹਣੇ ਪੈਂਦੇ ਨੇ
ਹੱਕ ਕਦੀ ਮੰਗਿਆਂ ਨਹੀ ਮਿਲਦੇ, ਲੜਕੇ ਲੈਣੇ ਪੈਂਦੇ ਨੇ ਜਾਂ ਖੋਹਣੇ ਪੈਂਦੇ ਨੇ
Yoy may enter
30000
more characters.
29 Jul 2009
Balihar Sandhu
Posts:
5090
Gender:
Male
Joined:
18/May/2009
Location:
Melbourne {Jalandhar}
View All Topics by Balihar Sandhu
View All Posts by Balihar Sandhu
ਆਦਮੀ ਜੋ ਗਿਆਨ ਲੱਭਦਾ ਹੈ, ਰੋਸ਼ਨੀ ਜਗਾਉਂਦਾ ਹੈ
ਆਦਮੀ ਜੋ ਗਿਆਨ ਲੱਭਦਾ ਹੈ, ਰੋਸ਼ਨੀ ਜਗਾਉਂਦਾ ਹੈ
Yoy may enter
30000
more characters.
29 Jul 2009
Showing page
4
of
65
<< First
<< Prev
1
2
3
4
5
6
7
8
9
10
Next >>
Last >>
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
106465627
Registered Users:
8116
Find us on Facebook
Copyright © 2009 - punjabizm.com & kosey chanan sathh
Developed By:
Amrinder Singh