Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1206 of 1275 << First   << Prev    1202  1203  1204  1205  1206  1207  1208  1209  1210  1211  Next >>   Last >> 
Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਬਥੇਰਾ ਜ਼ੋਰ.. ਸਾਰੀ ਉਮਰ ਸੀ ਕੁੱਝ ਪਾਉਣ ਤੇ ਲੱਗਿਆ..
ਮੇਰੇ ਕੋਲ ਕੀ ਨਹੀਂ ਸੀ.. ਇਹ ਪਤਾ ਤੇਰੇ ਆਉਣ ਤੇ ਲੱਗਿਆ.. !!

ਤੇਰੇ ਅੰਦਰ.. ਮੇਰੇ ਲਈ ਓਹੀ ਜਜ਼ਬਾਤ ਪਲਦੇ ਨੇ..
ਪਤਾ ਏਸ ਭੇਤ ਤੇਰੇ ਦਾ.. ਤੇਰੇ ਮੁਸਕਾਉਣ ਤੇ ਲੱਗਿਆ.. !!

ਬਾਬਾ ਬੇਲੀ
04 May 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਮੇਰੇ ਮਹਿਬੂਬ.. ਤੈਨੂੰ ਵੀ ਗਿਲਾ ਹੋਣਾ ਮੁਹੱਬਤ ਤੇ..
ਮੇਰੇ ਖਾਤਿਰ ਤੇਰੇ ਅੱਥਰੇ ਜਿਹੇ ਚਾਵਾਂ ਦਾ ਕੀ ਬਣਿਆ.. !!

ਪਾਸ਼
04 May 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਤੇਰੇ ਵਾਸਤੇ ਵੇ ਸੱਜਣਾਂ.. ਪੀੜਾਂ ਅਸੀਂ ਹੰਢਾਂਈਆਂ..
ਸਰਮਾਏ ਜ਼ਿੰਦਗੀ ਦੇ.. ਇਹੀ ਦੋਲਤਾ ਕਮਾਈਆ.. !!

Satinder Sartaaj
04 May 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਕੋਈ ਆਉਂਦਾ ਮੁੜ ਮੁੜ ਕੇ ਅਜੇ ਵੀ ਸਾਹਮਣੇ ਮੇਰੇ..
ਗਿਆ ਐਸੀ ਜਗਾ ਜਿੱਥੋਂ ਕਿ ਆਇਆ ਵੀ ਨਹੀਂ ਜਾਂਦਾ.. !!

ਉਲਫ਼ਤ ਬਾਜਵਾ
04 May 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਬੜਾ ਚਿਰ ਸੋਚਿਆ ਹੋਵੇਗਾ ਤੂੰ ਉਤਰਾ ਚੜ੍ਹਾ ਬਾਰੇ..
ਜੁਦਾ ਹੋਵਣ ਦਾ ਤੇਰਾ ਫੈਸਲਾ ਇਕਦਮ ਨਹੀਂ ਹੋਇਆ.. !!

-ਡਾ : ਜਗਤਾਰ
04 May 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
जो गुज़ारी न जा सकी हमसे,
हमने वो ज़िन्दगी गुज़ारी है

jaun eliya
09 May 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
Har shaam jald sone ki aadat hi paD gayi
Har raat ek khwab zaroori sa ho gaya

~Aitbar Sajid
09 May 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
Din guzar jaate hain qurbat ke naye rangon se,,
Raat par raat hai wo khwab purana chahe..!!

~Fariha Naqvi

qurbat - closeness
17 May 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah Jaspreet singh veer ji

 

and Gurdarshan saab g,..............brilliant sharing...great

19 May 2018

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਬਿਨਾਂ ਬੂਹਿਆਂ ਤੋਂ ਹੈ ਘਰ ਜ਼ਿੰਦਗੀ ਦਾ.. ਹਵਾ ਵਾਂਗ ਹੈ ਲੋਕਾਂ ਦਾ ਆਉਣਾ ਜਾਣਾ..
ਸੁਗੰਧਾਂ ਜਿਹੇ ਲੋਕ ਰਹਿੰਦੇ ਚਿਰਾਂ ਤੱਕ .. ਹਵਾਵਾਂ ਦਾ ਨਾ ਹੁੰਦਾ ਕੋਈ ਟਿਕਾਣਾ.. !!
25 May 2018

Showing page 1206 of 1275 << First   << Prev    1202  1203  1204  1205  1206  1207  1208  1209  1210  1211  Next >>   Last >> 
Reply