Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
5 ਮਈ ਕਾਰਲ ਮਾਰਕਸ ਦੇ ਜਨਮ ਦਿਨ ਉਪਰ..Gurdip Jee :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
5 ਮਈ ਕਾਰਲ ਮਾਰਕਸ ਦੇ ਜਨਮ ਦਿਨ ਉਪਰ..Gurdip Jee

 

ਮਈ ਪੰਜ
ਕਾਰਲ ਮਾਰਕਸ ਦੇ ਜਨਮ ਦਿਨ ਉਪਰ
ਭੇਡ ਚਾਲ ਤੇ ਭੰਬਲ ਭੂਸਾ
ਭਰਮ ਜਾਲ ਤੇ ਮਾਇਆ
... ਹਰ ਦਿਨ ਵੱਧਦਾ ਜਾਂਦਾ ਕਿਦਾਂ
ਧਨ ਤੰਤਰ ਸਰਮਾਇਆ
ਜੁਗਾਂ ਜੁਗਾਂ ਤੋਂ ਕਿਸੇ ਕਿਹਾ
ਇਹ ਸਾਡੇ ਹਿੱਸੇ ਆਇਆ
ਪਾਪ ਪੁੰਨ ਦਾ ਲੇਖਾ ਜੋਖਾ
ਲਿਖਿਆ ਲੇਖ ਲਿਖਾਇਆ
ਕਿਸੇ ਧਰਮ ਦੀ ਫੱਟੀ ਲਾ ਕੇ
ਸਾਰੀ ਦੁਨੀਆ ਲੁੱਟੀ
ਲੁੱਟੀ ਗਈ ਲੋਕਾਈ ਸਾਰੀ
ਰਹਿ ਗਈ ਟੁੱਟੀ ਫੁੱਟੀ
ਇਸ ਝੁੰਗਲਮਾਟੇ ਦੇ ਉਤੋਂ
ਖਿੱਚ ਕੇ ਪਰਦਾ ਲਾਹਿਆ
ਕਿੱਦਾਂ ਧਨ ਧਨਵਾਨ ਕਮਾਉਂਦੇ
ਸਾਰਾ ਸੱਚ ਸਮਝਾਇਆ
ਨਾ ਕਿਸਮਤ ਨਾ ਰੱਬੀ ਦਾਤਾਂ
ਸੱਭ ਕਬਜ਼ੇ ਦੀਆਂ ਗੱਲਾਂ
ਹੱਕ ਹਕੀਕਤ ਸੱਚ ਨੂੰ ਲੈ ਕੇ
ਲਿਖ ਦਿਤਾ ਸਰਮਾਇਆ।
ਅੱਜ ਦੇ ਦਿਨ ਉਹ ਕਾਬਲ ਬੰਦਾ
ਸਾਡੇ ਅੰਦਰ ਹੋਇਆ
ਪਹਿਲੀ ਵਾਰੀ ਜਿਸ ਨੇ ਆਕੇ
ਗੀਤ ਕਿਰਤ ਦਾ ਛੋਹਿਆ।
By Gurdeep Jee

05 May 2012

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

waah...!!

05 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Great......thnx for sharing.....

05 May 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹਤ ਸੋਹਣੀ ਨਜ਼ਮ ,,,,,,,,,,,ਸਾਂਝਿਆਂ ਕਰਨ ਲਈ ਧੰਨਵਾਦ ,,,ਜਿਓੰਦੇ ਵੱਸਦੇ ਰਹੋ ,,,

05 May 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

good one...


Thanks for sharing !!!

05 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Dhanwaad jee saariyan da..!!

07 May 2012

Reply