Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ੇਅਰ.......... :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
some1 love
some1
Posts: 3
Gender: Female
Joined: 18/Nov/2011
Location: patiala
View All Topics by some1
View All Posts by some1
 
ਸ਼ੇਅਰ..........
ਸਦਕੇ ਜਾਈਏ ਪੰਜਾਬੀ ਰਹਿਣੀ ਤੇ,
ਗੋਰ ਕਰੋ ਜੀ ਮੇਰੀ ਕਹਿਣੀ ਤੇ,
ਸਖਸੀਅਤ ਹੀ ਖੁਸਬੋ ਵੰਡਦੀ ਹੈ ਦੋਸਤੋ,
ਤੇ ਫੁਲ ਸਦਾ ਸੋਅਦੇ ਨੇ ਟਹਿਣੀ ਤੇ।
06 Dec 2011

Nimani Raj Sidhu
Nimani Raj
Posts: 5
Gender: Female
Joined: 01/Dec/2011
Location: Seattle
View All Topics by Nimani Raj
View All Posts by Nimani Raj
 

bht vadiya g

06 Dec 2011

ਮਜਾਜਣ  ਕੁੜੀ
ਮਜਾਜਣ
Posts: 46
Gender: Female
Joined: 27/Sep/2011
Location: patiala
View All Topics by ਮਜਾਜਣ
View All Posts by ਮਜਾਜਣ
 

ਪਿਆਰ ਕਰਨ ਵਾਲਿਆ ਦੀ ਕਿਸਮਤ ਬੁਰੀ ਹੁੰਦੀ ਹੈ,ਮੁਲਾਕਾਤ ਜੁਦਾਈ ਨਾਲ ਜੁੜੀ ਹੁੰਦੀ ਹੈ,

◈ਸਮਾਂ ਮਿਲੇ ਤਾ ਪਿਆਰ ਦੀਆ ਕਿਤਾਬਾਂ ਪੜਨਾ,ਹਰ ਪਿਆਰ ਕਰਨ ਵਾਲੇ ਦੀ ਕਹਾਣੀ ਅਧੂਰੀ ਹੁੰਦੀ ਹੈ

 

07 Dec 2011

gurvinder kaur
gurvinder
Posts: 10
Gender: Female
Joined: 10/Oct/2011
Location: chandigarh
View All Topics by gurvinder
View All Posts by gurvinder
 
ਜਿਹਨਾ ਨੂ ਅਸੀਂ ਖੋਣਾ ਨਹੀ ਚਾਹੁੰਦੇ

ਕਦੇ ਕਦੇ ਹੰਜੂ ਮੁਸਕਾਨ ਤੋਂ ਜਿਆਦਾ special ਹੁੰਦੇ ਨੇ ਕਿਓਕਿ .. 
"Smile" ਤਾਂ ਸਾਰਿਆਂ ਲਈ ਹੁੰਦੀ ਹੈ ਪਰ , ਹੰਜੂ ਓਹਨਾ ਲਈ ਹੁੰਦੇ ਨੇ ਜਿਹਨਾ ਨੂ ਅਸੀਂ ਖੋਣਾ ਨਹੀ ਚਾਹੁੰਦੇ ..

24 Dec 2011

Reply