ਅੱਜ ਬਹੁਤ ਭਾਗਾਂ ਵਾਲਾ ਦਿਨ ਏ,........
ਤੂੰ ਸਾਡੇ ਵੇਹੜੇ ਪੈਰ ਪਾਇਆ
ਅਸੀਂ ਜਿਆਉਂਦਿਆਂ ਚ ਹੋਗੇ ,.................
unknown
ਉਹਦਾ ਉਹ ਸੁਪਨਾ ਮੈਂ ਕਿਵੇਂ ਲਿਆ ਸਕਦਾ ਹਾਂ
ਜਿਹੜਾ ਰੱਬ ਲੈ ਗਿਆ ਹੋਵੇ ,...............
ਬਹੁਤ ਵਧੀਆ