Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
23 ਮਾਰਚ ਤੇ ਵਿਸ਼ੇਸ਼ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 1 of 2 << Prev     1  2  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
23 ਮਾਰਚ ਤੇ ਵਿਸ਼ੇਸ਼

23 ਮਾਰਚ ਦਾ ਦਿਨ ਸਿਰਫ ਹਿੰਦੁਸਤਾਨ 'ਚ ਹੀ ਨਹੀਂ ਬਲਕਿ ਪੂਰੀ ਦੁਨੀਆਂ 'ਚ ਜਿੱਥੇ ਵੀ ਭਗਤ ਸਿੰਘ ਦੇ ਵਿਚਾਰਾਂ ਦੇ ਧਾਰਨੀ ਬੈਠੇ ਹਨ ਪੂਰੇ ਜੋਸ਼ੋ ਖਰੋਸ਼ ਨਾਲ ਮਨਇਆ ਜਾਂਦਾ ਹੈ ਤੇ ਇਸ ਵਾਰ ਵੀ ਮਨਾਇਆ ਜਾਵੇਗਾ | ਪਰ ਸਵਾਲ ਇਸ ਗੱਲ ਦਾ ਹੈ ਕਿ ਇਸਨੂੰ ਕਿਸ ਤਰਾਂ ਮਨਾਇਆ ਜਾਵੇ |
ਮੇਰੇ ਵਿਚਾਰ ਅਨੁਸਾਰ ਇਹ ਦਿਨ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਸਿਰਫ ਯਾਦ ਕਰਨ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਅੱਜ ਲੋੜ ਹੈ  ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਵਿਚਾਰਾਂ ਨੂੰ ਜਾਨਣ ਦੀ ਦੇ ਫਿਰ ਉਹਨਾਂ ਵਿਚਾਰਾਂ ਤੇ ਪਹਿਰਾ ਦੇਣ ਦੀ ਇਸ ਕੰਮ ਦੀ ਆਸ ਸਿਰਫ  ਭਗਤ ਸਿੰਘ ਤੇ ਉਸਦੇ ਸਾਥੀਆਂ  ਦੇ ਵਿਚਾਰਾਂ ਦੇ ਧਾਰਨੀ ਨੌਜਵਾਨਾਂ ਤੋਂ ਹੀ ਕੀਤੀ ਜਾ ਸਕਦੀ ਹੈ  ਕਿਉਂਕਿ ਅਜ਼ਾਦੀ ਤੋਂ ਲੈ ਕੇ ਅੱਜ ਤੱਕ ਸਮੇਂ ਦੀਆਂ ਸਰਕਾਰਾਂ ਵਲੋਂ ਸਿਰਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਾਂ ਤੇ  ਭਗਤ ਸਿੰਘ ਤੇ ਉਸਦੇ ਸਾਥੀਆਂ  ਦੇ ਵਿਚਾਰ ਲੋਕਾਂ ਤੱਕ ਪੁਜਦੇ ਨਾ ਕੀਤੇ ਜਾਣ ਜਾਂ ਉਹਨਾਂ 'ਚ ਖੋਟ ਮਿਲਾਈ ਜਾਵੇ
ਇਹੋ ਜਿਹੇ ਸਮੇਂ ਵਿੱਚ  ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਵਿਚਾਰਾਂ ਦੇ ਧਾਰਨੀ ਨੌਜਵਾਨਾਂ ਦੀ ਜਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਉੁਹ ਸਚਾਈ ਨੂੰ ਜਨ ਸਧਾਰਨ ਤੱਕ ਪੁੱਜਦੀ ਕਰਨ |

ਅੱਜ ਜੇ ਮੈਂ ਸੜਕ ਕਲਚਰ ਦੀ ਗੱਲ ਕਰਾਂ ਤਾਂ ਭਗਤ ਸਿੰਘ ਦੀਆਂ ਫੋਟੋਆਂ ਵੱਖਰੋ ਵੱਖਰੇ ਕੈਪਸ਼ਨ ਨਾਲ ਦੇਖਣ ਨੂੰ ਮਿਲ ਜਾਂਦੀਆਂ ਨੇ ਜਿਹਨਾਂ ਨੂੰ ਦੇਖਕੇ ਇਹ ਅਹਿਸਾਸ ਹੋ ਜਾਂਦਾ ਏ ਕਿ ਭਗਤ ਸਿੰਘ ਦੇ ਵਿਚਾਰਾਂ ਨੂੰ ਆਮ ਲੋਕਾਂ ਤੱਕ ਪੁਜਦਾ ਕਰਨਾ ਕਿਉਂ ਜ਼ਰੂਰੀ ਹੈ ਕਿਉਂਕਿ ਇਹ ਸੜਕ ਸਾਹਿਤ ਭਗਤ ਸਿੰਘ ਦੇ ਸ਼ਰਧਾਵਾਨ ਜਰੂਰ ਵਧਾ ਰਿਹਾ ਹੋਵੇਗਾ ਪਰ ਅੰਦਰ ਖਾਤੇ ਇਹ ਪੂੰਜੀਵਾਦੀ ਸਰਕਾਰਾਂ ਦੀ ਸੇਵਾ ਕਰਨ ਦੇ ਤੁੱਲ ਹੈ ਇਸਨੂੰ ਪੜ ਕੇ ਇਉਂ ਲੱਗਦਾ ਹੈ ਕਿ ਜਿਵੇਂ ਭਗਤ ਸਿੰਘ ਇੱਕ ਇੰਨਕਲਾਬੀ ਨਾ ਹੋਕੇ ਬੱਸ ਗੋਰਿਆਂ ਦੀ ਖੰਘ ਠੀਕ ਕਰਨ ਵਾਲਾ ਵਿਅਕਤੀ ਹੋਵੇ ਜਾਂ ਫਿਰ ਬੱਸ ਮੁੱਛ ਦੇ ਸਵਾਲ ਕਾਰਨ ਹੀ ਫਾਂਸੀ ਚੜ ਗਿਆ ਹੋਵੇ |  

22 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਇਸ ਤੋਂ ਇਲਾਵਾ ਕੁਝ ਸੰਸਥਾਵਾਂ ਦਾ ਸਾਰਾ ਜੋਰ ਭਗਤ ਸਿੰਘ ਨੂੰ ਸਿੱਖ ਸਾਬਿਤ ਕਾਰਨ ਤੇ ਲੱਗਾ ਹੋਇਆ ਜਾਪਦਾ ਏ ਜੋ ਕਿ ਫਿਰ ਅਸਿੱਧੇ ਰੂਪ 'ਚ ਇਹਨਾਂ ਪੂੰਜੀਵਾਦੀ ਸਰਕਾਰਾਂ ਦੇ ਸੇਵਾ ਕਰਨ ਤੋਂ ਵੱਧ ਕੁਛ ਵੀ ਨਹੀਂ ਹੈ ਕਿਉਂਕਿ ਸ਼ਹੀਦ-ਏ-ਆਜ਼ਮ  ਖੁਦ ਆਪਣੇ ਵਾਰੇ ਦੱਸ ਗਏ ਨੇ ਜੋ ਕਿ " ਮੈਂ ਨਾਸਤਿਕ ਕਿਉਂ ਹਾਂ " 'ਚ ਪੜਿਆ ਜਾ ਸਕਦਾ ਏ |

ਸਵਾਲ ਫਿਰ ਉੱਠਦਾ ਏ ਕਿ ਇਹ ਸਭ ਉਲਟ ਪਰਚਾਰ ਸੰਭਵ ਕਿਵੇਂ ਹੋਇਆ ਜਿਸਦਾ ਸਿੱਧਾ ਸਾਧਾ ਜਵਾਬ ਹੈ ਕਿ ਸ਼ਹੀਦਾ ਦੇ ਵਿਚਾਰ ਲੋਕਾਂ ਤੱਕ ਸਹੀ ਢੰਗ ਨਾਲ ਨਹੀਂ ਪਹੁੰਚਾਏ ਗਏ ਖਾਸ ਕਰਕੇ ਉਹਨਾ ਜਥੇਬੰਦੀਆਂ ਵਲੋਂ ਜੋ ਆਪਣੇ ਆਪ ਨੂੰ ਭਗਤ ਸਿੰਘ ਦੇ ਵਿਚਾਰਾਂ ਦਿਆਂ ਧਾਰਨੀ ਮੰਨਦੀਆਂ ਨੇ
ਅੱਜ ਸਮਾਂ ਮੰਗ ਕਰਦਾ ਹੈ ਕਿ ਇਸ ਸਹੀਦੀ ਦਿਨ ਨੂੰ ਸਿਰਫ  ਭਗਤ ਸਿੰਘ ਤੇ ਉਸਦੇ ਸਾਥੀਆਂ  ਦੇ ਸ਼ਰਧਵਾਨਾਂ ਦੇ ਰੂਪ  'ਚ ਹੀ ਨਾ ਮਨਾਈਏ ਸਗੋਂ ਸ਼ਹੀਦਾਂ ਦੇ ਵਿਚਾਰਾਂ ਨੂੰ ਲੋਕ ਮਨਾਂ ਦਾ ਹਿੱਸਾ ਬਣਾ ਕੇ ਮਨਾਈਏ ਅਤੇ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦਾ ਸੰਦੇਸ਼ ਜੋ ਕਿ ਉਹਨਾਂ ਵਲੋਂ ਆਪਣੇ ਆਖਰੀ ਸਮੇਂ 'ਚ ਗਵਰਨਰ ਪੰਜਾਬ ਨੂੰ ਲਿਖੇ ਖਤ 'ਚ ਲਿਖਿਆ ਸੀ | " ਜਦ ਤੱਕ ਸਮਾਜਵਾਦੀ ਲੋਕ ਰਾਜ ਸਥਾਪਤ ਨਹੀਂ ਹੋ ਜਾਂਦਾ ਤੇ ਸਮਾਜ ਦਾ ਵਰਤਮਾਨ ਢਾਂਚਾ ਖਤਮ ਕਰਕੇ ਉਸਦੀ ਥਾਂ ਖੁਸ਼ਹਾਲੀ 'ਤੇ ਅਧਾਰਤ ਨਵਾਂ ਸਮਾਜਿਕ ਢਾਂਚਾ ਨਹੀਂ ਉਸਰ ਜਾਂਦਾ, ਜਦ ਤੱਕ ਹਰ ਕਿਸਮ ਦੀ ਲੁੱਟ ਖਸੁੱਟ ਅਸੰਭਵ ਬਣਾ ਕੇ ਮਨੁੱਖਤਾ ਉੱਤੇ ਅਸਲ ਤੇ ਸਥਾਈ ਅਮਨ ਦੀ ਛਾਂ ਨਹੀਂ ਹੁੰਦੀ, ਤਦ ਤੱਕ ਇਹ ਜੰਗ ਹੋਰ ਨਵੇਂ ਜੋਸ਼, ਹੋਰ ਵਧੇਰੀ ਨਿੱਡਰਤਾ, ਬਹਾਦਰੀ ਤੇ ਅਟੱਲ ਇਰਾਦੇ ਨਾਲ ਲੜੀ ਜਾਂਦੀ ਰਹੇਗੀ "

22 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਅੱਜ ਇਸ ਦਿਨ ਤੇ ਆਪਾਂ ਸਭ ਨੂੰ ਇਹ ਪ੍ਣ ਕਰਨ ਦੀ ਲੋੜ ਹੈ ਕਿ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਸੁਪਨਿਆਂ ਵਾਲੇ ਸਮਾਜ ਦੀ ਸਥਾਪਨਾ ਚ  ਵੱਧ ਚੜਕੇ ਯੋਗਦਾਨ ਪਾਉਂਦੇ ਰਹੀਏ ਤੇ ਉਹਨਾਂ ਦੇ ਵਿਚਾਰਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪੁਜਦੇ ਕਰੀਏ
ਇਹੋ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਏ |

 

ਇੰਨਕਲਾਬ ਜ਼ਿੰਦਾਬਾਦ"      " ਸਾਮਰਾਜਵਾਦ ਮੁਰਦਾਬਾਦ "

 

ਚੰਗਾ ਲੱਗਿਆ ਦੇਖ, ਕਿ ਲੋਕੀ ਕਰਦੇ ਯਾਦ ਬਥੇਰਾ ਨੇ
ਭਗਤ ਸਿੰਘ ਕਰਤਾਰ ਸਰਾਭੇ ਜਿਹੇ ਸਰਦਾਰਾਂ ਨੂੰ.
" ਸੰਧੂ" ਡਰਦਾ ਕਿਤੇ ਇਹ ਬੁੱਤ ਪੂਜਾ ਹੀ ਨਾ ਰਹਿ ਜਾਵੇ,
ਪੜਦੇ ਸੁਣਦੇ ਵੀ ਰਿਹਾ ਕਰੋ ਉਹਨਾਂ ਦੇ ਵਿਚਾਰਾਂ ਨੂੰ.


ਬਲਿਹਾਰ ਸਿੰਘ ਸੰਧੂ
(ਮੈਲਬੌਰਨ ਅਸਟਰੇਲੀਆ)

22 Mar 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

"ਜਦ ਤੱਕ ਸਮਾਜਵਾਦੀ ਲੋਕ ਰਾਜ ਸਥਾਪਤ ਨਹੀਂ ਹੋ ਜਾਂਦਾ ਤਤੇ ਸਮਾਜ ਦਾ ਵਰਤਮਾਨ ਢਾਂਚਾ ਖਤਮ ਕਰਕੇ ਉੁਸਦੀ ਥਾਂ ਖੁਸ਼ਹਾਲੀ 'ਤੇ ਅਧਾਰਤ ਨਵਾਂ ਸਮਾਜਿਕ ਢਾਂਚਾ ਨਹੀਂ ਉਸਰ ਜਾਂਦਾ, ਜਦ ਤੱਕ ਹਰ ਕਿਸਮ ਦੀ ਲੁੱਟ ਖਸੁੱਟ ਅਸੰਭਵ ਬਣਾ ਕੇ ਮਨੁੱਖਤਾ ਉੱਤੇ ਅਸਲ ਤੇ ਸਥਾਈ ਅਮਨ ਦੀ ਛਾਂ ਨਹੀਂ ਹੁੰਦੀ, ਤਦ ਤੱਕ ਇਹ ਜੰਗ ਹੋਰ ਨਵੇਂ ਜੋਸ਼, ਹੋਰ ਵਧੇਰੀ ਨਿੱਡਰਤਾ, ਬਹਾਦਰੀ ਤੇ ਅਟੱਲ ਇਰਾਦੇ ਨਾਲ ਲੜੀ ਜਾਂਦੀ ਰਹੇਗੀ"

assi poori tara tuhade nal sehmat haan janab....

te saddi  koshish v ehi rahugi k shahide-azam bhagat singh g de asal vichara nu lokan tak pauhchaya jave ....

te ehna vichara nu apni asal zindagi vich dharn kar sakiye ....

shukriya janab tuhada es awaz layi ....

22 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Robin G meri awaaz naal awaaz milaun layi shukriya...aao es awaaz nu AWAAM dee awaaz bana deyiae..!!

22 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ehi tan apne mulk di traasdi rahi hai,,, ke aapaN ehna soorbir yodheyaN nu jaata pataaN dharmaN ch wandan nu hee utaaru rehne haan.. te pata ni saanu ki khushi mildi hai eh karke....

 

 

bande de dharam nu usde karm ton jyada importance den waale jaahil insaan jado takk iss desh di agvaai karde rehange.... asi kade v bhagat singh horaaN de supne da hindustan nahi siraj skaange......

 

ki asi bhagat singh nu naastik accept nahi kar sakde....

ki bhagat singh da dhaarmik hona yaa naa hona iss gall ton jyaada maayne rakhda hai ke bande ne haqq sach te desh di khaatir apni jaan kurbaan kar ditti.....

 

kise shayar ne keha hai ....

 

ਕੁਛ ਬਨਨਾ ਹੈ ਤੋਹ ਇਨਸਾਂ ਬਨਕਰ ਦਿਖਾਓ

ਬੜਾ ਆਸਾਂ ਹੈ ਹਿੰਦੂ ਯਾਂ ਮੁਸਲਮਾਂ ਹੋਨਾ ......

 

 

Regards

Amrinder

 


22 Mar 2010

Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 

ਬਲਿਹਾਰ ਜੀ, ਬਹੁਤ ਚੰਗਾ ਲਿਖਿਐ। ਸੱਚਮੁੱਚ ਅੱਜ ਅਸੀਂ ਜਿਸ ਆਜ਼ਾਦੀ ਦੇ ਜਸ਼ਨ ਮਨਾ ਰਹੇ ਹਾਂ, ਉਹ ਭਗਤ ਸਿੰਘ ਦੇ ਆਦਰਸ਼ ਵਾਲੀ ਆਜ਼ਾਦੀ ਨਹੀਂ। ਪਹਿਲਾਂ ਅਸੀਂ ਵਿਦੇਸ਼ੀ ਹੁਕਮਰਾਨਾਂ ਦੇ ਗੁਲਾਮ ਸਾਂ, ਹੁਣ ਦੇਸੀ ਹਾਕਮਾਂ ਦੇ। ਆਮ ਜਨਤਾ ਅੱਜ ਪਹਿਲਾਂ ਨਾਲੋਂ ਵੀ ਜ਼ਿਆਦਾ ਦੁਖੀ ਤੇ ਬੇਬੱਸ ਨਜ਼ਰ ਆ ਰਹੀ ਹੈ। ਦੇਸ਼ ਦੀ ਸਿਆਸਤ ਵਿੱਚ ਆਪਰਾਧਕ ਪਿਛੋਕੜ ਵਾਲੇ ਗੁੰਡਾ ਤੰਤਰ ਦੀ ਘੁਸਪੈਠ ਦੇਸ਼ ਲਈ ਬੇਹੱਦ ਅਸ਼ੁਭ ਸ਼ਗਨ ਹੈ।

22 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

bahut wadhiya bhaji...

 

aapa ta kam strat kar dita hai ohna diyan books nu jagah jagah te free wandniyan shuru kar ditiyan..

 

te ajj hi ik seminaar attend karke aaya haan.

sanu maan hai apne sheedan te..

 

ik line hai bismal sahab di jo bahut pasand hai te prarit vi kardi hai..

 

"waqt aane par bata denge tujhe aiy aasmaan,

hum abhi se kya bata de kya hamare dil mein hai"

 

INQUALAB ZINDABAAD.

22 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਜਦ ਤੱਕ ਸਮਾਜਵਾਦੀ ਲੋਕ ਰਾਜ ਸਥਾਪਤ ਨਹੀਂ ਹੋ ਜਾਂਦਾ ਤੇ ਸਮਾਜ ਦਾ ਵਰਤਮਾਨ ਢਾਂਚਾ ਖਤਮ ਕਰਕੇ ਉਸਦੀ ਥਾਂ ਖੁਸ਼ਹਾਲੀ 'ਤੇ ਅਧਾਰਤ ਨਵਾਂ ਸਮਾਜਿਕ ਢਾਂਚਾ ਨਹੀਂ ਉਸਰ ਜਾਂਦਾ, ਜਦ ਤੱਕ ਹਰ ਕਿਸਮ ਦੀ ਲੁੱਟ ਖਸੁੱਟ ਅਸੰਭਵ ਬਣਾ ਕੇ ਮਨੁੱਖਤਾ ਉੱਤੇ ਅਸਲ ਤੇ ਸਥਾਈ ਅਮਨ ਦੀ ਛਾਂ ਨਹੀਂ ਹੁੰਦੀ, ਤਦ ਤੱਕ ਇਹ ਜੰਗ ਹੋਰ ਨਵੇਂ ਜੋਸ਼, ਹੋਰ ਵਧੇਰੀ ਨਿੱਡਰਤਾ, ਬਹਾਦਰੀ ਤੇ ਅਟੱਲ ਇਰਾਦੇ ਨਾਲ ਲੜੀ ਜਾਂਦੀ ਰਹੇਗੀ |"

 

bahut khoob balihar veer ...............inqlaab zindabaad ..............saamraajbaad murdabaad

22 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

totally agree wid ami ...

eh sadi badkismati rhi aa asin kise de dimaag nun jann'n ton pehlan ohdi dikh te jaat di vand ch ee wandian pauna shuru kr dinde han... te ikk sadi chhoti soch eh k kise chnge insaan nu bhagawan bnauna... eh bht chhoti soch aa.. coz othe ja ke os insaan di soch pooja te fullan ch he gumm jandi aa..

es da shikaar sab wdiaan wdian shakhsiatan hoian.. pehlan religious hoye... e.g. aam lokan nu chhhd k j asin sirf SIKH religion di gall kriye even kinne ku AMRITDHARI SIKH ne jinna nu nitname de meaning pta ne yan fer os nu asal zindgi ch laagu krde ne...

te hun dukh es gall da bht hunda hai ke SH. BHAGAT singh jo k khud es gall te bht zor dinde c k vicharan ton bina kuch sambhav nhi.. even asin ohna nu v poojanyog poster yan ikk ldaku jeha jatt bna k rkh ditta aa..

pichhe jehe ikk wari akhbar ch pdia k kise munde ne bhagat singh di foto agge baith k viah krwaya coz oh apna rabb bhagat singh nun mannda aa.. so lok edan de dikhawayan ch pye hoye ne...

te SH. Bhagat singh de fans akhwaun walian nun puchh lwo k kinnian ne ohna di koi likhat pdi aa ?? yan fer ohna di soch bare kuch puchh lwo.. 75% nun eh ni pta k he even wrote something..

so ethe sadi zimmewari bndi aa.. jo jaagrook han..meri bht der ton ikk ichhha hai k main ikk lehar shuru kran jisda naam howe... POSTER NHI, SOCH...

NOT POSTERS BUT THINKING.....

te is de teht students da ikk particular age group chunnia jawe,,interested youth nun register kita jawe.. te asin ohna lyi mahan Shakhsiytan da literature and ohna di thinking deliver kriye.. like SH. BHAGAT SINGH, GURU NANAK DEV JI, and lots of gurmani jis ton bht kuch sikhn nun milda aa,, te hor v world famous literature...

te us under we ll select some suljhe hoye intersted members jo k kuch lectures te kuch activities arrange kr skn....

is war 23 march te shuru krn bare sochya c.. but ethe mere kol koi literature nhi c so shuru nhi kr ske... but is saal bht utshah dekhn nu mil reha aa..jaldi he shuru krange..but es lyi aap sab da sehyog bht wadmulla howega...

kallian kamzor nhi pwangi but je wdhian da sehyog te guidance howegi tan khushi te haunsla howega...

te last ch is war ehi kahangi  k shaheedan nun shardhanjli de roop ch ehi kasam khayiye k...

ILAM NU AMAL DA ROOP DUAWANGE..

&

POSTER NHI SOCH...

JASSI SANGHA...

22 Mar 2010

Showing page 1 of 2 << Prev     1  2  Next >>   Last >> 
Reply