Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਮੀਰੋੰ ਤੁਸੀਂ ਰਾਜ ਕਰੋ ਗਰੀਬ ਸਦਾ ਬਰਬਾਦ ਰਹੇ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਅਮੀਰੋੰ ਤੁਸੀਂ ਰਾਜ ਕਰੋ ਗਰੀਬ ਸਦਾ ਬਰਬਾਦ ਰਹੇ

ਜਿਥੇ ਸੜਕਾਂ ਤੇ ਭੀੜਾ ਲੋਕਾਂ ਦਾ
ਜਿਥੇ ਨੇਤਾ ਪਿਠੂ ਵੋਟਾਂ ਦਾ
ਜਿਥੇ ਗਰੀਬ ਦੀ ਕੋਈ ਆਵਾਜ ਨਹੀ
ਜਿਥੇ ਪੁਲਸਵਾਲਾ ਚੇਲਾ ਨੋਟਾਂ ਦਾ
ਓਹ ਦੇਸ਼ ਮੇਰਾ ਆਬਾਦ ਰਹੇ
ਅਮੀਰੋੰ ਤੁਸੀਂ ਰਾਜ ਕਰੋ .. ਗਰੀਬ ਸਦਾ ਬਰਬਾਦ ਰਹੇ ।

ਜਿਥੇ ਮਾਨ ਇੱਜਤ ਲੁੱਟਦੇ ਨੇ
ਜਿਥੇ ਹਜਾਰਾਂ ਸੁਪਨੇ ਟੁੱਟਦੇ ਨੇ
ਲਾਚਾਰਾਂ ਤੇ ਹੁੰਦਾ ਜੋਰ ਪੂਰਾ
ਪਰ ਕਾਫਰ ਜੇਲੋਂ ਛੁੱਟਦੇ ਨੇ
ਜਿਥੇ ਪਿਆਰ ਦੀ ਕੋਈ ਕਦਰ ਨਹੀ
ਪੇਸਾ ਬਸ ਯਾਦ ਰਹੇ ....
ਅਮੀਰੋੰ ਤੁਸੀਂ ਰਾਜ ਕਰੋ .. ਗਰੀਬ ਸਦਾ ਬਰਬਾਦ ਰਹੇ ।

ਜਿਥੇ ਮੁੰਡੇ ਰਾਝੇ ਨਿੱਤ ਬਣਦੇ ਨੇ
ਜਾ ਚੋਕਾਂ ਉੱਤੇ ਖੜਦੇ ਨੇ
ਮਾਂ-ਪਿਆਂ ਦਾ ਧਿਆਨ ਨਹੀ
ਜਿਥੇ ਕੁੜੀਆਂ ਪਿਛੇ ਲੜਦੇ ਨੇ
ਜੋ ਕਹਿੰਦੇ "ਮਾਲ" ਤੁਰੀ ਜਾਂਦੀ ਨੂੰ
ਆਪਣੀ ਭੈਣ ਨੂੰ ਵੀ ਇਕ ਵਾਰ ਕਹੇ
ਅਮੀਰੋੰ ਤੁਸੀਂ ਰਾਜ ਕਰੋ .. ਗਰੀਬ ਸਦਾ ਬਰਬਾਦ ਰਹੇ ।

(ਸੁਨੀਲ ਕੁਮਾਰ )

05 Apr 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

sunil veer desh de tarasdi nu bayaan karta

bilkul sahi keha

 

05 Apr 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਵਧੀਆ ਵੀਰ ! ਜੀਓ,,,

05 Apr 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

@ gurpreet Veer ji


@ Harpinder Veer ji



bahut bahut sukria ji

25 May 2013

Reply