Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਦਮੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਆਦਮੀ


ਮਕਾਨਾਂ ਨੂੰ ਹੀ ਸਮਝੀ ਜਾ ਰਿਹਾ ਹੈ ਘਰ ਆਦਮੀ।
ਅਸਲੀਅਤ ਤੋਂ ਕਿੰਨਾ ਵੇਖੋ ਹੈ ਬੇਖ਼ਬਰ ਆਦਮੀ।

ਮੁਹੱਬਤ ਪਾਕ ਹੈ ਹਰ ਮਜ਼ਹਬ ਤੋਂ ਇਹ ਠੀਕ ਹੈ,
ਸਮਝਦਾ ਕਦੋਂ ਹੈ ਸੱਚਾਈ ਨੂੰ ਇਹ ਪਰ ਆਦਮੀ।

ਉਹ ਰੱਬ ਹੈ ਇਸ ਦੇ ਅੰਦਰ ਹੀ ਕਹਿੰਦੇ ਨੇ ਸਿਆਣੇ,
ਫਿਰਦਾ ਹੈ ਜਿਸ ਲਈ ਭਟਕਦਾ ਦਰ ਬਦਰ ਆਦਮੀ।

ਕਰ ਲਓ ਸਿਤਮ ਕਿੰਨੇ ਵੀ, ਲੁੱਟ ਲਓ ਜੀਅ ਭਰਕੇ,
ਨਾਂਅ ਮਜ਼ਹਬ ਦਾ ਦੇ ਦਿਓ ਲਵੇਗਾ ਜ਼ਰ ਆਦਮੀ।

ਦਿਲ ਹੁੰਦਾ ਤਾਂ ਪਿਘਲ ਹੀ ਜਾਂਦਾ ਹੁੰਝੂਆਂ ਦੇ ਤਾਪ ਥੀਂ
ਪਰੀਤ ਰੱਖਦਾ ਹੈ ਸੀਨੇ 'ਚ ਪਰ ਇਹ ਪੱਥਰ ਆਦਮੀ।

-ਹਰਮੇਲ ਪਰੀਤ

22 Apr 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

ਉਹ ਰੱਬ ਹੈ ਇਸ ਦੇ ਅੰਦਰ ਹੀ ਕਹਿੰਦੇ ਨੇ ਸਿਆਣੇ,
ਫਿਰਦਾ ਹੈ ਜਿਸ ਲਈ ਭਟਕਦਾ ਦਰ ਬਦਰ ਆਦਮੀ।

 

bhot khub veer ji

 

ਦਿਲ ਹੁੰਦਾ ਤਾਂ ਪਿਘਲ ਹੀ ਜਾਂਦਾ ਹੁੰਝੂਆਂ ਦੇ ਤਾਪ ਥੀਂ
ਪਰੀਤ ਰੱਖਦਾ ਹੈ ਸੀਨੇ 'ਚ ਪਰ ਇਹ ਪੱਥਰ ਆਦਮੀ।

 

love this shayr

bhot vadhya 

23 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਮੁਹੱਬਤ ਪਾਕ ਹੈ ਹਰ ਮਜ਼ਹਬ ਤੋਂ ਇਹ ਠੀਕ ਹੈ,
ਸਮਝਦਾ ਕਦੋਂ ਹੈ ਸੱਚਾਈ ਨੂੰ ਇਹ ਪਰ ਆਦਮੀ।

 

wah janab...!! kya baat ae...!!

keep sharing...

 

ਦਿਲ ਹੁੰਦਾ ਤਾਂ ਪਿਘਲ ਹੀ ਜਾਂਦਾ ਹੁੰਝੂਆਂ ਦੇ ਤਾਪ ਥੀਂ
ਪਰੀਤ ਰੱਖਦਾ ਹੈ ਸੀਨੇ 'ਚ ਪਰ ਇਹ ਪੱਥਰ ਆਦਮੀ।

 

this one is too gud..!!

11 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਜੀ ਵਾਹ ..........ਹਰਮੇਲ ਵੀਰ ਬਹੁਤ ਹੀ ਸੋਹਨੀ ਰਚਨਾ ਸਾਂਝੀ ਕੀਤੀ ਆ ਤੁਸੀਂ .........ਸਾਰੇ ਹੀ ਸ਼ੇਅਰ ਮੈਨੂੰ ਬਹੁਤ ਵਧੀਆ ਲੱਗੇ ..........u  done   a  grt  job

12 Jun 2010

Raj Pharmaha
Raj
Posts: 5
Gender: Male
Joined: 13/Jun/2010
Location: LUDHIANA to DONGYANG
View All Topics by Raj
View All Posts by Raj
 

gud one

13 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Jee Wah...Harmel jee bahut hee vadhia...LAJWAB

 

ਕਰ ਲਓ ਸਿਤਮ ਕਿੰਨੇ ਵੀ, ਲੁੱਟ ਲਓ ਜੀਅ ਭਰਕੇ,
ਨਾਂਅ ਮਜ਼ਹਬ ਦਾ ਦੇ ਦਿਓ ਲਵੇਗਾ ਜ਼ਰ ਆਦਮੀ।

 

 

 

13 Jun 2010

. ..
.
Posts: 19
Gender: Female
Joined: 13/Jun/2010
Location: MELBOURNE
View All Topics by .
View All Posts by .
 

admi bare wadhia likhya aurat bare v kuj likna

13 Jun 2010

Bhawan Mangat
Bhawan
Posts: 7
Gender: Male
Joined: 08/Jun/2010
Location: Ludhiana
View All Topics by Bhawan
View All Posts by Bhawan
 

mere khiyaal ch eh dovan layi likhea geya hai,,,,

for  human beings.....

16 Jun 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

nice one keep sharing ji

16 Jun 2010

Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 

Ji Bhawan Ji bilkul sahi kiha ..eh dova lai hai

16 Jun 2010

Reply