Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1193 of 1225 << First   << Prev    1189  1190  1191  1192  1193  1194  1195  1196  1197  1198  Next >>   Last >> 
Jaspreet Singh
Jaspreet
Posts: 613
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 
ਮੰਨਿਆਂ ਬਗੈਰ ਤੇਰੇ ਜ਼ਿੰਦਗੀ ਗੁਜ਼ਰ ਜਾਊ..
ਜੇ ਤੂੰ ਜੇ ਹੁੰਦੀ ਤਾਂ ਗੱਲ ਹੋਰ ਹੋਣੀ ਸੀ.. !!

ਗਿੱਲ ਹਰਦੀਪ
31 Jan 2018

Jaspreet Singh
Jaspreet
Posts: 613
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 
ਰੱਖ ਭਰੋਸਾ ਖ਼ੁਦ ਤੇ.. ਕਿਉ ਲੱਭਦਾ ਫਿਰੇ ਫ਼ਰਿਸ਼ਤੇ..
ਪੰਛੀਆ ਕੋਲ ਕੱਦ ਹੁੰਦੇ ਨਕਸ਼ੇ.. ਫਿਰ ਵੀ ਲੱਭ ਲੈਂਦੇ ਨੇ ਰਸਤੇ.. !!
31 Jan 2018

Jaspreet Singh
Jaspreet
Posts: 613
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 
ਪਤਾ ਨਈਂ ਹੁਣ ਕਿਉਂ ਨੀਂ ਆਉਦਾਂ..
ਕਿਸੇ ਦਾ ਬਾਹਲਾ ਤਿਉ ਨਈਂ ਆਉਦਾਂ.. !!
31 Jan 2018

Jaspreet Singh
Jaspreet
Posts: 613
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 
ਸਿੱਖ ਗਿਆ ਹਾਂ ਜ਼ਮਾਨੇ ਵਾਂਗ ਅਦਾਕਾਰੀ ਮੈਂ ਵੀ..

ਕਿ ਹੋਵੇ ਜ਼ਿਕਰ ਤੇਰਾ.. ਤਾਂ ਚਿਹਰਾ ਮੇਰਾ ਹੁਣ ਪੜ੍ਹ ਨਹੀਂ ਹੁੰਦਾ.. !!

ਰਵਿੰਦਰ ਸਿੰਘ
31 Jan 2018

Jaspreet Singh
Jaspreet
Posts: 613
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 
ਬਹਿ ਕੇ ਮਿਟਾਈਏ ਇਹ ਗ਼ਲਤਫਹਿਮੀਆਂ ਕਿਵੇਂ..

ਦੋਵਾਂ ਚ' ਸੱਚ ਸੁਣਨ ਦਾ ਹਾਲੇ ਜਿਗਰ ਨਹੀਂ ..!!

ਵਾਹਿਦ
31 Jan 2018

Jaspreet Singh
Jaspreet
Posts: 613
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 
ਥੋਡੀ ਰੱਬ ਤੱਕ ਪਹੁੰਚ.. ਸਾਡਾ ਦਿਲ ਵੀ ਨੀ ਸੁਣਦਾ..
ਥੋਡੇ ਲੱਖਾਂ ਨੇ ਮੁਰੀਦ.. ਸਾਨੂੰ ਇੱਕ ਵੀ ਨੀ ਚੁਣਦਾ..!!

#TareyaDeDes #ManinderKailay #PrabhGill
31 Jan 2018

Jaspreet Singh
Jaspreet
Posts: 613
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 
'ਦੇਬੀ' ਨਾਲ ਤੇਰੇ ਰਿਸ਼ਤੇ ਦਾ.. ਬਸ ਪਤਾ ਥੋੜਿਆਂ ਲੋਕਾਂ ਨੂੰ..
ਜਿਹਨੂੰ ਪਤਾ.. ਜਿਕਰ ਜਦ ਕਰਦਾ ਏ.. ਤਾਂ ਤੇਰਾ ਚੇਤਾ ਆਉਂਦਾ ਏ.. !!
31 Jan 2018

Jaspreet Singh
Jaspreet
Posts: 613
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 
ਸੋਹਣਾ ਸੁਪਨਾ ਬੀਤ ਗਿਆ.. ਉਹ ਬਚਪਨ ਖੇਲ ਤਰਾਂ..
ਬਾਕੀ ਦੀ 'ਮਖਸੂਸਪੁਰੀ' ਹੁਣ ਲੱਗਦੀ ਜੇਲ ਤਰਾਂ.. !!
31 Jan 2018

Jaspreet Singh
Jaspreet
Posts: 613
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 
टिकटें लिए बैठें हैं लोग मेरी ज़िंदगी की.. तमाशा भी पूरा होना चाहिए.. !!

#Zero #ShahrukhKhan
31 Jan 2018

Jaspreet Singh
Jaspreet
Posts: 613
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 
ਤੂੰ ਦੇਵੇਂਗਾ ਛਾਵਾਂ ਓਹ ਤੋੜਣਗੇ ਪੱਤੇ..
ਕੇ ਰਾਹੀਆਂ ਤੇ ਬਹੁਤਾ ਵੀ ਇਤਬਾਰ ਨਾ ਕਰ.. !!
31 Jan 2018

Showing page 1193 of 1225 << First   << Prev    1189  1190  1191  1192  1193  1194  1195  1196  1197  1198  Next >>   Last >> 
Reply