| 
| 
	
    	
            | 
	| 
    	
        	
        	|  | 
            
            	| 
                        
                            |  |  |  |  
                            |  | 
                                                                
                                    |  |  
                                    | Home > Communities > Punjabi Poetry > Forum > messages |  
                                	|  |  
                                    |  |  
                                    |  |  
                                    |  |  
                                    |  |  
                                    | 
                                                                            
                                            | 
                                                
                                                    |  | 
                                                    
                                                        
                                                            |  |  
                                                            | 
															""ਠੁਕਰਾ ਕੇ ਸਾਨੂੰ ਓਹਨਾ ਕਿਹਾ ਮੁਸਕਰਾ ਦਿਓ,ਮੈਂ ਹੱਸ ਪਿਆ, ਆਖਿਰ ਸਵਾਲ ੳਸ ਦੀ ਖੁਸ਼ੀ ਦਾ ਸੀ,,
 ਮੈਂ ਗਵਾਇਆ ਜੋ,ਓਹ ਮੇਰਾ ਨਹੀ ਸੀ,
 ਅਤੇ ੳਸਨੇ ਗਵਾਇਆ ਓਹ ਜੋ ਸਿਰਫ ੳਸਦਾ ਸੀ"" ...........unknown
 |  | 15 Jul 2010 
 
 |  |  
                                            | 
                                                
                                                    |  | 
                                                    
                                                        
                                                            |  |  
                                                            | 
															tera asli roop kehra a..aj tak na kisse nu daseya a..
 ram rahim cho kehra vadda a..
 banda ese soch ch faseya a.. unknown
 |  | 15 Jul 2010 
 
 |  |  
                                            | 
                                                
                                                    |  | 
                                                    
                                                        
                                                            |  |  
                                                            | 
															ਇਸ਼ਕ ਤਾਸ਼ ਦੀ ਬਾਜੀ,ਇਸ ਖੇਡ ਚ ਯਾਰੋ ਧੱਕੇ,ਅਸੀ ਅਜੇ ਅਨਜਾਣ ਖਿਡਾਰੀ, ਸਾਡੇ ਸੱਜਣ ਖਿਡਾਰੀ ਪੱਕੇ,ਸਾਡੇ ਕੋਲ ਤਾਂ ਦੁੱਕੀਆਂ-ਤੀਕੀਆਂ,ਹੱਥ ਉਹਨਾਂ ਦੇ ਯੱਕੇ.. |  | 17 Jul 2010 
 
 |  |  
                                            | 
                                                
                                                    |  | 
                                                    
                                                        
                                                            |  |  
                                                            | 
															ਜਿੱਥੇ ਜਜ਼ਬਿਆਂ ਦੀ ਕੀਮਤ ਵਸੂਲੀ ਜਾਂਦੀ,ਸੁਫ਼ਨਿਆਂ ਦਾ ਸੌਦਾ ਓਸ ਬਜ਼ਾਰੀਂ ਨਹੀਂ ਕਰੀਦਾ......
   Bubbu Tir |  | 17 Jul 2010 
 
 |  |  
                                            | 
                                                
                                                    |  | 
                                                    
                                                        
                                                            |  |  
                                                            | 
															ਕਾਹਤੋਂ ਝੁਕਾਵੇ ਨਜ਼ਰਾਂ ਕਿਓਂ ਸ਼ਰਮਸਾਰ ਹੋਵੇ..ਉਹ ਤੀਰ ਹੈ ਤਾਂ ਕਿਓਂ ਨਾ ਸੀਨੇ ਦੇ ਪਾਰ ਹੋਵੇ....
 
 ਸੁਖਵਿੰਦਰ ਅੰਮ੍ਰਿਤ |  | 21 Jul 2010 
 
 |  |   
								                	|  |  
                                            | 
                                                
                                                    |  | 
                                                    
                                                        
                                                            |  |  
                                                            | 
															ਵੋ ਮੇਰੇ ਸਾਥ ਹੈ ਯੇ ਸਚ ਤੋ ਨਹੀ ਹੈ ,,,ਲੇਕਿਨ
 ਅਗਰ ਮੈਂ ਝੂਠ ਨਾ ਬੋਲੁ ਤੋ ਅਕੇਲੀ ਹੋ ਜਾਉ ........
 |  | 21 Jul 2010 
 
 |  |  
                                            | 
                                                
                                                    |  | 
                                                    
                                                        
                                                            |  |  
                                                            | 
															ਅੱਜ ਫਿਰ ਜਵਾਲਾਮੁਖੀ ਨੇ ਲਾਵਾ ਉਗਲਿਆਸ਼ਾਇਦ ਉਸਦੀ ਯਾਦ ਚ ਡਿਗਿਆ ਮੋਤੀ
 ਸਿਮ ਸਿਮ ਧਰਤ ਦੀ ਕੋਖ ਤੱਕ ਪੁਜਿਆ
   -Arinder
 |  | 21 Jul 2010 
 
 |  |  
                                            | 
                                                
                                                    |  | 
                                                    
                                                        
                                                            |  |  
                                                            | 
															Hamne insano ke dukh dard ka hal dhoondh liya.. 
 Kya bura hai jo ye afwah urha di jaye..!!!!                                                              Nisaar |  | 21 Jul 2010 
 
 |  |  
                                            | 
                                                
                                                    |  | 
                                                    
                                                        
                                                            |  |  
                                                            | 
															  ਤੂੰ ਇੱਦਾ ਦੀ ਕਯੋਂ ਨਹੀ ਬਣ ਜਾਂਦੀ  ਜਿਦਾਂ ਮੂੰਹ ਜੁਬਾਨੀ ਗੀਤ ਹੁੰਦੇ ਹਨ !! ਹਰ ਵਾਰ ਤੈਨੂੰ ਫੱਟੀ ਵਾਂਗ ਲਿਖਣਾ ਕਯੋਂ ਪੈਂਦਾ ਹੈ....!!                                                   ਪਾਸ਼  
 ਤੂੰ ਇੱਦਾ ਦੀ ਕਯੋਂ ਨਹੀ ਬਣ ਜਾਂਦੀ  ਜਿਦਾਂ ਮੂੰਹ ਜੁਬਾਨੀ ਗੀਤ ਹੁੰਦੇ ਹਨ !! ਹਰ ਵਾਰ ਤੈਨੂੰ ਫੱਟੀ ਵਾਂਗ ਲਿਖਣਾ ਕਯੋਂ ਪੈਂਦਾ ਹੈ....!!                                                   ਪਾਸ਼    
                                                            
                                                             |  | 21 Jul 2010 
 
 |  |  
                                            | 
                                                
                                                    |  | 
                                                    
                                                        
                                                            | LAPARWAH |  
                                                            | 
															Oh janddi c k main Os nu Jaan To jyada chaunda han meri es parvah ne os nu Laparwah bana dita |  | 22 Jul 2010 
 
 |  |  |  
                                    |  |  
                                    |  |  
                                    |  |  
                                	|  |  
                                	|  |  |  |  
                            |  |  |  |  |  
            	|  |  |  |  |  |  
	
		
			
			  Copyright © 2009 - punjabizm.com & kosey chanan sathh
		 
                         |