Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਦਮ ਜ਼ਾਤ ਹੈ ਸਾਰੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 
ਆਦਮ ਜ਼ਾਤ ਹੈ ਸਾਰੀ

ਬਹੁਤ ਹੀ ਸੌੜੀ ਸੋਚ ਦੀ ਬਣ ਗਈ
ਆਦਮ ਜ਼ਾਤ ਹੈ ਸਾਰੀ|

ਸਦਾ ਅਪਣੇ ਸੁਆਰਥ ਲਈ ਹੀ ਸੋਚਦੀ ਹੈ
ਅਪਣਾਂ ਹੀ ਨਫਾ ਲੋਚਦੀ ਹੈ,
ਹਰ ਇੱਕ ਦਾ ਮੂੰਹ ਇਹ ਨੋਚਦੀ ਹੈ,
ਹਰ ਥਾਂ ਚੋੜੀ ਹੋ ਖੜ ਜਾਵੇ,
ਨਾ ਆਉਣ ਦੇਵੇ ਤੇਰੀ ਵਾਰੀ|
ਬਹੁਤ ਹੀ ਸੌੜੀ ਸੋਚ ਦੀ ਬਣ ਗਈ
ਆਦਮ ਜ਼ਾਤ ਹੈ ਸਾਰੀ|

ਸੜੇ ਹਰ ਇੱਕ ਦੀ ਸ਼ੋਹਰਤ ਤੋਂ,
ਪੈਰੋਂ ਫੜ ਖਿੱਚਦੀ, ਜੋ ਅੱਗੇ ਵੱਦਦਾ ਹੈ,
ਉਸ ਦੀਵੇ ਨੂੰ ਗੁਲ ਕਰ ਦੇਵੇ,
ਜੋ ਤੇਰੇ ਬਨੇਰੇ ਜਗਦਾ ਹੈ,
ਜਿਸ ਪੌੜੀ ਤੇ ਤੂੰ ਚੜੇਗਾਂ
ਹਰ ਪੌਡੇ ਤੇ ਫੇਰੂ ਆਰੀ
ਬਹੁਤ ਹੀ ਸੌੜੀ ਸੋਚ ਦੀ ਬਣ ਗਈ
ਆਦਮ ਜ਼ਾਤ ਹੈ ਸਾਰੀ|

ਨਫ਼ਰਤ ਵਾਲੀਆਂ ਲਾਲ ਅੱਖਾਂ ਨਾਲ,
ਪਾੜ ਪਾੜ ਤੇਰੇ ਵੱਲ ਵੇਖੇ,
ਬਾਲ ਕੇ ਤੇਰੀਆਂ ਸੱਦਰਾਂ ਦੀ ਅੱਗ,
ਹੱਥ ਪਈ ਅਪਣੇ ਸੇਕੇ,
ਖੋਹ ਲਵੇਗੀ ਤੈਥੋਂ ਉਹ ਹਰ ਸ਼ੈ,
ਜੋ ਤੈਨੂੰ ਬਹੁਤ ਪਿਆਰੀ|
ਬਹੁਤ ਹੀ ਸੌੜੀ ਸੋਚ ਦੀ ਬਣ ਗਈ
ਆਦਮ ਜ਼ਾਤ ਹੈ ਸਾਰੀ|

ਹੱਸਣਾਂ ਤੇਰਾ ਕੋਈ ਨਾ ਜਰਦਾ,
ਕਿਸੇ ਲਈ ਵੀ ਕੋਈ ਨਾ ਮਰਦਾ,
ਦੁੱਖ ਤੇਰੇ ਦੂਜੇ ਦਾ ਹਾਸਾ,
ਮਣਾਂ 'ਚ ਸਭ ਦੇ ਸ਼ੈਤਾਨਂ ਦਾ ਵਾਸਾ,
ਪਿੱਠ ਤੇਰੀ 'ਚ ਖੰਜ਼ਰ ਖੋਭੂ,
"ਪੀ੍ਤ ਵੈ" ਝੂਠੀ ਯਾਰਾਂ ਦੀਯਾਰੀ
ਬਹੁਤ ਹੀ ਸੌੜੀ ਸੋਚ ਦੀ ਬਣ ਗਈ
ਆਦਮ ਜ਼ਾਤ ਹੈ ਸਾਰੀ|
ਇੰਦਰਪ੍ਰੀਤ ਸਿੰਘ (08/01/2010)

06 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਨਫ਼ਰਤ ਵਾਲੀਆਂ ਲਾਲ ਅੱਖਾਂ ਨਾਲ,
ਪਾੜ ਪਾੜ ਤੇਰੇ ਵੱਲ ਵੇਖੇ,
ਬਾਲ ਕੇ ਤੇਰੀਆਂ ਸੱਦਰਾਂ ਦੀ ਅੱਗ....

 

ਕੁਝ ਕੁ ਪੰਜਾਬੀ ਅਨੁਵਾਦ 'ਚ ਫਰਕ ਲੱਗਾ ਮੈਨੂੰ...

 

 

odan bahut sohna likheya mere veer...

06 May 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

bhot maharbani veer ji galty kadan lai ma agey to is da khyal rakha ga ji ada he galtyan kaddey raho thanks

11 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Vadhia Veerey..tfs

11 May 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

ਬਹੁਤ ਵਧੀਆ Inderpreet ਜੀ


 very nice creation !!!

11 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
bahut hi sohna veer........

atal sachai hai veer jo eh rachna ch pesh kita

11 May 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

ap sab dostan da bhot bhot dhanwad jeondey raho

 

13 May 2010

Reply