Punjabi Poetry
 View Forum
 Create New Topic
  Home > Communities > Punjabi Poetry > Forum > messages
jasvir gill
jasvir
Posts: 3
Gender: Male
Joined: 11/Feb/2011
Location: sangrur
View All Topics by jasvir
View All Posts by jasvir
 
ਕੀ ਦਸਾਂ ਆਪਣੇ ਬਾਰੇ

ਕੀ ਦਸਾਂ ਆਪਣੇ ਬਾਰੇ , ਖੁਲੀ ਕਿਤਾਬ ਜੇਹਾ ਹਾਂ ਮੈ .
ਹਰ ਕੋਈ ਪੜ ਲਾਵੇ ਏਹੋ ਜੇਹੇ ਦਾਬ ਜੇਹਾ ਹਾਂ ਮੈ 
ਨਿਕੀ ਜੇਹੀ ਜਿੰਦ ਹਾਸਿਆਂ ਨਾ ਪਲੀ ਹੋਵੇ 
ਖੁਸ਼ੀਆਂ ਤੇ ਗਮਾਂ ਦੇ ਧਾਗੇਆ ਚ ਵਲੀ ਹੋਵੇ 
ਇਕ ਏਹੋ ਜੇਹੇ ਚੰਦ੍ਰੇ ਖੁਆਬ ਜੇਹਾ ਹਾਂ ਮੈ 
ਕੀ ਦਸਾਂ ਆਪਣੇ ਬਾਰੇ ਖੁਲੀ ਕਿਤਾਬ ਜੇਹਾ ਹਾਂ

12 Feb 2011

Reply