|
|
|
|
|
|
Home > Communities > Punjabi Poetry > Forum > messages |
|
|
|
|
|
|
|
ਤੇਰਾ ਕੂਚਾ ਤੇਰਾ ਦਰ ਤੇਰੀ ਗਲੀ ਕਾਫੀ ਹੈ
ਬੇ ਠਿਕਾਣੋ ਕੋ ਠਿਕਾਣੇ ਕੀ ਜਰੂਰਤ ਕਿਆ ਹੈ
|
|
13 Dec 2018
|
|
|
|
|
|
|
|
|
ਬਹੁਤ ਸੋਚਿਆ, ਕਦੇ ਓਹ ਬਣੀਏ, ਕਦੇ ਆਹ ਬਣੀਏ, ਫੇਰ ਸੋਚਿਆ ਪਹਿਲਾ ਕਿਸੇ ਦੇ ਹੱਸਣ ਦੀ ਵਜਹਾਂ ਬਣੀਏ...............
|
|
13 Dec 2018
|
|
|
|
ਜਿਗਰੇ ਤੇ ਮਾਣ ਆ-ਸੋਚ ਨੂੰਂ ਸਲਾਮ ਆ,
ਸਮੁੰਦਰਾਂ ਤੋੋੰ ਡੂੰਘੀ-ਜਿਹੜੀ ਅੰਬਰਾਂ ਤੋਂ ਪਾਰ ਆ❤️✅
|
|
13 Dec 2018
|
|
|
|
ਮਿਹਨਤਾਂ ਨਾਲ ਬਣਦੇ ਨੇ ਨਾਮ ਜੱਗ ਤੇ
ਲਾ ਬੈਨਰਾਂ ਤੇ ਫੋਟੋਅਾਂ ਨੀ ਨਾਮ ਬਣਦੇ .
|
|
13 Dec 2018
|
|
|
|
ਅਾਵਾਜ਼ ਦੀ ਲੋੜ ਤਾਂ ਕੰਨਾਂ ਨੂੰ ਹੁੰਦੀ ੲੇ
ਜੋ ਰੂਹ ਨੂੰ ਸੁਣਾੲੀ ਦੇ
ਉਸਨੂੰ ਖ਼ਾਮੋਸ਼ੀ ਕਹਿੰਦੇ ਨੇ..
|
|
13 Dec 2018
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|