|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਦਰਦ-ਏ-ਸ਼ਾਇਰ......... |
kato kita majbur mneun peen vaste, har pal mar-mar jeen vaste, das kita nai ki teri khushi vaste, das chad gi tu menu athe kise aas te........
|
|
20 Jan 2011
|
|
|
|
|
nice lines...keep sharing.....
|
|
20 Jan 2011
|
|
|
|
| advice.... |
ਦਿਲ ਦਾ ਦਰਦ ਹੁਣ ਕਿਸੇ ਨੂੰ ਸੁਣਾਈ ਨਾ,
ਪਿਆਰ ਚ' ਹੁਣ ਫੇਰ ਹੱਥ ਅਜਮਾਈ ਨਾ,
ਟੁਟੇ ਦਿਲ ਨੂੰ ਲੋਕ ਹੋਰ ਤੋੜ ਦਿੰਦੇ ਨੇ,
ਤਾ ਟੁਟਿਆ ਦਿਲ ਹੁਣ ਕਿਸੇ ਨੂੰ ਦਿਖਾਈ ਨਾ...... mann-e
|
|
20 Jan 2011
|
|
|
|
| advice.. |
ਦਿਲ ਦਾ ਦਰਦ ਹੁਣ ਕਿਸੇ ਨੂੰ ਸੁਣਾਈ ਨਾ,
ਪਿਆਰ ਚ' ਹੁਣ ਫੇਰ ਹੱਥ ਅਜਮਾਈ ਨਾ,
ਟੁਟੇ ਦਿਲ ਨੂੰ ਲੋਕ ਹੋਰ ਤੋੜ ਦਿੰਦੇ ਨੇ,
ਤਾ ਟੁਟਿਆ ਦਿਲ ਹੁਣ ਕਿਸੇ ਨੂੰ ਦਿਖਾਈ ਨਾ...... mann-e
|
|
20 Jan 2011
|
|
|
|
| 005 |
ਜਿਵੇਂ ਸਾਧ ਤੇ ਜੋਗੀ ਇਕੋ ਥਾ ਤੇ ਰਿਹਦੇ ਨਾ,
ਹੁਣ ਇਸ਼ਕ ਦੇ ਪੰਛੀ ਇੱਕ ਡਾਲੀ ਤੇ ਬਹਿੰਦੇ ਨਾ,
ਉਮੀਦ ਹੈ ਇਹ ਪੰਛੀ ਇੱਕ ਦਿਨ ਮੁੜ ਕੇ ਆਵਣਗੇ,
ਜਦ ਇਹ ਡਾਲੀ ਨਈ ਰਹਿਣੀ ਇਹ ਫਿਰ ਪੱਛਤਾਵਣਗੇ..... mann-e
|
|
20 Jan 2011
|
|
|
|
|
|
| ਦਿਲ ਦਾ ਦਰਦ.. |
ਦਿਲ ਤੇ ਚੋਟਾ ਖਾ ਕੇ,ਦਰਦ ਨੂੰ ਸੀਨੇ ਰੱਖ ਲਿਆ,
ਹੋ ਕੇ ਦੁਨੀਆ ਤੋ ਮੱਜਬੂਰ, ਸਹਾਰਾ ਕਲਮ ਦਾ ਤੱਕ ਲਿਆ,
ਜਦ ਆਵੇ ਉਸਦੀ ਯਾਦ, ਅਸੀ ਲਿਖਦੇ ਰਿਹਨੇ ਆ,
ਉਸਨੂੰ ਅਜੇ ਵੀ ਕਰ ਕੇ ਯਾਦ, ਜਿਉਣਾ ਸਿਖ ਦੇ ਰਿਹਨੇ ਆ......... mann-e
|
|
21 Jan 2011
|
|
|
|
|
ਤੇਨੁ ਪਾਉਣ ਦੀ ਚਾਹਤ ਨੇ ਮੈਨੂ ਦੁਨਿਆ ਭੁਲਾ ਦਿਤੀ ... ਤੇਰੀ ਦੀਦ ਨੇ ਆਖਾ ਦੀ ਪਿਆਸ ਬੁਜਾ ਦਿਤੀ ... ਪਰ ਅੱਜ ਵਖ ਵਖ ਬੈਠੇ ਆ ਕੁਝ ਜੁਗ ਦੀਆਂ ਰੀਤਾ ਕਰਕੇ ... ਹੁਣ ਤਾ ਤੇਨੁ ਮਿਲਣ ਦੀ ਆਸ ਵ ਦਿਲੋ ਮਿਟਾ ਦਿਤੀ ..........ਪਵਨ
|
|
21 Jan 2011
|
|
|
|
| ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ... |
iko dar te hi aas laeo sohneo, bohati tha te na hath ajmaeo sohneo, kde yari ch pith na dikheo sohneo , ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ......... mann-e
|
|
23 Jan 2011
|
|
|
|
| hi..... |
hi every one i came back from long time.............
|
|
23 Jan 2012
|
|
|
|
| ਤੱਕਦੀਰ |
ਦਿਲ ਦੇ ਬੁਹੇ ਖੁਲੇ ਰਿਹ ਗਏ,ਝੱਖੜ ਸੀਨੇ ਝੁਲੇ ਰਿਹ ਗਏ,,, ਅੱਖੀਆ ਚੋ ਹੱਝੂ ਡੁਲੇ ਰਿਹ ਗਏ,,ਸੱਜਣਾ ਤੈਨੂੰ ਪਰਖ ਨਹੀ,, ਮਨੀ ਜਾਨੋ ਮਾਰਨ ਵਾਲੀ22 ਤੂੰ ਛੱਡੀ ਕੋਈ ਰੜਕ ਨਹੀ,,,,, ਇੱਹ ਸਭ ਤੱਕਦੀਰਾ ਦੇ ਖੇਲ ਯਾਰਾ ਹੁਣ ਤੇਰੇ ਤੇ ਵੀ ਹਰਖ ਨਹੀ,......ਮਨੀ
|
|
26 Jan 2012
|
|
|
|
|
|
|
|
|
|
 |
 |
 |
|
|
|