|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
kal kal krdeya har sham muk jani ae,osnu apna banan di har reezh muk jani ae,pathr tan bout pela de bn chuke han,te hun holi holi jism cho jaan muk jani ae...
|
|
07 Sep 2010
|
|
|
|
|
ਕੋਈ ਕਬਰ ਵਿੱਚ ਜਲ ਰਿਹਾ ਤੇ ਕੋਈ ਮੰਦਿਰ ਵਿੱਚ ਹਰ ਦੀਵੇ ਦਾ ਆਪਣਾ -ਆਪਣਾ ਨਸੀਬ ਹੈ
|
|
07 Sep 2010
|
|
|
|
|
Eho gunah c mera k main os nu piyar kita
jindgi apni da wqat ohde pichhe barbaad kita
hun na rahi ise nu dil ch bithaun di aadat
ohne mere dil nu es tran aabad kita
|
|
07 Sep 2010
|
|
|
|
|
Dil karda ae tere kol aa ke ruk jaava teri bukkal wich rakh ke siir muk jaava hanju ban ke digga teriya aakhaa da tere bulla de kol aa ke sukk jaava..
|
|
07 Sep 2010
|
|
|
|
|
Sanu aaj pata laga hauke hunde kii
Sade dil naal khed tera bhar gaya G .......// ...Kahnu paya C pyar je nibauna nahi C aaunda........? Tere pyar ne sikhaya sanu Rona nahi C aaunda
|
|
07 Sep 2010
|
|
|
|
|
ਕਈ ਦਰਦ ਨੇ ਮੇਰੇ ਸੀਨੇ ਵਿਚ ਮੈ ਹਰ ਇਕ ਨੂ ਨਹੀ ਓਹ ਦਸਦਾ ਹਾਂ ਕੁਝ ਵੈਲੀ ਚਾਹੁੰਦੇ ਖੁਸ਼ ਰਹਾਂ ਬਸ ਓਹਨਾ ਖਾਤਿਰ ਹਸਦਾ ਹਾ
|
|
07 Sep 2010
|
|
|
|
|
ਖੁਰਿਆ ਨਾ ਮੇਰੇ ਇਹ ਨੈਣਾਂ 'ਚੋਂ ਤੇਰੀ ਦੀਦ ਦਾ ਸੁਪਨਾ , ਬੇ-ਸ਼ੱਕ ਜਾਰੀ ਰਿਹਾ ਰੋਣ ਦਾ ਮੇਰਾ ਸਿਲਸਿਲਾ ਸਾਰੀ ਰਾਤ....
ਉਂਝ ਮੇਰੇ ਖਿਆਲਾਂ 'ਚ ਸੱਜ ਸੰਵਰਕੇ ਬੈਠੀ ਰਹੀ ਸੀ ਤੂੰ ਪਰ ਬਣਿਆ ਰਿਹਾ ਗਲ ਲਾਉਣ ਦਾ ਫਾਸਲਾ ਸਾਰੀ ਰਾਤ.... ਸਟਾਲਿਨ ਸਿੱਧੂ
|
|
08 Sep 2010
|
|
|
|
|
ਤੂੰ ਤਾਂ ਧੁਖਦੀ ਸਿਗਰਟ ਵਾਂਗ ਮੈਨੂੰ ਸੜਕ 'ਤੇ ਸੁੱਟ ਦਿੱਤਾ, ਪਰ ਸ਼ਹਿਰ ਤੇਰੇ ਦੇ ਲੋਕਾਂ ਨੂੰ ਟੋਟੇ ਪੀਣ ਦੀ ਵੀ ਆਦਤ ਹੈ...
|
|
09 Sep 2010
|
|
|
|
|
ਛੱਡ ਦਿਲਾ ਮਰਜਾਣਿਆ ਕੀ ਰੋਣਾ ਬੇਗਾਨਿਆਂ ਲਈ, ਕੀ ਫ਼ਾਇਦਾ ਅਫ਼ਸੋਸ ਕਰਨ ਦਾ ਖੁੰਝੇ ਨਿਸ਼ਾਨਿਆਂ ਲਈ, ਕੋਈ ਤੁਕ ਨਹੀਂ ਰੋ-ਰੋ ਕੇ ਜ਼ਿੰਦਗੀ ਬਰਬਾਦ ਕਰਨ ਦੀ, ਕੁਝ ਅਧੂਰੇ ਅਫ਼ਸਾਨਿਆਂ ਲਈ, ਕੀ ਰੋਣਾ ਬੇਗਾਨਿਆਂ ਲਈ,.
|
|
10 Sep 2010
|
|
|
|
|
ਉਨ ਕੀ ਤੋ ਜੁਬਾਨ ਚਲਤੀ ਹੈ ਸਮ੍ਜਾਨੇ ਕੋ ,,, ਆਪਣੀ ਖਾਮੋਸ਼ੀ ਹੀ ਕਾਫੀ ਹੈ ਸਮ੍ਜ੍ਨੇ ਕੇ ਲੀਏ
|
|
11 Sep 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|