|
 |
 |
 |
|
|
Home > Communities > Punjabi Poetry > Forum > messages |
|
|
|
|
|
ਜਦੋਂ ਵੀ ਜਿਗਰਾ ਚਿਰਾਗਾਂ ਨੇ ਕਰਿਆ ਹੈ....ਸੁਰਜੀਤ ਗੱਗ |
ਜਦੋਂ ਵੀ ਜਿਗਰਾ ਚਿਰਾਗਾਂ ਨੇ ਕਰਿਆ ਹੈ ਇਹ ਹਨ੍ਹੇਰਾ ਮਰਿਆ ਹੀ ਮਰਿਆ ਹੈ। ਜਲ਼ ਜਾਣਗੇ ਹੱਥ, ਸ਼ਾਇਦ ਏਸੇ ਲਈ ਪਰਵਾਨਿਆਂ ਦਾ ਆਸ਼ਕ ਜੁਗਨੂੰਆਂ ਤੋਂ ਡਰਿਆ ਹੈ। ... ਉਸਦਾ ਫਿਕਰ ਹੈ ਮੈਨੂੰ ਜਿਸਦੀ ਨਾ ਕੋਈ ਮਾਂ ਹੈ ਇੱਕ ਬਾਪ ਹੈ ਬੱਸ ਉਹਵੀ, ਕੁਰਸੀ 'ਚ ਵੜਿਆ ਹੈ। ਨਹੀਂ ਵੇਖਿਆ ਲਾਚਾਰ, ਬੀਮਾਰ ਉਸ ਤੋਂ ਜਿਆਦਾ ਫਤੂਰ ਸਿਰ ਨੂੰ ਜਿਸਦੇ, ਸੱਤਾ ਦਾ ਚੜ੍ਹਿਆ ਹੈ। ਮੇਰੀ ਵੀ ਕਲਮ ਲੋਚੇ, ਮੌਸਮ ਦੀ ਬਾਤ ਪਾਵਾਂ ਪੌਣ ਵਗੇ ਜ਼ਹਿਰੀਲੀ, ਮੌਸਮ ਹੀ ਤਾਂ ਮਰਿਆ ਹੈ।।
|
|
28 Dec 2012
|
|
|
|
ਖੂਬ ਨੇ ਗੱਗ ਸਾਹਿਬ ਦੀਆਂ ਰਚਨਾਵਾ.....tfs.....ਵੀਰ ਜੀ.....
|
|
28 Dec 2012
|
|
|
|
ਬਹੁਤ ਖ਼ੂਬ ਜੀ .... TFS ਬਲਿਹਾਰ ਜੀ ....
|
|
28 Dec 2012
|
|
|
|
|
ਸ਼ੁਕਰੀਆ ਜੀ ਸਾਰਿਆਂ ਦਾ ਪਸੰਦ ਕਰਨ ਲਈ
|
|
28 Dec 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|