|
|
|
|
|
|
Home > Communities > Punjabi Poetry > Forum > messages |
|
|
|
|
|
|
|
ਅਪਨੋ ਕੇ ਬਿਨਾ ਤਿਉਹਾਰ ਕਾ ਮਜ਼ਾ ਨਹੀ ਆਤਾ..ਅਪਨੇ ਸਾਥ ਹੋ ਤੋ ਹਰ ਦਿਨ ਤਿਉਹਾਰ ਜੈਸਾ ਹੋਤਾ ਹੈ....
ਨਵਾਂ ਸਾਲ ਮੁਬਾਰਕ ਦੋਸਤੋ...
|
|
31 Dec 2009
|
|
|
|
bilkul sahi keha... apne naal hon taan aam din vi diwali warga hunda hai..!!
tuhanu v navaa saal mubarak hove 22 g..!!
|
|
31 Dec 2009
|
|
|
|
ਇੱਟ ਖੜੱਕੇ ਦੁਕੱੜ ਵੱਜੇ ਤੱਤਾ ਹੋਵੇ ਚੁੱਲਾ,
ਆਣ ਫ਼ਕੀਰ ਤੇ ਖਾ ਖਾ ਜਾਵਣ ਰਾਜ਼ੀ ਹੋਵੇ ਬੁੱਲਾ !!!
|
|
02 Jan 2010
|
|
|
|
|
Loki Kende Ke ਗਊ han main, par aksar ਅਣਗਾਉਲਿਆ kar dinde ne mere ਸਿੰਗਾਂ nu..?....
|
|
02 Jan 2010
|
|
|
|
|
|
.....ਤੇਰਾ ਨਿੱਕਾ ਜਿਹਾ ਛੱਲਾ ਮੇਰੇ ਕੋਲ ਰਹਿ ਗਿਆ, ਨੀ ਮੈਂ ਚੀਚੀ 'ਤੇ ਗਮਾਂ ਦਾ ਪਹਾੜ ਚੁੱਕਿਆ...
|
|
03 Jan 2010
|
|
|
|
ਅੱਲੜ ਉਮਰੇ ਪਿਆਰ ਦੀ ਖੇਡ ਰਚਾੳਣ ਵਾਲੇਆ ਵੇ ਕਿਵੇ ਭੁਲਾਵਾਂ .................................... ਕਿਵੇ ਭੁਲਾਵਾਂ mainu ਚੇਤੇ ਆੳਣ ਵਾਲੇਆ ਵੇ ਕੋਠੇ ਉਤੇ ਚੜ ਕੇ ਜਦੋ ਪਤੰਗ ਚੜਾੳਦਾ ਸੀ ਜਾਣ ਕੇ ਸਾਡੀ ਨਿੰਮ ਉਤੇ ਤੂੰ ਡੋਰ ਫਸਾਉਦਾ ਸੀ ਡੋਰ ਬਹਾਨੇ ਪਿਆਰ ਦੇ ਪੇਚੇ ਪਾੳਣ ਵਾਲੇਆ ਵੇ ਕਿਵੇ ਭੁਲਾਵਾਂ ....................................... ਕਿਵੇ ਭੁਲਾਵਾਂ mainu ਚੇਤੇ ਆੳਣ ਵਾਲੇਆ ਵੇ..........
|
|
03 Jan 2010
|
|
|
zaufigan |
ਓਹੀ ਸਨ ਤਾਰੇ ਤੇ ਓਹੀ ਸੀ ਅੰਬਰ ,,,,,, ਬਸ ਤੇਰੇ ਬਗੈਰ ਗੁਜਰੀ ਇਹ ਕੱਤੀ ਦਿਸੰਬਰ .
|
|
03 Jan 2010
|
|
|
|
very nice guys.. lge rho..
|
|
03 Jan 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|