Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਧੁਨਿਕਤਾ ਕੀ ਹੈ ?? :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 4 << Prev     1  2  3  4  Next >>   Last >> 
Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
ਆਧੁਨਿਕਤਾ ਕੀ ਹੈ ??

 

ਉਹ ਮਹਾਨ ਸ਼ਕਤੀ ਦੇਵੀ ਹੈ , ਕਈ ਉਹਦੇ ਪਾਸ ਰਖਾ ਜਾਂਦੇ
ਕਾਰ ਕਲਮਾਂ ਵਾਲੇ ਔਰਤ ਨੂੰ ਇਨਸਾਨ ਵੀ ਕਦੀ ਬਣਾ ਜਾਂਦੇ |

ਅਮਲੀ ਜ਼ੁਲਮ ਨੂੰ ਖਤਮ ਕਰਨ ਲਈ ਅੱਗੇ ਵਧ ਕੇ ਕੁੱਝ ਕਰਨਾਂ ਨਹੀਂ
ਬੱਸ ਚੀਕ-ਚੀਕ ਕੇ ਸਟੇਜਾਂ ਤੇ ਧੀਆਂ ਭੈਣਾਂ ਲਈ ਰੌਲਾ ਪਾ ਜਾਂਦੇ |

ਸ਼ਾਇਰ ਬਣ ਕੇ ਤੁਰ ਪੈਣਾਂ ਤੇ ਕਹਿਣਾਂ ਮੈਂ ਜੁਲਮ ਨੂੰ ਲਿਖਦਾ ਹਾਂ
ਬੱਸ ਨਿਰੇ ਕਾਗਜ਼ ਹੀ ਕਾਲੇ ਕਰ ਕੇ ਆਪਣਾਂ ਫ਼ਰਜ਼ ਨਿਭਾ ਜਾਂਦੇ

ਪਾਖੰਡ ਜਿਹਾ ਲੱਭ ਗਿਆ ਹੁਣ ਨਾਰੀ ਬਾਰੇ ਲਿਖ ਲੈਣਾਂ
ਖੁਸ਼ੀ ਤਾਂ ਜੇ ਯਾਰਾਂ ਤੇ ਪੈਂਦੇ ਕਾਲੇ ਸਾਏ ਹਟਾ ਜਾਂਦੇ |

ਚਾਨਣਾਂ ਪਾਓ ਕਦੇ ਉਹਦੀ ਅਮਲੀ ਸ਼ਖਸ਼ੀਅਤ ਬਾਰੇ ਵੀ
ਐਂਵੇਂ ਹਰ ਥਾਂ ਨੰਗ-ਧੜੰਗੀ ਨੂੰ ਸੀਤਾ ਦੇਵੀ ਬਣਾਂ ਜਾਂਦੇ |

ਲਿਖੋ ਕਿ ਆਧੁਨਿਕਤਾ ਦਾ ਮਤਲਬ ਘੱਟ ਕੱਪੜੇ ਪਾਉਣਾਂ ਨਹੀਂ ਹੁੰਦਾ
ਤੁਸੀ ਕਾਸ਼ ਕਿਤੇ ਅੱਜ ਦੀ ਨਾਰੀ ਨੂੰ ਤਨ ਢਕਣ ਦਾ ਵੱਲ ਸਿਖਾ ਜਾਂਦੇ |

ਬੜੇ ਮਾਣ ਨਾਲ ਅੱਜ-ਕੱਲ ਕਹਿਣ ਮੈਂ ਵੀ ਸਲੀਵਲੈੱਸ ਬਣਾਇਆ ਹੈ
ਪੂਰੀ ਬਾਂਹ ਨੂੰ ਨੰਗਿਆਂ ਕਰ ਖੌਰੇ ਕੀ ਇਹ ਲੋਕ ਵਿਖਾ ਜਾਂਦੇ |

ਸੱਭਿਅਤਾ ਵਾਲੇ ਸੂਟ ਦਾ ਕੱਪੜਾ ਹੌਲੀ-ਹੌਲੀ ਘਟ ਗਿਆ ਹੈ
ਨਿਰੀਆਂ ਲੀਰਾਂ ਲਮਕਦੀਆਂ ਨੂੰ ਵੇਖ ਆਪੇ ਨੈਣ ਹੀ ਸ਼ਰਮਾ ਜਾਂਦੇ |

ਕਲਮਾਂ ਵਾਲੇ ਜੁਲਮ਼ ਲਿਖਣ ਦੀ ਜੇ ਨਾਰੀ ਨੂੰ ਥੋੜੀ ਸੂਝ ਵੀ ਦੇਣ
ਤਾਂ ਖੌਰੇ ਤੁਹਾਡੇ ਦੋ ਅੱਖਰ ਉਹਨੂੰ ਸਹੀ ਜਿੰਦਗੀ ਜੀਣਾਂ ਸਿਖਾ ਜਾਂਦੇ |

ਜੇ ਨਾਰੀ ਸੋਚ ਸਮਝ ਨਾਲ ਆਪਣੇ ਆਪ ਨੂੰ ਬਦਲੇ ਤਾਂ
ਤਾਂ ਸਮਾਜ ਨੂੰ ਗੰਦਾ ਕਰਨ ਵਾਲੇ ਖੁਦ ਜੁਰਮ ਦਾ ਮੂੰਹ ਘੁਮਾ ਜਾਂਦੇ |

 

 

......written by : kiran......

17 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

well well written and who is kiran

17 Dec 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਜੇ ਨਾਰੀ ਸੋਚ ਸਮਝ ਨਾਲ ਆਪਣੇ ਆਪ ਨੂੰ ਬਦਲੇ ਤਾਂ
ਤਾਂ ਸਮਾਜ ਨੂੰ ਗੰਦਾ ਕਰਨ ਵਾਲੇ ਖੁਦ ਜੁਰਮ ਦਾ ਮੂੰਹ ਘੁਮਾ ਜਾਂਦੇ |

 

 

bahut hee vadhia likhiya hai Kiran jee ne...tuhada thnx hai isnu SHARE karan layi

17 Dec 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

good one


Thanks for sharing !!!

17 Dec 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 

wah ji wah bahut hi lajawaab rachna share kiti hai...bilkul sach farmaya kiran ji ne..ajj de samaaj di sachhayi jhalkadi hai es vichho..

 

thankx for sharing here..god bless u

17 Dec 2010

Manmeet Gill
Manmeet
Posts: 75
Gender: Female
Joined: 18/Dec/2010
Location: Amritsar Sahib
View All Topics by Manmeet
View All Posts by Manmeet
 


superb writing..!!

realy nice wording kiran n Seerat thankx for sharing..

17 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice sharing seerat g....


say thnkx to kiran g...

17 Dec 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

great creation..!!

 

bahut hi sohna likheya kiran ji ne..bahut hi parbhaavshali shabdan ch sachhayi nu darsaya hai....god bless you

 

thankx for sharing Seerat ji

18 Dec 2010

Harman deep  Mann
Harman deep
Posts: 92
Gender: Male
Joined: 16/Aug/2010
Location: ferozepur/calgery
View All Topics by Harman deep
View All Posts by Harman deep
 

great wording kiran ji..!!

 

bahut hi sohni te ajj de samaaj da sach darsaaundi rachna hai..realy great..

 

thankx for sharing here..god bless you Seerat ji

18 Dec 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
thankx everyone..!!
18 Dec 2010

Showing page 1 of 4 << Prev     1  2  3  4  Next >>   Last >> 
Reply